Indiaਦੁਰਗ ਸੁਪਰਫਾਸਟ ਐਕਸਪ੍ਰੈਸ ਦੇ ਚਾਰ ਏਸੀ ਕੋਚ ’ਚ ਅੱਗBunty27/11/2021 by Bunty27/11/2021 ਗਵਾਲੀਅਰ – ਮੱਧ ਪ੍ਰਦੇਸ਼ ’ਚ ਮੁਰੈਨਾਂ ਦੇ ਹੇਤਮਪੁਰ ਨੇੜੇ ਚਲਦੀ ਰੇਲਗੱਡੀ ’ਚ ਅੱਗ ਲੱਗਣ ਦੀ ਖ਼ਬਰ ਹੈ। ਹਾਦਸਾ, ਊਧਮਪਰ ਤੋਂ ਦੁਰਗ ਜਾ ਰਹੀ ਦੁਰਗ ਸੁਪਰਫਾਸਟ...
Indiaਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀBunty27/11/2021 by Bunty27/11/2021 ਨਵੀਂ ਦਿੱਲੀ – ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ 2008 ‘ਚ ਹੋਏ ਅੱਤਵਾਦੀ ਹਮਲੇ ਦੀ 13ਵੀਂ ਬਰਸੀ ਹੈ। ਇਸ ਹਮਲੇ ਨੂੰ ਭਾਰਤ ਦੇ ਇਤਿਹਾਸ ਦਾ...
Indiaਸੈਨਾ ਨੇ ਰਾਜੌਰੀ ਦੇ ਭਿੰਬਰ ਗਲੀ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮBunty27/11/2021 by Bunty27/11/2021 ਕਸ਼ਮੀਰ – ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਹਾਲੇ ਵੀ ਬਾਜ਼ ਨਹੀਂ ਆ ਰਿਹਾ। ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੇ ਮਕਸਦ ਨਾਲ ਪਾਕਿਸਤਾਨ ਦੇ ਅੱਤਵਾਦੀਆਂ ਨੇ ਵੀਰਵਾਰ ਦੇਰ...
IndiaSC ਵਾਰ ਐਸੋਸੀਏਸ਼ਨ ਦੇ ਸੰਵਿਧਾਨ ਦਿਵਸ ਪ੍ਰੋਗਰਾਮ ‘ਚ ਵਕੀਲਾਂ ਨੂੰ ਬੋਲੇ CJI ਰਮਨਾBunty27/11/2021 by Bunty27/11/2021 ਨਵੀਂ ਦਿੱਲੀ – ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਐਨਵੀ ਰਮਨਾ ਨੇ ਸ਼ੁੱਕਰਵਾਰ ਨੂੰ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਨਿਆਂਪਾਲਿਕਾ ਨੂੰ ਨਿਸ਼ਾਨਾ ਤੇ ਪ੍ਰੇਰਿਤ ਹਮਲਿਆਂ ਤੋਂ...
Indiaਸੋਨੀਆ ਗਾਂਧੀ ਦੀ ਅਗਵਾਈ ‘ਚ ਮਹਿੰਗਾਈ ਖ਼ਿਲਾਫ਼ ਕਾਂਗਰਸ ਕਰਨ ਜਾ ਰਹੀ ਹੈ ਵੱਡੀ ਰੈਲੀBunty27/11/2021 by Bunty27/11/2021 ਨਵੀਂ ਦਿੱਲੀ – ਪੰਜ ਸੂਬਿਆਂ ਵਿਚ ਆਗਾਮੀ ਵਿਧਾਨਸਭਾ ਚੋਣਾਂ ਦੇ ਚੱਲਦੇ ਕਾਂਗਰਸ ਹੁਣ ਐਕਟਿਵ ਮੋੜ ਵਿਚ ਨਜ਼ਰ ਆ ਰਹੀ ਹੈ। ਮਹਿੰਗਾਈ ਖ਼ਿਲਾਫ਼ ਕਾਂਗਰਸ ਇਕ ਵੱਡੀ...
Indiaਦਿੱਲੀ- NCR ਦੇ ਬਾਰਡਰ ਖ਼ਾਲੀ ਹੋਣਗੇ ਜਾਂ ਜਾਰੀ ਰਹੇਗਾ ਅੰਦੋਲਨ, SKM ਦੀ ਬੈਠਕ ‘ਚ ਹੋਵੇਗਾ ਐਲਾਨBunty27/11/2021 by Bunty27/11/2021 ਨਵੀਂ ਦਿੱਲੀ – ਦਿੱਲੀ-ਐੱਨਸੀਆਰ ਦੇ ਚਾਰੇ ਬਾਰਡਰ (ਸਿੰਘੂ, ਟੀਕਰੀ, ਸ਼ਾਹਜ਼ਹਾਂਪੁਰ ਤੇ ਗਾਜੀਪੁਰ) ‘ਤੇ ਬੈਠੇ ਕਿਸਾਨ ਆਖਿਰ ਕਦੋਂ ਧਰਨਾ ਪ੍ਰਦਰਸ਼ਨ ਖ਼ਤਮ ਕਰਨਗੇ, ਇਸ ਨੂੰ ਲੈ ਕੇ...
Indiaਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਮੁੜ 10 ਹਜ਼ਾਰ ਤੋਂ ਪਾਰBunty27/11/2021 by Bunty27/11/2021 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਮੁੜ 10 ਹਜ਼ਾਰ ਨੂੰ ਪਾਰ ਕਰ ਗਏ ਹਨ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਇਨਫੈਕਸ਼ਨ ਦੇ ਨਵੇਂ ਮਾਮਲੇ 10 ਹਜ਼ਾਰ...
Indiaਰਾਜਨੀਤੀ ਤੋ ਪਰੇ ਹਟ ਕੇ ਕੀਤੀ ਜਾਵੇ ਅਫ਼ਗਾਨ ਲੋਕਾਂ ਦੀ ਮਦਦ : ਐੱਸ ਜੈਸ਼ੰਕਰBunty27/11/2021 by Bunty27/11/2021 ਨਵੀਂ ਦਿੱਲੀ – ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ’ਚ ਕਿਸੇ ਤਰ੍ਹਾਂ ਦੀ ਝਿਜਕ ਜਾਂ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੂਰੀ ਇਮਾਨਦਾਰੀ ਨਾਲ...
Indiaਰਾਜਸਥਾਨ ਦੇ ਜੈਸਲਮੇਰ ਤੋਂ ਫੜਿਆ ਆਈਐੱਸਆਈ ਏਜੰਟBunty27/11/2021 by Bunty27/11/2021 ਜੈਪੁਰ – ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਰਾਜਸਥਾਨ ਦੇ ਜੈਸਲਮੇਰ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇੰਟੈਲੀਜੈਂਸ ਏਜੰਸੀਆਂ ਦੀ ਗਿ੍ਫ਼ਤ ’ਚ...
Indiaਅਪਾਰਟਮੈਂਟ ’ਚ ਇਕ ਫਲੈਟ ’ਚ ਮਿਲੀਆਂ ਇਕੱਠੀਆਂ ਚਾਰ ਲਾਸ਼ਾਂBunty27/11/2021 by Bunty27/11/2021 ਜੋਧਪੁਰ – ਜੋਧਪੁਰ ਸ਼ਹਿਰ ਦੇ ਰਾਤਾਨਾਡਾ ਥਾਣਾ ਖੇਤਰ ਵਿਚ ਸ਼ੁਕਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਰਕਿਟ ਹਾਊਸ ਰੋਡ ’ਤੇ ਇਕ...