Indiaਨਹੀਂ ਰਹੇ ਗੁਲਾਮੂਦੀਨ ਐੱਮ ਸ਼ੇਖ਼, ਫ੍ਰੋਜ਼ਨ ਫੂਡ ਦੇ ਜਨਕ ਦਾ 85 ਸਾਲ ਦੀ ਉਮਰ ’ਚ ਦੇਹਾਂਤBunty24/12/2021 by Bunty24/12/2021 ਨਵੀਂ ਦਿੱਲੀ – ਫ੍ਰੋਜ਼ਨ ਫੂਡ ਦੇ ਜਨਕ ਅਤੇ ਅਲ ਕਬੀਰ ਦੇ ਸੰਸਥਾਪਕ ਗੁਲਾਮੂਦੀਨ ਐੱਮ ਸ਼ੇਖ਼ ਦਾ ਦੇਹਾਂਤ ਹੋ ਗਿਆ। ਮੁੰਬਈ ਦੇ ਲੀਲੀਵਤੀ ਹਸਪਤਾਲ ’ਚ ਉਨ੍ਹਾਂ...
Indiaਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸੀਐੱਮ ਕੇਜਰੀਵਾਲ ਸ਼ਾਮ ਨੂੰ ਡਿਜੀਟਲ ਪ੍ਰੈੱਸ ਕਾਨਫਰੰਸ ‘ਚ ਕਰ ਸਕਦੇ ਹਨ ਵੱਡੇ ਐਲਾਨBunty24/12/2021 by Bunty24/12/2021 ਨਵੀਂ ਦਿੱਲੀ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਰਾਜਧਾਨੀ ਦਿੱਲੀ ਵਿਚ ਓਮੀਕ੍ਰੋਨ ਦੇ ਕੇਸਾਂ ਤੇ ਕੋਰੋਨਾ ਮਰੀਜ਼ਾਂ ਲਈ ਹੋਮ ਆਈਸੋਲੇਸ਼ਨ ਪ੍ਰਬੰਧਨ ਨੂੰ ਮਜ਼ਬੂਤ...
Indiaਸਮਾਜਵਾਦੀ ਪਰਫਿਊਮ ਲਾਂਚ ਕਰਕੇ ਫਸਿਆ ਵਪਾਰੀBunty24/12/2021 by Bunty24/12/2021 ਲਖਨਊ – ਕਾਨਪੁਰ ’ਚ ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਅੱਜ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੈਨ ਦੇ...
Indiaਯੂਨੀਕਾਰਨ ਮਾਮਲੇ ’ਚ ਭਾਰਤ ਨੇ ਬਰਤਾਨੀਆ ਨੂੰ ਪਛਾੜਿਆBunty24/12/2021 by Bunty24/12/2021 ਨਵੀਂ ਦਿੱਲੀ – ਭਾਰਤ ਦੀਆਂ ਸਟਾਰਟਅਪ ਕੰਪਨੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਵਜ੍ਹਾ ਕਰ ਕੇ ਭਾਰਤ ਦੀਆਂ 54 ਕੰਪਨੀਆਂ ਯੂਨੀਕਾਰਨ ਦੇ ਦਾਇਰੇ ਵਿਚ ਆ ਗਈਆਂ...
Indiaਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਤ੍ਰਿਕੁਟਾ ਪਹਾੜੀਆਂ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗBunty23/12/2021 by Bunty23/12/2021 ਜੰਮੂ – ਮਾਤਾ ਵੈਸ਼ਨੋ ਦੇਵੀ ਮੰਦਰ ਦੇ ਹੇਠਾਂ ਤ੍ਰਿਕੁਟਾ ਪਹਾੜੀਆਂ ਦੇ ਜੰਗਲਾਂ ਵਿੱਚ ਸ਼ਾਮ ਨੂੰ ਸ਼ੱਕੀ ਹਾਲਾਤਾਂ ਵਿੱਚ ਭਿਆਨਕ ਅੱਗ ਲੱਗ ਗਈ। ਹਾਲਾਂਕਿ ਸਵੇਰ ਤੱਕ...
