Indiaਭਾਰਤ ਬਾਇਓਟੇਕ ਦੀ ਨੱਕ ਨਾਲ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀadmin28/01/2022 by admin28/01/2022413 ਨਵੀਂ ਦਿੱਲੀ – ਭਾਰਤੀ ਡਰੱਗ ਕੰਟਰੋਲਰ ਜਨਰਲ ਨੇ ਭਾਰਤੀ ਦਵਾਈ ਕੰਪਨੀ ਭਾਰਤ ਬਾਇਓਟੇਕ ਨੂੰ ਨੱਕ ਨਾਲ ਲੈਣ ਵਾਲੀ ਕੋਰੋਨਾ ਦਵਾਈ ਦੇ ਪ੍ਰੀਖਣ ਦੀ ਮਨਜ਼ੂਰੀ ਦਿੱਤੀ...
Indiaਭਾਰਤ ਤੇ ਫਰਾਂਸ ਸਬੰਧਾਂ ਨੂੰ ਅਗਲੇ ਪੱਧਰ ‘ਤੇ ਲਿਜਾਣ ਦਾ ਹੈ ਸਮਾਂ – ਡਾ: ਐਸ ਜੈਸ਼ੰਕਰadmin28/01/2022 by admin28/01/2022266 ਨਵੀਂ ਦਿੱਲੀ – ਫਰਾਂਸ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਵਿਚਕਾਰ ‘ਦਿ ਫ੍ਰੈਂਚ ਪ੍ਰੈਜ਼ੀਡੈਂਸੀ: ਈਯੂ-ਇੰਡੀਆ ਪਾਰਟਨਰਸ਼ਿਪ ਇਨ ਦਾ ਇੰਡੋ ਪੈਸੀਫਿਕ’ ਵਿਸ਼ੇ ‘ਤੇ ਇਕ ਆਨਲਾਈਨ ਈਵੈਂਟ ਕੀਤਾ...
India69 ਸਾਲਾਂ ਬਾਅਦ ਫਿਰ ਤੋਂ ਟਾਟਾ ਦੀ ਹੋ ਗਈ ਏਅਰ ਇੰਡੀਆ !admin28/01/202228/01/2022 by admin28/01/202228/01/2022353 ਨਵੀਂ ਦਿੱਲੀ – ਹਵਾਬਾਜ਼ੀ ਕੰਪਨੀ ਏਅਰ ਇੰਡੀਆ 69 ਸਾਲਾਂ ਬਾਅਦ ਘਰ ਵਾਪਸੀ ਕਰ ਲਈ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਮੁਤਾਬਕ ਏਅਰ ਇੰਡੀਆ ਦੀ ਕਮਾਨ ਟਾਟਾ ਗਰੁੱਪ...
Indiaਗਣਤੰਤਰ ਦਿਵਸ ਪਰੇਡ ‘ਤੇ ਭਾਰਤੀ ਹਵਾਈ ਸੈਨਾ ਦੇ 75 ਜਹਾਜ਼ਾਂ ਦਾ ਫਲਾਈ-ਪਾਸਟadmin27/01/2022 by admin27/01/2022248 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਣਤੰਤਰ ਦਿਵਸ ‘ਤੇ ਦੇਸ਼ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਸੈਨਿਕਾਂ ਦੇ ਸਮਾਰਕ ਨੈਸ਼ਨਲ ਵਾਰ ਮੈਮੋਰੀਅਲ...
India73ਵੇਂ ਗਣਤੰਤਰ ਦਿਵਸ ‘ਤੇ ਦਿਖੀ ਨਾਰੀ ਸ਼ਕਤੀadmin27/01/2022 by admin27/01/2022259 ਨਵੀਂ ਦਿੱਲੀ – 73ਵੇਂ ਗਣਤੰਤਰ ਦਿਵਸ ‘ਤੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਸੀ। ਰਾਜਪਥ ‘ਤੇ ਦੁਨੀਆ ਨੇ ਭਾਰਤ ਦੀ ਸੱਭਿਆਚਾਰਕ, ਆਰਥਿਕ ਅਤੇ ਫੌਜੀ ਤਾਕਤ...
Indiaਕੋਰੋਨਾ ਮਾਮਲਿਆਂ ‘ਚ ਆਈ ਵੱਡੀ ਗਿਰਾਵਟBunty26/01/2022 by Bunty26/01/20221109 ਨਵੀਂ ਦਿੱਲੀ – ਭਾਰਤ ਵਿਚ ਕੋਰੋਨਾ ਨੂੰ ਲੈਕੇ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਦੇਸ਼ ਵਿਚ ਅੱਜ ਕੋਰੋਨਾ ਦੇ ਮਾਮਲਿਆ ਵਿਚ ਵੱਡੀ ਗਿਰਾਵਟ ਦੇਖਣ...
Indiaਕੈਸ਼ ਤੇ ਮੁਫ਼ਤ ਤੋਹਫ਼ਿਆਂ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ਦਾ ਚੋਣ ਚਿੰਨ੍ਹ ਜ਼ਬਤ ਕਰਨ ਦੀ ਮੰਗBunty26/01/2022 by Bunty26/01/2022244 ਨਵੀਂ ਦਿੱਲੀ – ਵੋਟਰਾਂ ਨੂੰ ਲੁਭਾਉਣ ਲਈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਕਸਰ ਨਕਦ ਤੇ ਮੁਫਤ ਤੋਹਫ਼ੇ ਦੇਣ ਦਾ ਵਾਅਦਾ ਕਰਦੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਅਜਿਹੇ...
Indiaਕੇਂਦਰੀ ਸਿਹਤ ਮੰਤਰੀ ਦੀ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗBunty26/01/2022 by Bunty26/01/2022359 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਕੋਵਿਡ-19 ਲਈ ਜਨਤਕ ਸਿਹਤ ਤਿਆਰੀਆਂ ਤੇ 9 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਟੀਕਾਕਰਨ ਦੀ ਪ੍ਰਗਤੀ ਦੀ...
Indiaਪਾਕਿਸਤਾਨ ਦੇ ਡ੍ਰੋਨ ਮਾਰ ਸੁੱਟਣ ਲਈ ਬੀਐੱਸਐੱਫ ਨੂੰ ਮਿਲੇਗੀ ਖ਼ਾਸ ਗੰਨBunty26/01/2022 by Bunty26/01/2022467 ਨਵੀਂ ਦਿੱਲੀ – ਭਾਰਤ ਲਈ ਸੁਰੱਖਿਆ ਚੁਣੌਤੀ ਬਣੇ ਪਾਕਿਸਤਾਨ ਡ੍ਰੋਨ ਦੇ ਦਿਨ ਗਿਣੇ-ਚੁਣੇ ਰਹਿ ਗਏ ਹਨ। ਸਰਹੱਦ ’ਤੇ ਇਨ੍ਹਾਂ ਦੀ ਦਹਿਸ਼ਤ ਰੋਕਣ ਲਈ ਬਾਰਡਰ ਸਕਿਓਰਿਟੀ...
Indiaਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ ਰਾਸ਼ਟਰਪਤੀ ਨੇ ਕਿਹਾBunty26/01/2022 by Bunty26/01/2022316 ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 73ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਗਣਤੰਤਰ ਦਿਵਸ...