Indiaਸੁਪਰੀਮ ਕੋਰਟ ਵਲੋਂ ਹਾਈਕੋਰਟ ਦਾ ਹਰਿਆਣਾ ‘ਚ ਰਾਖਵੇਂਕਰਨ ‘ਤੇ ਰੋਕ ਵਾਲਾ ਫੈਸਲਾ ਰੱਦadmin17/02/2022 by admin17/02/2022216 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ‘ਹਰਿਆਣਾ ਸਟੇਟ ਲੋਕਲ ਕੈਂਡੀਡੇਟਸ ਇੰਪਲਾਇਮੈਂਟ ਐਕਟ, 2020’ ‘ਤੇ ਰੋਕ ਲਗਾਉਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅੰਤਰਿਮ ਆਦੇਸ਼...
Indiaਭਾਜਪਾ ਨਵੇਂ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੇਗੀ – ਮੋਦੀadmin17/02/2022 by admin17/02/2022303 ਪਠਾਨਕੋਟ – ਪੰਜਾਬ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਪੰਜਾਬ ਦੇ ਪਠਾਨਕੋਟ ‘ਚ ਚੋਣ ਰੈਲੀ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ...
Indiaਭਾਰਤ ਸਰਕਾਰ ਵਲੋਂ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਤਿਆਰੀadmin17/02/2022 by admin17/02/2022253 ਨਵੀਂ ਦਿੱਲੀ – ਭਾਰਤ ਸਰਕਾਰ ਮਾਰਚ ਤੇ ਅਪ੍ਰੈਲ ਦੇ ਵਿਚਕਾਰ ਕਿਸੇ ਵੀ ਸਮੇਂ ਨਿਯਮਤ ਅੰਤਰਰਾਸ਼ਟਰੀ ਯਾਤਰਾ ਦੀ ਆਗਿਆ ਦੇ ਸਕਦੀ ਹੈ। ਸਰਕਾਰ ਜਲਦ ਨਿਯਮਤ ਅੰਤਰਰਾਸ਼ਟਰੀ...
Indiaਪੰਜਾਬ ‘ਚ 2 ਦਰਜਨ ਭਾਜਪਾ ਨੇਤਾਵਾਂ ਨੂੰ ਮਿਲੀ ਵੀ ਆਈ ਪੀ ਸਕਿਊਰਿਟੀadmin17/02/2022 by admin17/02/2022240 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ ‘ਚ ਲਗਭਗ 2 ਦਰਜਨ ਭਾਜਪਾ ਨੇਤਾਵਾਂ ਨੂੰ ਹਥਿਆਰਬੰਦ ਨੀਮ ਫ਼ੌਜੀ ਕਮਾਂਡੋ ਦਾ ਵੀ.ਆਈ.ਪੀ. ਸੁਰੱਖਿਆ ਕਵਚ...
Indiaਰਾਹੁਲ ਤੇ ਪ੍ਰਿਯੰਕਾ ਰਵਿਦਾਸ ਜਯੰਤੀ ਮੌਕੇ ਵਿਖੇ ਨਤਮਸਤਕ ‘ਸੀਰ ਗੋਵਰਧਨ’admin17/02/2022 by admin17/02/2022234 ਵਾਰਾਣਸੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੇ ‘ਸੀਰ ਗੋਵਰਧਨ’...
BollywoodIndiaਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਦੇਹਾਂਤadmin16/02/202216/02/2022 by admin16/02/202216/02/2022636 ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ 69 ਸਾਲ ਦੀ...
Indiaਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ 130 ਦਿਨਾਂ ਬਾਅਦ ਜੇਲ੍ਹ ਤੋਂ ਰਿਹਾਅadmin16/02/2022 by admin16/02/2022382 ਇਲਾਹਾਬਾਦ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ...
Indiaਅੰਡਰਵਰਲਡ ਡਾਨ ਦਾਊਦ ਦੀ ਭੈਣ ਹਸੀਨਾ ਦੇ ਘਰ ਈਡੀ ਦਾ ਛਾਪਾadmin16/02/2022 by admin16/02/2022289 ਮੁੰਬਈ – ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ। 4 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ। ਇਬਰਾਹਿਮ ਦੇ...
Indiaਚਾਰਾ ਘੁਟਾਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ 21 ਨੂੰ ਮਿਲੇਗੀ ਸਜ਼ਾ !admin16/02/2022 by admin16/02/2022932 ਰਾਂਚੀ – ਇਸ ਸਮੇਂ ਦੀ ਵੱਡੀ ਖਬਰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਆ ਰਹੀ ਹੈ, ਜਿੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਭ ਤੋਂ ਵੱਡੇ ਚਾਰਾ...
Indiaਨਾਗਪੁਰ-ਮੁੰਬਈ ਰੂਟ ਉਪਰ ਵੀ ਦੌੜੇਗੀ ਬੁਲੇਟ ਟਰੇਨ !admin15/02/202215/02/2022 by admin15/02/202215/02/2022274 ਨਵੀਂ ਦਿੱਲੀ – ਦੇਸ਼ ਦੀ ਦੂਜੀ ਬੁਲੇਟ ਟਰੇਨ ਦੇ ਰੂਟ ‘ਤੇ ਵੀ ਜਲਦ ਫੈਸਲਾ ਲਿਆ ਜਾ ਸਕਦਾ ਹੈ। ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਤੋਂ ਬਾਅਦ ਰੇਲਵੇ ਮੰਤਰਾਲੇ ਵੱਲੋਂ...