Indiaਨੱਚ-ਟੱਪ ਕੇ ਦਿੱਲੀ ਦੇ ਬਾਰਡਰ ਤੋਂ ਵਾਪਸੀ ਕਰ ਰਹੇ UP, ਹਰਿਆਣਾ ਤੇ ਪੰਜਾਬ ਦੇ ਕਿਸਾਨBunty12/12/2021 by Bunty12/12/2021 ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਦਿੱਲੀ-ਐੱਨਸੀਆਰ ਦੇ ਚਾਰੋਂ ਬਾਰਡਰਾਂ ਤੋਂ ਸ਼ਨੀਵਾਰ ਤੋਂ ਪ੍ਰਦਰਸ਼ਨਕਾਰੀਆਂ ਦੀ...
IndiaER ਮਲਟੀ ਬੈਰਲ ਲਾਂਚਰ ਸਿਸਟਮ ਦਾ DRDO ਨੇ ਕੀਤਾ ਸਫਲ ਪ੍ਰੀਖਣBunty12/12/2021 by Bunty12/12/2021 ਨਵੀਂ ਦਿੱਲੀ – ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗਨਾਈਜੇਸ਼ਨ (DRDO) ਨੇ ਅੱਜ ਲਾਂਚਰ ਸਿਸਟਮ ਪਿੰਕਾ-ਈਆਰ (Pinaka – ER) ਦੇ ਐਕਸਟੈਂਡਡ ਵਰਜਨ ਦਾ ਸਫਲ ਪ੍ਰੀਖਣ ਕੀਤਾ। ਇਹ...
Indiaਭਾਰਤ ਨੇ ਅਫਗਾਨਿਸਤਾਨ ਨੂੰ ਮੈਡੀਕਲ ਸਪਲਾਈ ਭੇਜੀBunty12/12/2021 by Bunty12/12/2021 ਨਵੀਂ ਦਿੱਲੀ – ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਵਿਚ, ਭਾਰਤ ਨੇ ਸ਼ਨੀਵਾਰ ਨੂੰ ਅਫਗਾਨ ਲੋਕਾਂ ਦੀ ਮੁਸ਼ਕਲ...
Indiaਇੰਟਰਨੈੱਟ ਮੀਡੀਆ ਤੇ ਕ੍ਰਿਪਟੋਕਰੰਸੀ ’ਤੇ ਬਣੇ ਆਲਮੀ ਨਿਯਮBunty12/12/2021 by Bunty12/12/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ਤੇ ਕ੍ਰਿਪਟੋਕਰੰਸੀ ’ਤੇ ਮਨਜ਼ੂਰਸ਼ੁਦਾ ਕੌਮਾਂਤਰੀ ਨਿਯਮ ਬਣਾਉਣ ਦੀ ਜ਼ਰੂਰਤ ਦੱਸੀ। ਅਮਰੀਕੀ ਰਾਸ਼ਟਰਪਤੀ ਜੋਅ...
Indiaਛੇ ਹੋਰ ਫਾਰਮਾ ਅਦਾਰਿਆਂ ਨੂੰ ਮਿਲੇਗਾ ਰਾਸ਼ਟਰੀ ਮਹੱਤਵ ਦੇ ਅਦਾਰੇ ਦਾ ਦਰਜਾBunty12/12/2021 by Bunty12/12/2021 ਨਵੀਂ ਦਿੱਲੀ – ਸੰਸਦ ਨੇ ਰਾਸ਼ਟਰੀ ਡਰੱਗ ਸਿੱਖਿਆ ਤੇ ਖੋਜ ਅਦਾਰੇ (ਸੋਧ) ਬਿੱਲ 2021 ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਵਿਚ ਦੇਸ਼ ’ਚ ਇਸ...
Indiaਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਈਐੱਮਏ ‘ਚ ਕਿਹਾBunty12/12/2021 by Bunty12/12/2021 ਦੇਹਰਾਦੂਨ – ਭਾਰਤ ਮਾਤਾ ਤੇਰੀ ਕਸਮ ਤੇਰੇ ਰਕਸ਼ਕ ਬਣਾਂਗੇ ਅਸੀਂ’, ਆਈਐੱਮਏ ਦੇ ਗੀਤ ‘ਤੇ ਚੱਲਦੇ ਹੋਏ ਜੈਂਟਲਮੈਨ ਕੈਡੇਟ ਡਰਿੱਲ ਚੌਕ ‘ਤੇ ਪਹੁੰਚੇ ਅਤੇ ਮਹਿਸੂਸ ਕੀਤਾ...
Indiaਸ਼ਰਦ ਪਵਾਰ ਦੇ ਜਨਮ ਦਿਨ ਸਮਾਰੋਹ ’ਚ ਸੰਜੇ ਰਾਊਤ ਬੋਲੇBunty12/12/2021 by Bunty12/12/2021 ਮੁੰਬਈ – ਸ਼ਿਵਸੈਨਾ ਨੇਤਾ ਸੰਜੇ ਰਾਊਤ ਦਾ ਕਹਿਣਾ ਹੈ ਕਿ ਭਾਜਪਾ ਨੂੰ ਏਕਤਾ ਨਹੀਂ ਭਾਉਂਦੀ। ਇਹ ਗੱਲ ਸ਼ਰਦ ਪਵਾਰ ਨੇ 25 ਸਾਲ ਪਹਿਲਾਂ ਕਹੀ ਸੀ,...
Indiaਕੇਰਲ ਦੇ ਫਿਲਮ ਨਿਰਦੇਸ਼ਕ ਅਲੀ ਅਕਬਰ ਨੇ ਛੱਡਿਆ ਇਸਲਾਮ ਧਰਮBunty12/12/2021 by Bunty12/12/2021 ਤਿਰੂਅਨੰਤਪੁਰਮ – ਮਲਿਆਲਮ ਫਿਲਮ ਨਿਰਦੇਸ਼ਕ ਅਲੀ ਅਕਬਰ ਨੇ ਪਤਨੀ ਸਮੇਤ ਇਸਲਾਮ ਧਰਮ ਛੱਡਣ ਦਾ ਐਲਾਨ ਕੀਤਾ ਹੈ। ਇਨ੍ਹਾਂ ਇਹ ਫ਼ੈਸਲਾ ਚੀਫ ਆਫ ਡਿਫੈਂਸ ਸਟਾਫ ਜਨਰਲ...
Indiaਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਨਾਲ ਵੱਡੇ ਪ੍ਰਾਜੈਕਟਾਂ ਦੀ ਲਾਗਤ ਸੌ ਗੁਣਾ ਵਧੀ, ਦੇਸ਼ ਚੁਕਾ ਰਿਹੈ ਕੀਮਤ : ਪੀਐੱਮ ਮੋਦੀBunty12/12/2021 by Bunty12/12/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਸਰਯੂ ਕੈਨਾਲ ਨੈਸ਼ਨਲ ਪ੍ਰਾਜੈਕਟ ਦਾ ਉਦਘਾਟਨ ਕੀਤਾ । ਇਸ ਪ੍ਰੋਗਰਾਮ ਲਈ...
Indiaਅੱਜ ‘ਫਤਿਹ ਮਾਰਚ’ ਰਾਹੀਂ ਹੋ ਰਹੀ ਕਿਸਾਨਾਂ ਦੀ ਘਰ ਵਾਪਸੀadmin11/12/2021 by admin11/12/2021 ਨਵੀਂ ਦਿੱਲੀ – ਸ਼ਨੀਵਾਰ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ਦਾ ਇਤਿਹਾਸਕ ਦਿਨ ਹੈ ਅਤੇ ਅੰਦੋਲਨ ਜਿੱਤਣ ਤੋਂ ਬਾਅਦ ਅੱਜ ਕਿਸਾਨਾਂ ਵਲੋਂ...