Indiaਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ – ਪ੍ਰਧਾਨ ਮੰਤਰੀadmin15/02/202215/02/2022 by admin15/02/202215/02/2022525 ਜਲੰਧਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਪਹਿਲੀ ਚੋਣ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਜਰਨੈਲਾਂ ਦੀ ਧਰਤੀ ਤੇ ਆਉਣਾ...
Indiaਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ – ਰਾਹੁਲ ਗਾਂਧੀadmin15/02/202215/02/2022 by admin15/02/202215/02/2022288 ਹੁਸ਼ਿਆਰਪੁਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਹੁਸ਼ਿਆਰਪੁਰ ਪਹੁੰਚੇ ਹੋਏ ਹਨ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਪੰਜਾਬ...
Indiaਬੰਗਾਲ ਨਗਰ ਨਿਗਮ ਚੋਣਾਂ ‘ਚ ਸੱਤਾਧਾਰੀ ਮਮਤਾ ਦੀ ਟੀਐਮਸੀ ਦੀ ਵੱਡੀ ਜਿੱਤadmin15/02/2022 by admin15/02/2022442 ਕੋਲਕਾਤਾ – ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਵਿਵਾਦ ਅਤੇ ਇਕ ਵਿਅਕਤੀ ਇਕ ਅਹੁਦੇ ਦੇ ਮੁੱਦੇ ‘ਤੇ ਪਾਰਟੀ ਵਿਚ ਮਤਭੇਦ ਦੇ ਬਾਵਜੂਦ, ਪੱਛਮੀ ਬੰਗਾਲ ਵਿਚ...
IndiaTechnologyਭਾਰਤ ਸਰਕਾਰ ਵੱਲੋਂਂ 54 ਚੀਨੀ ਐਪਸ `ਤੇ ਪਾਬੰਦੀadmin14/02/2022 by admin14/02/20221710 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਰਾਸ਼ਟਰੀ “ਸੁਰੱਖਿਆ ਖਤਰੇ” ਦੇ ਕਾਰਨ ਭਾਰਤ ‘ਚ 54 ਚੀਨੀ ਐਪਸ (Centre Govt. Bans 54 Chinese Mobile Apps) ‘ਤੇ ਪਾਬੰਦੀ...
Indiaਡੇਰਾ ਬਿਆਸ ਦੇ ਮੁਖੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤadmin14/02/202214/02/2022 by admin14/02/202214/02/2022819 ਨਵੀਂ ਦਿੱਲੀ – ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ...
Indiaਸਰਕਾਰ ਬਣੀ ਤਾਂ ਛੋਟੇ ਕਿਸਾਨਾਂ ਨੂੰ ਖਾਦ ਅਤੇ ਡੀ. ਏ. ਪੀ. ਮੁਫ਼ਤ ਦਿੱਤੀ ਜਾਵੇਗੀ – ਖਿਲੇਸ਼admin14/02/2022 by admin14/02/2022507 ਹਾਥਰਸ – ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਗਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਮੁਫ਼ਤ...
Indiaਕਰੋਨਾਵਾਇਰਸ ਕਾਰਨ ਬੱਸ ਮਾਲਕ ਡਾਢੇ ਪਰੇਸ਼ਾਨadmin14/02/2022 by admin14/02/2022276 ਕੋਚੀ – ਕਰੋਨਾਵਾਇਰਸ ਕਾਰਨ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਕਰੋਨਾ ਕਾਰਨ ਲੋਕਾਂ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ। ਕਈ ਲੋਕਾਂ ਦਾ ਰੁਜ਼ਗਾਰ ਇੱਕੋ...
Indiaਮੇਰੇ ਬੱਚਿਆਂ ‘ਚ ਪੰਜਾਬੀ ਖੂਨ – ਪ੍ਰਿਅੰਕਾ ਗਾਂਧੀadmin14/02/202214/02/2022 by admin14/02/202214/02/2022389 ਕੋਟਕਪੂਰਾ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਚੋਣ ਪ੍ਰਚਾਰ ਲਈ ਪੰਜਾਬ ਪਹੁੰਚੇ ਹਨ। ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਪਣਾ ਰਿਸ਼ਤਾ ਪੰਜਾਬ...
Indiaਸੋਨਮ ਕਪੂਰ ਵਲੋਂ ਹਿਜਾਬ ਦੀ ਤੁਲਨਾ ਦਸਤਾਰ ਨਾਲ ਕਰਨਾ ਸਰਾਸਰ ਗਲਤ – ਸਿਰਸਾadmin14/02/2022 by admin14/02/2022311 ਨਵੀਂ ਦਿੱਲੀ – ਕਰਨਾਟਕ ਵਿਚ ਹਿਜਾਬ ਦਾ ਮੁੱਦਾ ਦੇਸ਼ ਵਿਚ ਜ਼ੋਰ ਫੜ ਰਿਹਾ ਹੈ। ਇਸ ਮਾਮਲੇ ‘ਤੇ ਹਰ ਕੋਈ ਆਪਣੀ ਰਾਏ ਜ਼ਾਹਰ ਕਰ ਰਿਹਾ ਹੈ।...
Indiaਕਵਾਡ ਗੁਆਂਡ ‘ਚ ਹੋਣ ਵਾਲੇ ਘਟਨਾਕ੍ਰਮ ਦੀ ਜਾਣਕਾਰੀ ਇਕ-ਦੂਜੇ ਨੂੰ ਦੇਣ ਦੇ ਤਰੀਕੇ ਦਾ ਹਿੱਸਾ – ਜੈਸ਼ੰਕਰadmin13/02/202213/02/2022 by admin13/02/202213/02/2022557 ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਮੌਜੂਦਾ ਸਥਿਤੀ, ਚੀਨ ਦੁਆਰਾ ਸਰਹੱਦ ‘ਤੇ ਫੌਜ ਇਕੱਠੀ...