Indiaਭਾਰਤ ‘ਚ ਸਭ ਤੋਂ ਵੱਧ ਅਸਮਾਨਤਾ, 10 ਫੀਸਦ ਲੋਕਾਂ ਕੋਲ ਇਨਕਮ ਦਾ 57% ਹਿੱਸਾ ਸੰਪਤੀBunty09/12/2021 by Bunty09/12/2021 ਨਵੀਂ ਦਿੱਲੀ – ਭਾਰਤ ਦੁਨੀਆ ਦੇ ਗਰੀਬ ਅਤੇ ਬਹੁਤ ਜ਼ਿਆਦਾ ਅਸਮਾਨ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਵਿੱਚ 1 ਪ੍ਰਤੀਸ਼ਤ ਆਬਾਦੀ ਕੋਲ...
Indiaਕਿਸਾਨਾਂ ਤੇ ਸੰਸਦ ਮੈਂਬਰਾਂ ਦੇ ਸਸਪੈਂਸ਼ਨ ’ਤੇ ਸੋਨੀਆ ਗਾਂਧੀ ਨੇ ਕੀਤਾ ਸਰਕਾਰ ’ਤੇ ਹਮਲਾBunty09/12/2021 by Bunty09/12/2021 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਕੀਮਤਾਂ ‘ਚ ਵਾਧੇ, ਕਿਸਾਨਾਂ ਦੀਆਂ ਮੰਗਾਂ ਅਤੇ ਸਰਹੱਦ ‘ਤੇ ਤਣਾਅ ਨੂੰ ਲੈ ਕੇ ਮੋਦੀ ਸਰਕਾਰ...
Indiaਵਿਗਿਆਨੀਆਂ ਨੇ ਲੱਭਿਆ ਓਮੀਕ੍ਰੋਨ ਦਾ ‘ਸਟਿੱਲਥ ਵਰਜ਼ਨ’Bunty09/12/2021 by Bunty09/12/2021 ਨਵੀਂ ਦਿੱਲੀ – ਵਿਗਿਆਨੀਆਂ ਨੂੰ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ (Coronavirus) ਨਾਲ ਇਨਫੈਕਸ਼ਨ ਦੇ ਅਜਿਹੇ ਕੇਸ ਮਿਲੇ ਹਨ ਜਿਨ੍ਹਾਂ ਵਿਚ ਓਮੀਕ੍ਰੋਨ ਵੇਰੀਐਂਟ (Omicron Variant) ਦਾ ਵੀ...
IndiaICMR ਦੇ ਨਵੇਂ ਰੈਪਿਟ ਟੈਸਡ ਹੋਣਗੇ ਸਸਤੇ, 30 ਮਿੰਟ ‘ਚ ਆਉਣਗੇ ਨਤੀਜੇBunty09/12/2021 by Bunty09/12/2021 ਨਵੀਂ ਦਿੱਲੀ – ਕੋਰੋਨੇ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਕਾਰਨ ਜਿੱਥੇ ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ‘ਚ ਦਹਿਸ਼ਤ ਹੈ, ਉੱਥੇ ਹੀ ਭਾਰਤ ‘ਚ ਵੀ ਸਖ਼ਤੀ...
Indiaਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਨੂੰ 2024 ਤਕ ਜਾਰੀ ਰੱਖਣ ਦੀ ਕੈਬਨਿਟ ਨੇ ਦਿੱਤੀ ਮਨਜ਼ੂਰੀBunty09/12/2021 by Bunty09/12/2021 ਨਵੀਂ ਦਿੱਲੀ – ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ‘ਤੇ ਕੈਬਨਿਟ ਦੇ ਫੈਸਲੇ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ...
Indiaਪ੍ਰਿੰਸੀਪਲ ਸਮੇਤ ਨੌ ਅਧਿਆਪਕਾਂ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਜਬਰ ਜਨਾਹBunty09/12/2021 by Bunty09/12/2021 ਜੈਪੁਰ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਨੌ ਅਧਿਆਪਕਾਂ ਨੇ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਕੀਤਾ ਹੈ। ਦੋ ਅਧਿਆਪਕਾਂ...
Indiaਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਰਾਵਤ ਤੇ ਉਹਨਾਂ ਦੀ ਪਤਨੀ ਸਮੇਤ 13 ਲੋਕਾਂ ਦੀ ਹੈਲੀਕਾਪਟਰ ਹਾਦਸੇ ‘ਚ ਮੌਤadmin08/12/202109/12/2021 by admin08/12/202109/12/2021 ਚੇਨਈ – ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਬਿਪਿਨ ਰਾਵਤ ਦਾ ਆਪਣੀ ਪਤਨੀ ਅਤੇ ਫੌਜ ਦੇ 11 ਹੋਰ ਅਧਿਕਾਰੀਆਂ ਦਾ...
Indiaਬੂਸਟਰ ਡੋਜ਼ ਨੂੰ ਲੈ ਕੇ ਅੱਜ WHO ਮਾਹਿਰਾਂ ਦੀ ਬੈਠਕBunty08/12/2021 by Bunty08/12/2021 ਨਵੀਂ ਦਿੱਲੀ – ਬੂਸਟਰ ਡੋਜ਼ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਡਬਲਯੂਐੱਚਓ ਮਾਹਿਰਾਂ ਦੇ ਰਣਨੀਤਿਕ ਸਲਾਹਕਾਰ ਸਮੂਹ ਦੀ ਅੱਜ ਬੈਠਕ ਹੈ। ਇਸ ਬੈਠਕ ’ਚ ਇਮਿਊਨੋਜੇਨੇਸਿਟੀ, ਪ੍ਰਭਾਵਸ਼ੀਲਤਾ, ਸੁਰੱਖਿਆ,...
Indiaਆਉਣ ਵਾਲੇ ਦਿਨਾਂ ‘ਚ 2 ਹੋਰ ਸਵਦੇਸ਼ੀ ਕੋਰੋਨਾ ਟੀਕੇ ਹੋਣਗੇ ਉਪਲਬਧBunty08/12/2021 by Bunty08/12/2021 ਨਵੀਂ ਦਿੱਲੀ – ਕੇਂਦਰੀ ਮੰਤਰੀ ਕਿਰਨ ਰਿਜਿਜੂ ਮੰਗਲਵਾਰ ਨੂੰ ਹਾਈ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਐਕਟ, 1954 ਅਤੇ ਸੁਪਰੀਮ ਕੋਰਟ ਦੇ ਜੱਜ...
Indiaਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅBunty08/12/2021 by Bunty08/12/2021 ਨਵੀਂ ਦਿੱਲੀ – ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਲਗਾਏ...