Indiaਭਾਰਤ ਸਰਕਾਰ ਵਲੋਂ ਅੰਤਰਰਾਸ਼ਟਰੀ ਯਾਤਰੀਆਂ ਨਵੀਂ ਐਡਵਾਇਜ਼ਰੀadmin10/02/2022 by admin10/02/2022374 ਨਵੀਂ ਦਿੱਲੀ – ਦੇਸ਼ ਵਿੱਚ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਸੋਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ...
Indiaਜਹਾਜ਼ ਕਰੈਸ਼ ਤੋਂ ਬਾਅਦ ਸਰਕਾਰ ਨੇ ਪਾਇਲਟ ਨੂੰ ਦਿੱਤਾ 85 ਕਰੋੜ ਦਾ ਨੋਟਿਸadmin10/02/2022 by admin10/02/2022401 ਭੋਪਾਲ – ਮੱਧ ਪ੍ਰਦੇਸ਼ ਸਰਕਾਰ ਨੇ ਜਹਾਜ਼ ਹਾਦਸੇ ਦੇ ਮਾਮਲੇ ਵਿੱਚ ਪਾਇਲਟ ਕੈਪਟਨ ਮਾਜਿਦ ਅਖਤਰ ਨੂੰ ਦੋਸ਼ੀ ਠਹਿਰਾਇਆ ਹੈ । ਹੁਣ ਸਰਕਾਰ ਨੇ ਉਸ ਨੂੰ...
Indiaਹਿਜਾਬ ਇਸਲਾਮ ਦਾ ਮਹੱਤਵਪੂਰਨ ਭਾਗ ਨਹੀਂ – ਸਵਾਮੀadmin10/02/2022 by admin10/02/2022376 ਨਵੀਂ ਦਿੱਲੀ – ਕਰਨਾਟਕ ਹਿਜਾਬ ਵਿਵਾਦ ‘ਚ ਲਗਾਤਾਰ ਦੂਜੇ ਦਿਨ ਹਾਈ ਕੋਰਟ ‘ਚ ਸੁਣਵਾਈ ਜਾਰੀ ਹੈ। ਉਥੇ ਹੀ ਬੀ.ਜੇ.ਪੀ. ਦੇ ਸੀਨੀਅਰ ਨੇਤਾ ਅਤੇ ਸਾਂਸਦ ਸੁਬਰਮਣਿਅਮ ਸਵਾਮੀ...
Indiaਇਨਕਮ ਟੈਕਸ ਲਤਾ ਮੰਗੇਸ਼ਕਰ ਖਿਲਾਫ਼ ਸ਼ਿਕੰਜਾ ਕੱਸਣਾ ਚਾਹੁੰਦਾ ਸੀadmin10/02/2022 by admin10/02/2022889 ਨਵੀਂ ਦਿੱਲੀ – ਭਾਰਤ ਰਤਨ ਨਾਲ ਸਨਮਾਨਤ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸਵ. ਲਤਾ ਮੰਗੇਸ਼ਕਰ ਨੇ 26 ਜਨਵਰੀ, 1963 ਨੂੰ ‘ਐ ਮੇਰੇ ਵਤਨ ਕੇ ਲੋਗੋ’ ਗਾਣਾ...
Indiaਮੁਸਲਿਮ ਔਰਤਾਂ ਹਾਸ਼ੀਏ ’ਤੇ ਨਾ ਹੋਣ – ਮਲਾਲਾ ਯੂਸਫ਼ਜ਼ਈadmin09/02/202209/02/2022 by admin09/02/202209/02/2022265 ਨਵੀਂ ਦਿੱਲੀ – ਕਰਨਾਟਕ ’ਚ ਹਿਜਾਬ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ’ਚ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਵੀ ਕੁੱਦ ਪਈ ਹੈ। ਮਮਲਾ...
Indiaਕੁਝ ਲੋਕਾਂ ਲਈ ਪੰਜਾਬ ਸਿਰਫ਼ ਸੱਤਾ ਦਾ ਸਾਧਨ ਹੀ ਰਿਹਾ – ਮੋਦੀadmin09/02/202209/02/2022 by admin09/02/202209/02/2022279 ਨਵੀਂ ਦਿੱਲੀ – ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਵਰਚੁਅਲ ਰੈਲੀ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਨਾਲ...
Indiaਚੋਣਾਂ ਵਿਚ ਭਾਜਪਾ ਨੂੰ ‘ਵੋਟ ਦੀ ਚੋਟ’ ਦੇਣ ਦੀ – ਟਿਕੈਤadmin08/02/202208/02/2022 by admin08/02/202208/02/2022463 ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਵਾਰ ਪੱਛਮੀ ਉੱਤਰ ਪ੍ਰਦੇਸ਼ ਨੂੰ ਗਰਾਊਂਡ ਬਣਾ ਕੇ ਹਿੰਦੂ, ਮੁਸਲਿਮ ਅਤੇ ਜਿਨਾਹ...
Indiaਪਾੜੋ ਤੇ ਰਾਜ ਕਰੋ ਕਾਂਗਰਸ ਦੇ ਡੀਐਨਏ ‘ਚ ਹੈ – ਮੋਦੀadmin08/02/2022 by admin08/02/2022270 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਚਾਲੂ ਬਜਟ ਸੈਸ਼ਨ ‘ਚ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਬਹਿਸ ਦਾ ਜਵਾਬ...
Indiaਪ੍ਰਧਾਨ ਮੰਤਰੀ ਮੋਦੀ 8 ਤੋਂ ਕਰਨਗੇ ਪੰਜਾਬ ‘ਚ ਵਰਚੂਅਲ ਰੈਲੀਆਂ ਦੀ ਸ਼ੁਰੂਆਤadmin08/02/202208/02/2022 by admin08/02/202208/02/2022324 ਚੰਡੀਗੜ੍ਹ – ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਵਰਚੂਅਲ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਜਾਣਕਾਰੀ ਭਾਜਪਾ...
Indiaਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਨੂੰ ਅੰਤਿਮ ਵਿਦਾਇਗੀadmin07/02/202207/02/2022 by admin07/02/202207/02/2022350 ਮੁੰਬਈ – ਭਾਰਤ ਰਤਨ ਅਤੇ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਪੂਰੇ...