Indiaਸੁਪਰੀਮ ਕੋਰਟ ਕਾਲੇਜੀਅਮ ਵਲੋਂ ਹਾਈ ਕੋਰਟ ਦੇ ਜੱਜਾਂ ਲਈ 17 ਨਾਵਾਂ ਦੀ ਸਿਫਾਰਿਸ਼admin01/02/2022 by admin01/02/2022231 ਨਵੀਂ ਦਿੱਲੀ – ਸੁਪਰੀਮ ਕੋਰਟ ਕਾਲੇਜੀਅਮ ਨੇ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜਾਂ ਦੇ ਅਹੁਦਿਆਂ ਲਈ 14 ਵਕੀਲਾਂ ਅਤੇ 3 ਜੂਡੀਸ਼ੀਅਲ...
Indiaਚੋਣ ਕਮਿਸ਼ਨ ਵੱਲੋਂ ਨਵੀਆਂ ਹਿਦਾਇਤਾਂ ਜਾਰੀadmin01/02/202201/02/2022 by admin01/02/202201/02/2022328 ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਘਟਦੀ ਗਿਣਤੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਸਿਆਸੀ ਦਲਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ...
Indiaਲੰਡਨ ਦੇ ਹਸਪਤਾਲ ‘ਚ ਕੰਮ ਕਰਦੀ ਡਾਕਟਰ ਵਲੋਂ ਦਿੱਲੀ ‘ਚ ਖ਼ੁਦਕੁਸ਼ੀadmin01/02/2022 by admin01/02/2022240 ਨਵੀਂ ਦਿੱਲੀ – ਲੰਡਨ ਦੇ ਇਕ ਹਸਪਤਾਲ ‘ਚ ਕੰਮ ਕਰਨ ਵਾਲੀ 40 ਸਾਲਾ ਇਕ ਮਹਿਲਾ ਡਾਕਟਰ ਨੇ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਸਥਿਤ ਆਪਣੇ ਘਰ...
Indiaਭ੍ਰਿਸ਼ਟਾਚਾਰ ਦੀਮਕ ਦੀ ਤਰ੍ਹਾਂ ਦੇਸ਼ ਨੂੰ ਖੋਖਲ੍ਹਾ ਕਰਦਾ – ਮੋਦੀadmin31/01/2022 by admin31/01/20221146 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੀਮਕ ਦੀ ਤਰ੍ਹਾਂ ਦੇਸ਼ ਨੂੰ ਖੋਖਲ੍ਹਾ ਕਰਦਾ ਹੈ, ਅਜਿਹੇ ‘ਚ ਸਾਨੂੰ ਆਪਣੇ...
Indiaਪੇਗਾਸਸ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ‘ਚ ਨਵੀਂ ਪਟੀਸ਼ਨ ਦਾਇਰadmin31/01/2022 by admin31/01/2022244 ਨਵੀਂ ਦਿੱਲੀ – ਇਸਰਾਈਲੀ ਸਪਾਈਵੇਅਰ ਪੇਗਾਸਸ ਦੀ ਕਥਿਤ ਵਰਤੋਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਅਦਾਲਤ...
Indiaਲੱਦਾਖ ‘ਚ ਬਣੇਗਾ 10 ਹਜ਼ਾਰ ਫੁੱਟ ‘ਤੇ ਫੁਟਬਾਲ ਸਟੇਡੀਅਮadmin31/01/2022 by admin31/01/2022371 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਆਧੁਨਿਕ ਫੁਟਬਾਲ ਸਟੇਡੀਅਮ,...
Indiaਭਾਰਤ ਦੀ 75 ਫ਼ੀਸਦ ਬਾਲਗ ਆਬਾਦੀ ਦਾ ਹੋਇਆ ਪੂਰੀ ਤਰ੍ਹਾਂ ਕੋਵਿਡ -19 ਟੀਕਾਕਰਨadmin31/01/2022 by admin31/01/2022278 ਨਵੀਂ ਦਿੱਲੀ – ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੇ ਤਹਿਤ ਭਾਰਤ ਦੀ 75 ਫ਼ੀਸਦ ਬਾਲਗ ਆਬਾਦੀ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ।...
Indiaਦੇਸ਼ ਦਾ ਭਵਿੱਖ ਬਦਲ ਸਕਦੇ ਹਨ ਨੌਜਵਾਨ – ਨਰਿੰਦਰ ਮੋਦੀadmin29/01/202229/01/2022 by admin29/01/202229/01/2022395 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਕਰਿਅੱਪਾ ਗਰਾਊਂਡ ‘ਚ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ) ਦੀ ਰੈਲੀ ਨੂੰ ਸੰਬੋਧਨ ਕੀਤਾ। ਦੱਸ...
Indiaਭਾਰਤ ਤੇ ਫਿਲੀਪੀਨਜ਼ ਨੇ ਕਰੂਜ਼ ਮਿਜ਼ਾਈਲਾਂ ਵਿਕਰੀ ਲਈ ਸੌਦੇ ‘ਤੇ ਦਸਤਖਤ ਕੀਤੇadmin29/01/2022 by admin29/01/2022587 ਨਵੀਂ ਦਿੱਲੀ – ਭਾਰਤ ਅਤੇ ਫਿਲੀਪੀਨਜ਼ ਨੇ ਫਿਲੀਪੀਨਜ਼ ਨੇਵੀ ਨੂੰ ਬ੍ਰਹਮੋਸ ਸੁਪਰਸੋਨਿਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੀ ਵਿਕਰੀ ਲਈ ਯੂ.ਐੱਸ.ਡੀ. 375 ਮਿਲੀਅਨ ਸੌਦੇ ‘ਤੇ ਦਸਤਖਤ ਕੀਤੇ...
India1984 ਸਿੱਖ ਵਿਰੋਧੀ ਦੰਗੇ: ਕੀ ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ?admin28/01/2022 by admin28/01/2022456 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੂੰ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ ‘ਚ ਕਾਂਗਰਸ ਨੇਤਾ ਕਮਲਨਾਥ ਦੀ ਭੂਮਿਕਾ...