BollywoodArticlesIndiaਨਹੀਂ ਰਹੀ ਸੁਰਾਂ ਦੀ ਮਲਿਕਾ: ਅਦਾਕਾਰੀ ਤੋਂ ਲੈ ਕੇ ਤੈਅ ਕੀਤਾ ਵਰਲਡ ਰਿਕਾਰਡ ਕਾਇਮ ਕਰਨ ਤੱਕ ਦਾ ਲੰਬਾ ਸਫ਼ਰ !admin06/02/202206/02/2022 by admin06/02/202206/02/2022429 ‘ਭਾਰਤ ਰਤਨ’, 50 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਮਧੁਰ ਬਨਾਉਣ ਵਾਲੀ ਅਤੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਗੀਤ ਰਿਕਾਰਡ ਕਰਾਉਣ...
BollywoodIndiaਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਤਬੀਅਤ ਗੰਭੀਰadmin06/02/2022 by admin06/02/2022341 ਮੁੰਬਈ – ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਪਿਛਲੇ 29 ਦਿਨਾਂ ਤੋਂ ਦਾਖ਼ਲ ਸਵਰਾ ਕੋਕਿਲਾ ਲਤਾ ਮੰਗੇਸ਼ਕਰ ਦੀ ਤਬੀਅਤ ਇੱਕ ਵਾਰ ਫਿਰ ਵਿਗੜ...
Indiaਮੋਦੀ ਗੋਲਡਨ ਜੁਬਲੀ ਸਮਾਗਮ ‘ਚ ਜਾਂਦੇ-ਜਾਂਦੇ ਕਿਥੇ ਪਹੁੰਚ ਗਏ !admin06/02/202206/02/2022 by admin06/02/202206/02/20221018 ਹੈਦਰਾਬਾਦ – ਹੈਦਰਾਬਾਦ ਵਿੱਚ ICRISAT ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰਨ ਜਾਂਦੇ-ਜਾਂਦੇ ਮੋਦੀ ਅਚਾਨਕ ਖੇਤਾਂ ‘ਚ ਪਹੁੰਚ ਗਏ !ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ...
BusinessIndiaਅੰਬਾਨੀ ਤੇ ਅਡਾਨੀ ਹੋਏ ਮਾਰਕ ਜ਼ਕਰਬਰਗ ਤੋਂ ਵੱਧ ਅਮੀਰadmin05/02/202205/02/2022 by admin05/02/202205/02/20221354 ਨਵੀਂ ਦਿੱਲੀ – ਭਾਰਤੀ ਬਿਜ਼ਨੈੱਸ ਟਾਇਕੂਨ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਹੁਣ ਫੇਸਬੱਕ ਦੇ ਬੌਸ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ ਹਨ। ਫੋਰਬਸ ਦੀ ਰੀਅਲ ਟਾਈਮ...
Indiaਵਿਧਾਨ ਸਭਾ ਚੋਣਾਂ ਤੋਂ ਬਾਅਦ ਬਣੇਗੀ MSP ਲਈ ਕਮੇਟੀ – ਤੋਮਰadmin05/02/2022 by admin05/02/2022795 ਨਵੀਂ ਦਿੱਲੀ – ਕਿਸਾਨ ਅੰਦੋਲਨ ਖ਼ਤਮ ਹੋਣ ਮਗਰੋਂ ਘੱਟੋ-ਘੱਟ ਸਮਰਥਨ ਮੁੱਲ ਲਈ ਕਮੇਟੀ ਬਣਾਉਣ ਦਾ ਵਾਅਦਾ ਸਰਕਾਰ ਹੁਣ ਚੋਣਾਂ ਤੋਂ ਬਾਅਦ ਪੁਗਾਏਗੀ। ਖੇਤੀਬਾੜੀ ਮੰਤਰੀ ਨਰਿੰਦਰ...
Indiaਨਾ ਕਦੇ ਸਕਿਓਰਿਟੀ ਲਈ ਹੈ ਤੇ ਨਾ ਲਵਾਂਗਾ – ਓਵੈਸੀadmin05/02/2022 by admin05/02/2022274 ਨਵੀਂ ਦਿੱਲੀ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਦੇ ਚੀਫ ਅਸਦੁਦੀਨ ਓਵੈਸੀ ਨੇ ਹਮਲੇ ਤੋਂ ਬਾਅਦ ਕਿਹਾ ਕਿ ਮੈਂ ਆਪਣਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਕੀਤਾ ਹੈ।...
Indiaਕਾਂਗਰਸ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀadmin05/02/2022 by admin05/02/2022272 ਨਵੀਂ ਦਿੱਲੀ – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਤੇਜ਼ ਹੋ ਗਈ ਹੈ। ਕਾਂਗਰਸ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ।...
Indiaਐਮ ਪੀ ਤੇ AIMIM ਮੁਖੀ ਅਸਦੁਦੀਨ ਓਵੈਸੀ ਦੀ ਗੱਡੀ ‘ਤੇ ਗੋਲੀਬਾਰੀadmin04/02/202204/02/2022 by admin04/02/202204/02/2022392 ਨਵੀਂ ਦਿੱਲੀ – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪ੍ਰੋਗਰਾਮ ਖਤਮ ਕਰਕੇ ਦਿੱਲੀ ਲਈ ਰਵਾਨਾ ਹੋਏ AIMIM ਮੁਖੀ ਤੇ ਪਾਰਲੀਮੈਂਟ ਮੈਂਬਰ ਅਸਦੁਦੀਨ ਓਵੈਸੀ ਦੀ...
Indiaਮੋਦੀ ਨੂੰ ਨੋਟਿਸ: ਮਾਮਲਾ ਫੌਜ ਦੀ ਡਰੈਸ ਪਾਉਣ ਦਾadmin04/02/2022 by admin04/02/2022709 ਪ੍ਰਯਾਗਰਾਜ – ਪ੍ਰਯਾਗਰਾਜ ਜ਼ਿਲ੍ਹਾ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਦਾਇਰ ਨਿਗਰਾਨੀ ਪਟੀਸ਼ਨ ‘ਤੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਨੋਟਿਸ ਜਾਰੀ ਕੀਤਾ ਹੈ ।...
Indiaਜੰਮੀ ਹੋਈ ਨਦੀ ਪਾਰ ਕਰਕੇ ਫੌਜ ਦੀ ਮੈਡੀਕਲ ਟੀਮ ਨੇ ਕੀਤੀ ਲੋਕਾਂ ਦੀ ਸੇਵਾadmin03/02/202204/02/2022 by admin03/02/202204/02/2022251 ਜ਼ੀਰੋ ਤੋਂ 35 ਡਿਗਰੀ ਤੋਂ ਹੇਠਾਂ ਤਾਪਮਾਨ। ਸਮੁੰਦਰ ਤਲ ਤੋਂ 13,500 ਫੁੱਟ ਦੀ ਉਚਾਈ। ਰਸਤੇ ਵਿੱਚ ਬਹੁਤ ਸਾਰੇ ਗਲੇਸ਼ੀਅਰ ਤੇ ਬਰਫ ਨਾਲ ਨਾਲ, ਲੱਦਾਖ ਦੀ...