Indiaਅਪਰਾਧਿਕ ਰਿਕਾਰਡ ਵਾਲਾ ਉਮੀਦਵਾਰ ਉਤਰਿਆ ਤਾਂ ਅਖਬਾਰ ‘ਚ ਦੇਣੀ ਪਵੇਗੀ ਜਾਣਕਾਰੀBunty23/12/2021 by Bunty23/12/2021 ਗੋਆ – ਸੀਈਸੀ ਸੁਸ਼ੀਲ ਚੰਦਰਾ ਨੇ ਚੋਣ ਸਬੰਧੀ ਤਿਆਰੀਆਂ ਬਾਰੇ ਦੱਸਿਆ ਕਿ ਸਾਰੇ ਵੋਟਰਾਂ ਨੂੰ ਉਮੀਦਵਾਰਾਂ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ। ਸਿਆਸੀ ਪਾਰਟੀਆਂ...
Indiaਭਾਰਤ ‘ਚ ਡੋਪਿੰਗ ਦੇ ਮਾਮਲੇ ਵਧੇ, ਦੁਨੀਆ ਦੇ ਟਾਪ-3 ਦੇਸ਼ਾਂ ‘ਚ ਸ਼ਾਮਲ ਹੋਇਆ, 4 ਕ੍ਰਿਕਟਰ ਵੀ ਫਸੇBunty23/12/2021 by Bunty23/12/2021 ਨਵੀਂ ਦਿੱਲੀ – ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਬਣਿਆ ਹੋਇਆ ਹੈ ਜਿੱਥੇ ਡੋਪਿੰਗ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ...
Indiaਹੁਣ ਓਲਾ ਡਰਾਈਵਰ ਨਹੀਂ ਪੁੱਛਣਗੇ ਕਿ ਕਿੱਥੇ ਜਾਣਾ ਹੈBunty23/12/2021 by Bunty23/12/2021 ਨਵੀਂ ਦਿੱਲੀ – ਮੋਬਾਈਲ ਐਪ ਆਧਾਰਤ ਕੈਬ ਸੇਵਾ ਪ੍ਰੋਵਾਈਡਰ ਕੰਪਨੀ ਓਲਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਦੇ ਡਰਾਈਵਰ ਪਾਰਟਨਰ ਹੁਣ ਯਾਤਰਾ ਸ਼ੁਰੂ ਕਰਨ...
Indiaਓਮੀਕ੍ਰੋਨ ਖਿਲਾਫ਼ ਕਾਰਗਰ ਹੈ ਸਪੁਤਨਿਕ-ਵੀ ਦਾ ਟੀਕਾ, ਰਿਸਰਚ ‘ਚ ਹੋਇਆ ਖੁਲਾਸਾBunty23/12/2021 by Bunty23/12/2021 ਨਵੀਂ ਦਿੱਲੀ – ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਕਈ ਦੇਸ਼ਾਂ ‘ਚ ਆਪਣੇ ਪੈਰ ਪਸਾਰ ਚੁੱਕਾ ਹੈ। ਭਾਰਤ ‘ਚ ਵੀ ਓਮੀਕ੍ਰੋਨ ਦੇ ਹੁਣ ਤਕ 200...
Indiaਅੱਲਾਪੁੱਝਾ ’ਚ BJP ਓਬੀਸੀ ਮੋਰਚੇ ਦੇ ਆਗੂ ਦੀ ਹੱਤਿਆ ਦੇ ਮਾਮਲੇ ’ਚ SDPI ਦੇ 5 ਵਰਕਰ ਗਿ੍ਫ਼ਤਾਰBunty23/12/2021 by Bunty23/12/2021 ਅਲਾੱਪੁਝਾ – ਕੇਰਲ ਦੇ ਅੱਲਾਪੁੱਝਾ ’ਚ ਭਾਰਤੀ ਜਨਤਾ ਪਾਰਟੀ ਦੇ ਓਬੀਸੀ ਮੋਰਚੇ ਦੇ ਸੂਬਾਈ ਸਕੱਤਰ ਰਣਜੀਤ ਸ਼੍ਰੀਨਿਵਾਸਨ ਦੀ ਹੱਤਿਆ ਦੇ ਮਾਮਲੇ ’ਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ...