Indiaਦੇਸ਼ ‘ਚ ਕੋਰੋਨਾ ਦੇ 1225 ਨਵੇਂ ਮਾਮਲੇ, 28 ਮੌਤਾਂBunty01/04/2022 by Bunty01/04/2022 ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮਾਮੂਲੀ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ...
Indiaਰਾਜ ਸਭਾ ਤੋਂ ਰਿਟਾਇਰ ਹੋਏ ਐਂਟਨੀ, ਸਿੱਬਲ, ਆਨੰਦ ਸ਼ਰਮਾ ਸਮੇਤ 72 ਸੰਸਦ ਮੈਂਬਰBunty01/04/2022 by Bunty01/04/2022 ਨਵੀਂ ਦਿੱਲੀ – ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ 72 ਮੈਂਬਰਾਂ ਨੂੰ ਅੱਜ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੇਵਾਮੁਕਤ ਮੈਂਬਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ...
Indiaਵੈਸ਼ਨੋ ਦੇਵੀ ਯਾਤਰਾ ਦੇ ਬੈਟਰੀ ਰੂਟ ਨੇੜੇ ਜੰਗਲੀ ਖੇਤਰ ‘ਚ ਲੱਗੀ ਅੱਗ, ਯਾਤਰਾ ਸੁਚਾਰੂBunty01/04/2022 by Bunty01/04/2022 ਕਟੜਾ – ਵਿਸ਼ਵ ਪ੍ਰਸਿੱਧ ਮੰਦਰ ਮਾਤਾ ਵੈਸ਼ਨੋ ਦੇਵੀ ਦੇ ਤ੍ਰਿਕੁਟਾ ਪਰਬਤ ‘ਤੇ ਬੈਟਰੀ ਕਾਰ ਰੂਟ ਦੇ ਦੇਵੀ ਦੁਆਰ ਇਲਾਕੇ ਦੇ ਨੇੜੇ ਜੰਗਲੀ ਖੇਤਰ ‘ਚ ਸ਼ੱਕੀ...
Indiaਦਿੱਲੀ ਸਰਕਾਰ ਤਿੰਨੋਂ ਨਗਰ ਨਿਗਮਾਂ ਨਾਲ ਮਤਰੇਈ ਮਾਂ ਵਾਲਾ ਕਰ ਰਹੀ ਹੈ ਸਲੂਕBunty01/04/2022 by Bunty01/04/2022 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲੋਕ ਸਭਾ ‘ਚ MCD ਬਿੱਲ ‘ਤੇ ਬਿਆਨ ਦਿੱਤਾ ਅਤੇ ਦਿੱਲੀ ਸਰਕਾਰ ਨੂੰ ਨਗਰ ਨਿਗਮਾਂ ਨਾਲ...
Indiaਕਮਲਨਾਥ ਦਾ ਦਾਅਵਾ- ਕਾਂਗਰਸ ’ਚ ਹੁਣ ਕੋਈ ਅਸੰਤੁਸ਼ਟ ਨਹੀਂ; ਜੀ-23 ਦੀਆਂ ਸਾਰੀਆਂ ਮੰਗਾਂ ਮੰਨੀਆਂBunty01/04/2022 by Bunty01/04/2022 ਭੋਪਾਲ – ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਣੀਪੁਰ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ਜੀ-23 ਆਗੂਆਂ (ਸ਼ੁਰੂਆਤ...
Indiaਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਰਾਹਤ, ਮਾਸਕ ਨਾ ਪਾਉਣ ‘ਤੇ ਹੁਣ ਨਹੀਂ ਹੋਵੇਗਾ ਕੋਈ ਜੁਰਮਾਨਾBunty01/04/2022 by Bunty01/04/2022 ਨਵੀਂ ਦਿੱਲੀ – ਵੀਰਵਾਰ ਨੂੰ ਹੋਈ DDMA ਦੀ ਬੈਠਕ ਤੋਂ ਦਿੱਲੀ ਦੇ ਦੋ ਕਰੋੜ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ)...
Indiaਜੈਪੁਰ ’ਚ ਧਮਾਕਿਆਂ ਦੀ ਸਾਜ਼ਿਸ਼ ਨਾਕਾਮ, ਚਿਤੌੜਗੜ੍ਹ ’ਚ ਤਿੰਨ ਅੱਤਵਾਦੀ ਕਾਬੂ, 10 ਕਿਲੋ ਆਰਡੀਐਕਸ, ਟਾਈਮਰ ਤੇ ਕਾਰ ਬਰਾਮਦBunty01/04/2022 by Bunty01/04/2022 ਉਦੈਪੁਰ – ਜੈਪੁਰ ਤੇ ਚਿਤੌੜਗੜ੍ਹ ਦੀ ਪੁਲਿਸ ਨੇ ਜੈਪੁਰ ’ਚ ਧਮਾਕਿਆਂ ਦੀ ਸਾਜ਼ਿਸ਼ ਰਚਨ ਵਾਲੇ ਤਿੰਨ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਬੰਬ...
Indiaਕੇਜਰੀਵਾਲ ਦੇ ਘਰ ‘ਤੇ ਹਮਲਾ: ਭਾਜਪਾ ਮਾਰਨਾ ਚਾਹੁੰਦੀ – ਸਿਸੋਦੀਆadmin31/03/202231/03/2022 by admin31/03/202231/03/2022 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬੁੱਧਵਾਰ ਨੂੰ ਭੰਨਤੋੜ ਕੀਤੀ। ਮੁੱਖ ਮੰਤਰੀ ਕੇਜਰੀਵਾਲ...
Indiaਕਸ਼ਮੀਰ ‘ਚ ਵਸਣ ਦੀ ਵਧੀ ਇੱਛਾ, ਧਾਰਾ 370 ਹਟਾਏ ਜਾਣ ਤੋਂ ਬਾਅਦ ਦੂਜੇ ਰਾਜਾਂ ਦੇ 34 ਲੋਕਾਂ ਨੇ ਖ਼ਰੀਦੀ ਜਾਇਦਾਦBunty31/03/2022 by Bunty31/03/2022 ਸ਼੍ਰੀਨਗਰ – ਕਸ਼ਮੀਰ ‘ਚ ਅੱਤਵਾਦੀਆਂ ਦਾ ਡਰ ਲੋਕਾਂ ਦੇ ਦਿਲਾਂ-ਦਿਮਾਗ ‘ਚੋਂ ਨਿਕਲ ਗਿਆ ਹੈ। ਸੁਰੱਖਿਆ ਅਤੇ ਭਰੋਸੇ ਦੀ ਭਾਵਨਾ ਮਜ਼ਬੂਤ ਹੋ ਰਹੀ ਹੈ ਅਤੇ ਸਥਾਨਕ ਅਤੇ...
Indiaਰਾਸ਼ਟਰਪਤੀ ਕੋਵਿੰਦ ਅਗਲੇ ਮਹੀਨੇ ਤੁਰਕਮੇਨਿਸਤਾਨ ਤੇ ਨੀਦਰਲੈਂਡ ਦਾ ਦੌਰਾ ਕਰਨਗੇ – ਵਿਦੇਸ਼ ਮੰਤਰਾਲਾBunty31/03/2022 by Bunty31/03/2022 ਨਵੀਂ ਦਿੱਲੀ – ਵਿਦੇਸ਼ ਮੰਤਰਾਲੇ, MEA ਵੱਲੋਂ ਜਾਰੀ ਬਿਆਨ ਵਿੱਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ 1 ਤੋਂ 4 ਅਪ੍ਰੈਲ ਤੱਕ ਤੁਰਕਮੇਨਿਸਤਾਨ...