Indiaਦੇਸ਼ ‘ਚ ਹੁਣ ਤੱਕ 161.92 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੇ ਲਗਾਏ ਗਏ ਡੋਜ਼Bunty24/01/2022 by Bunty24/01/2022256 ਨਵੀਂ ਦਿੱਲੀ – ਦੇਸ਼ ਭਰ ‘ਚ ਕੋਰੋਨਾ ਦੇ ਰਿਕਾਰਡ ਤੋਡ਼ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਭਾਰਤ ‘ਚ ਟੀਕਾਕਰਣ ਅਭਿਆਨ ਵੀ ਜ਼ੋਰਾਂ-ਸ਼ੋਰਾਂ ‘ਤੇ ਚਲ ਰਿਹਾ ਹੈ।...
Indiaਅਰਵਿੰਦ ਕੇਜਰੀਵਾਲ ਬੋਲੇ- ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰBunty24/01/2022 by Bunty24/01/2022239 ਨਵੀਂ ਦਿੱਲੀ – ਦਿੱਲੀ ਦੇ ਸੀਐੱਮ ਕੇਜਰੀਨਾਲ ਨੇ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਕੋਲੋਂ ਜਾਣਕਾਰੀ ਮਿਲੀ...
Indiaਪੀਐੱਮ ਮੋਦੀ ਕਰਨਗੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤBunty24/01/2022 by Bunty24/01/2022359 ਨਵੀਂ ਦਿੱਲੀ – ਗਣਤੰਤਰ ਦਿਵਸ ਤੋਂ ਪਹਿਲਾਂ ਪੀਐੱਮ ਮੋਦੀ 24 ਜਨਵਰੀ (ਸੋਮਵਾਰ) ਨੂੰ ਰਾਸ਼ਟਰੀ ਪੁਰਸਕਾਰ ਜੇਤੂਆਂ ਨਾਲ ਗੱਲ-ਬਾਤ ਕਰਨਗੇ। ਇਸ ਦੌਰਾਨ ਪਹਿਲੀ ਵਾਰ ਸਾਲ 2021-22 ਦੇ...
Indiaਓਮੀਕ੍ਰੋਨ ਦੇ ਸਬ-ਵੇਰੀਐਂਟ ਬੀਏ.2 ਦੇ ਬਾਰੇ ‘ਚ, ਭਾਰਤ ‘ਚ ਵੀ ਮਿਲੇ ਕੇਸBunty24/01/2022 by Bunty24/01/2022311 ਨਵੀਂ ਦਿੱਲੀ – ਦੇਸ਼ ਤੇ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟ ਚਿੰਤਾਜਨਕ ਹੈ। ਬ੍ਰਿਟੇਨ ਤੋਂ ਆਈ ਰਿਪੋਰਟ ਦੇ ਮੁਤਾਬਕ...
India24 ਘੰਟਿਆਂ ‘ਚ ਕੋਰੋਨਾ ਦੇ 3 ਲੱਖ 37 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇBunty23/01/2022 by Bunty23/01/2022525 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਵਧਦੇ ਅੰਕੜੇ ਦੇਸ਼ ਵਿੱਚ ਤੀਜੀ ਲਹਿਰ ਦੇ ਵੀ ਸੰਕੇਤ ਦੇ...
Indiaਉੱਤਰ ਭਾਰਤ ‘ਚ ਸੀਤ ਲਹਿਰ, ਮੈਦਾਨੀ ਇਲਾਕਿਆਂ ‘ਚ ਫਿਰ ਵਧੇਗੀ ਠੰਢBunty23/01/2022 by Bunty23/01/2022605 ਜੰਮੂ-ਕਸ਼ਮਾਰ – ਉੱਤਰ ਭਾਰਤ ‘ਚ ਕਈ ਸੂਬਿਆਂ ‘ਚ ਫਿਰ ਤੋਂ ਮੌਸਮ ‘ਚ ਬਦਲਾਅ ਹੋ ਰਿਹਾ ਹੈ। ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ‘ਚ ਠੰਢ ਦਾ ਕਹਿਰ...
Indiaਨਵੇਂ ਭਾਰਤ ਦਾ ਸੁਪਨਾ ਜ਼ਿਲ੍ਹਿਆਂ ਤੇ ਪਿੰਡਾਂ ਤੋਂ ਹੋਵੇਗਾ ਪੂਰਾ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੀ ਸਲਾਹBunty23/01/2022 by Bunty23/01/2022280 ਨਵੀਂ ਦਿੱਲੀ – ਪੀਐੱਮ ਮੋਦੀ ਨੇ ਅੱਜ ਵੱਖ-ਵੱਖ ਜਿਲ੍ਹਿਆਂ ਦੇ ਜਿਲ੍ਹਾ ਮੈਜਿਸਟਰੇਟਸ(ਡੀਐੱਮ) ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲ-ਬਾਤ ਕੀਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਲੋਕਾਂ...
Indiaਮੁੰਬਈ ’ਚ ਵੱਡਾ ਹਾਦਸਾ, 20 ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤBunty23/01/2022 by Bunty23/01/2022356 ਮੁੰਬਈ – ਮੁੰਬਈ ਦੇ ਤਾਰਦੇਓ ‘ਚ ਭਾਟੀਆ ਹਸਪਤਾਲ ਨੇੜੇ ਸਥਿਤ 20 ਮੰਜ਼ਿਲਾ ਕਮਲਾ ਇਮਾਰਤ ‘ਚ ਸ਼ਨੀਵਾਰ ਸਵੇਰੇ 7.30 ਵਜੇ ਅੱਗ ਲੱਗ ਗਈ। ਇਹ ਲੈਵਲ 3...
Indiaਮਾਂ ਵੈਸ਼ਨੋ ਦੇਵੀ ਦਾ ਭਵਨ ਫਿਰ ਬਰਫ਼ ਦੀ ਚਿੱਟੀ ਚਾਦਰ ’ਚBunty23/01/2022 by Bunty23/01/2022388 ਕੱਟੜਾ – ਮਾਤਾ ਵੈਸ਼ਨੋ ਦੇਵੀ ਦੇ ਭਵਨ ’ਤੇ ਇਕ ਵਾਰ ਫਿਰ ਧੁੰਦ ਦੀ ਚਿੱਟੀ ਚਾਦਰ ਪੈ ਗਈ ਹੈ। ਤ੍ਰਿਕੁਟ ਪਰਵਤ ’ਤੇ ਵਸੀ ਮਾਂ ਭਗਵਤੀ ਦੇ ਦਰਬਾਰ...
Indiaਬੰਦ ਕਮਰਿਆਂ ‘ਚ ਚੱਲ ਰਹੀ ਹੈ DSGMC ਦੇ ਪ੍ਰਧਾਨ ਦੇ ਅਹੁਦੇ ਲਈ ਚੋਣBunty23/01/2022 by Bunty23/01/2022515 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਚੱਲ ਰਹੀ ਹੈ। ਰਕਾਬਗੰਜ ਗੁਰਦੁਆਰਾ ਕੰਪਲੈਕਸ ਸਥਿਤ ਡੀਐਸਜੀਐਮਸੀ ਦੇ...