Indiaਅਫਗਾਨਿਸਤਾਨ ਤੋਂ ਆਏ ਸਿੱਖ-ਹਿੰਦੂਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤadmin20/02/202220/02/2022 by admin20/02/202220/02/2022391 ਨਵੀਂ ਦਿੱਲੀ – ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ-ਹਿੰਦੂਆਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।...
Indiaਕੇਂਦਰੀ ਜਾਂਚ ਏਜੰਸੀ NIA ਵੱਲੋਂ ਦਾਊਦ ਇਬਰਾਹਿਮ ਵਿਰੁੱਧ ਕੇਸ ਦਰਜadmin19/02/2022 by admin19/02/2022235 ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਪਹਿਲੀ ਵਾਰੀ ਅੰਡਰਵਰਲਡ ਡੌਨ ਦਾਊਦ ਇਬਾਰਾਹਿਮ ਵਿਰੁੱਧ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਧਾਰਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।...
Indiaਪ੍ਰਧਾਨ ਮੰਤਰੀ ਵਲੋਂ ਠਾਣੇ-ਦੀਵਾ ਵਿਚਾਲੇ ਦੋ ਨਵੀਆਂ ਰੇਲਵੇ ਲਾਈਨਾਂ ਦਾ ਉਦਘਾਟਨadmin19/02/2022 by admin19/02/2022261 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠਾਣੇ-ਦੀਵਾ ਵਿਚਕਾਰ ਨਵੀਂ ਬਣੀ ਪੰਜਵੀਂ ਅਤੇ ਛੇਵੀਂ ਰੇਲਵੇ ਲਾਈਨ ਦਾ ਵਰਚੁਅਲ ਤਰੀਕੇ ਹਰੀ ਝੰਡੀ ਦੇ ਕੇ ਉਦਘਾਟਨ...
Indiaਪ੍ਰਧਾਨ ਮੰਤਰੀ ਵਲੋਂ ਦੇਸ਼ ਭਰ ਦੀਆਂ ਪ੍ਰਮੁੱਖ ਸਿੱਖ ਹਸਤੀਆਂ ਨਾਲ ਮੁਲਾਕਾਤadmin18/02/202219/02/2022 by admin18/02/202219/02/2022405 ਨਵੀਂ ਦਿੱਲੀ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵੀਂ ਦਿੱਲੀ ਸਥਿਤ ਘਰ ਦੇ ਵਿੱਚ ਸ਼ੁੱਕਰਵਾਰ ਨੂੰ ਸਿੱਖ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਨਾਲ...
Indiaਰਾਮ ਰਹੀਮ ਨੂੰ ਫਰਲੋ: ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨੋਟਿਸadmin18/02/202218/02/2022 by admin18/02/202218/02/2022296 ਚੰਡੀਗੜ੍ਹ – ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਫਰਲੋ ਹਰਿਆਣਾ ਸਰਕਾਰ ਨੂੰ ਮਹਿੰਗੀ ਪੈ ਗਈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ...
Indiaਅਹਿਮਦਾਬਾਦ ਲੜੀਵਾਰ ਬੰਬ ਧਮਾਕੇ ਕੇਸ ‘ਚ 49 ਦੋਸ਼ੀਆਂ ‘ਚੋਂ 38 ਨੂੰ ਫਾਂਸੀ, 11 ਨੂੰ ਉਮਰ ਕੈਦadmin18/02/2022 by admin18/02/2022240 ਨਵੀਂ ਦਿੱਲੀ – ਅਹਿਮਦਾਬਾਦ ਸੀਰੀਅਲ ਬੰਬ ਧਮਾਕੇ ਮਾਮਲੇ ‘ਚ ਗੁਜਰਾਤ ਦੀ ਇੱਕ ਵਿਸ਼ੇਸ਼ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਸ਼ੁੱਕਰਵਾਰ ਨੂੰ 2008 ਦੇ ਅਹਿਮਦਾਬਾਦ ਲੜੀਵਾਰ...
Indiaਭਾਰਤ ਦੀਆਂ ਨਦੀਆਂ ‘ਚ ਖ਼ਤਰਨਾਕ ਪੱਧਰ ਤੱਕ ਵਧਿਆ ਫਾਰਮਾਸਿਊਟੀਕਲ ਪ੍ਰਦੂਸ਼ਣadmin18/02/2022 by admin18/02/2022279 ਨਵੀਂ ਦਿੱਲੀ – ਇੱਕ ਵਿਸ਼ਵਵਿਆਪੀ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਅਤੇ ਹੈਦਰਾਬਾਦ ਸਮੇਤ ਦੁਨੀਆ ਭਰ ਵਿੱਚ ਨਦੀਆਂ ਦੇ ਪਾਣੀ ਦੇ ਨਮੂਨੇ...
Indiaਖੂਨੀ ਖੂਹ: ਵਿਆਹ ਦੀ ਹਲਦੀ ਰਸਮ ਦੌਰਾਨ 13 ਮੌਤਾਂ !admin17/02/202218/02/2022 by admin17/02/202218/02/2022265 ਕੁਸ਼ੀਨਗਰ – ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਵਾਪਰੇ ਵੱਡੇ ਹਾਦਸੇ ਵਿੱਚ ਖੂਹ ‘ਚ ਡਿੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ...
Indiaਪੰਜਾਬ ਨੂੰ ਖੁਸ਼ਹਾਲੀ ਭਾਜਪਾ ਦੇ ਰਾਜ ਵਿੱਚ ਹੀ ਮਿਲ ਸਕਦੀ – ਮੋਦੀadmin17/02/202218/02/2022 by admin17/02/202218/02/2022348 ਅਬੋਹਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਅਬੋਹਰ ‘ਚ ਪੰਜਾਬ ਚੋਣਾਂ ਦੇ ਮੱਦੇਨਜ਼ਰ ਆਖਰੀ ਰੈਲੀ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਅਬੋਹਰ ਵਿੱਚ...
Indiaਦੇਸ ਦੀ ਹਾਲਤ ਬਹੁਤ ਚਿੰਤਾਜਨਕ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਲੋਕ ਪਰੇਸ਼ਾਨ – ਡਾ. ਮਨਮੋਹਨ ਸਿੰਘadmin17/02/2022 by admin17/02/2022280 ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀਡੀਓ ਸੁਨੇਹਾ ਜਾਰੀ ਕਰ ਕੇ ਕੇਂਦਰ ਦੀ ਭਾਜਪਾ...