Indiaਪੀਐੱਮ ਕੋਈ ਵੀ ਹੋਵੇ, ਉਨ੍ਹਾਂ ਦੀ ਸੁਰੱਖਿਆ ਅਹਿਮ, ਇਸ ’ਤੇ ਸਿਆਸਤ ਨਾ ਹੋਵੇ : ਕਮਲ ਨਾਥBunty07/01/2022 by Bunty07/01/2022377 ਭੋਪਾਲ – ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਪ੍ਰਧਾਨ ਕਮਲ ਨਾਥ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਉਸ...
Indiaਮੱਧ ਪ੍ਰਦੇਸ਼ ’ਚ ਮਾਸਕ ਨਾ ਪਾਉਣ ਵਾਲਿਆਂ ਲਈ ਖੁੱਲ੍ਹੀ ਜੇਲ੍ਹ ਬਣਾਉਣ ’ਤੇ ਵਿਚਾਰBunty07/01/2022 by Bunty07/01/2022637 ਭੋਪਾਲ – ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਤੇ ਸਰਕਾਰ ਦੇ ਤਰਜ਼ਮਾਨ ਡਾ. ਨਰੋਤੱਮ ਮਿਸ਼ਰਾ ਨੇ ਕਿਹਾ ਕਿ ਮਾਸਕ ਨਾ ਪਾਉਣ ਵਾਲਿਆਂ ਲਈ ਖੁੱਲ੍ਹੀ ਜੇਲ੍ਹ ਬਣਾਉਣ ’ਤੇ...
Indiaਅਪਰਾਧਿਕ ਕਾਨੂੰਨਾਂ ’ਚ ਵਿਆਪਕ ਬਦਲਾਅ ਕਰਨ ਦੀ ਤਿਆਰੀ, ਸਰਕਾਰ ਨੇ ਮੰਗੇ ਸੁਝਾਅBunty07/01/2022 by Bunty07/01/2022204 ਨਵੀਂ ਦਿੱਲੀ – ਕੇਂਦਰ ਸਰਕਾਰ ਦੇਸ਼ ਦੇ ਅਪਰਾਧਿਕ ਕਾਨੂੰਨਾਂ ਦੇ ਢਾਂਚੇ ’ਚ ਬਦਲਾਅ ਦੀ ਤਿਆਰੀ ਕਰ ਰਹੀ ਹੈ। ਇਸ ਸੰਦਰਭ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ...
Indiaਚੋਣ ਕਮਿਸ਼ਨ ਨੇ ਕੋਰੋਨਾ ਦੀ ਸਥਿਤੀ ਦਾ ਲਿਆ ਜਾਇਜ਼ਾBunty07/01/2022 by Bunty07/01/2022194 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕੇਂਦਰੀ ਸਿਹਤ ਸਕੱਤਰ ਤੇ ਸਿਹਤ ਮਾਹਿਰਾਂ ਨਾਲ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਪੰਜ ਚੋਣ ਸੂਬਿਆਂ...
India12 ਹਜ਼ਾਰ ਕਰੋੜ ਦੇ ਗ੍ਰੀਨ ਐਨਰਜੀ ਕਾਰੀਡੋਰ ਦੇ ਦੂਜੇ ਪੜਾਅ ਨੂੰ ਮਨਜ਼ੂਰੀBunty07/01/2022 by Bunty07/01/2022434 ਨਵੀਂ ਦਿੱਲੀ – ਸਾਲ 2030 ਤਕ ਦੇਸ਼ ‘ਚ ਪੰਜ ਲੱਖ ਮੈਗਾਵਾਟ ਰੀਨਿਊਏਬਲ ਐਨਰਜੀ (ਅਕਸ਼ੈ ਊਰਜਾ) ਉਤਪਾਦਨ ਦੇ ਟੀਚੇ ਨੂੰ ਸਾਧਣ ਲਈ ਕੇਂਦਰ ਸਰਕਾਰ ਨੇ ਵੀਰਵਾਰ ਨੂੰ...
Indiaਵਧਦੇ ਕੇਸ ਜ਼ਿਆਦਾ ਖ਼ਤਰਨਾਕ ਵੇਰੀਐਂਟਸ ਨੂੰ ਦੇ ਸਕਦੇ ਨੇ ਜਨਮBunty06/01/2022 by Bunty06/01/2022446 ਨਵੀਂ ਦਿੱਲੀ – ਵੇਰੀਐਂਟ ਜਿਸ ਨੇ ਕਈ ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਲਏ ਹਨ, ਭਾਰਤ ‘ਚ ਵੀ ਤਬਾਹੀ ਮਚਾ ਰਿਹਾ ਹੈ। ਦੇਸ਼ ਵਿੱਚ ਓਮੀਕ੍ਰੋਨ ਦੇ...
Indiaਕਾਂਗਰਸੀ ਆਗੂ KC ਵੇਣੂਗੋਪਾਲ ਦਾ ਵੱਡਾ ਬਿਆਨ, ਚੋਣਾਂ ਵਾਲੇ ਸੂਬਿਆਂ ‘ਚ ਮੁਲਤਵੀ ਕੀਤੀਆਂ ਰੈਲੀਆਂBunty06/01/2022 by Bunty06/01/2022367 ਨਵੀਂ ਦਿੱਲੀ – ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਨੇ ਵੱਡਾ ਫੈਸਲਾ ਲਿਆ ਹੈ। ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਨੇ ਜਾਣਕਾਰੀ ਦਿੱਤੀ ਹੈ ਕਿ...
Indiaਭਾਰਤ ‘ਚ ਆ ਸਕਦੀ ਹੈ ਕੋਰੋਨਾ ਦੀ ‘ਸੁਨਾਮੀ’Bunty06/01/2022 by Bunty06/01/2022558 ਨਵੀਂ ਦਿੱਲੀ – ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮੀਕ੍ਰੋਨ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿੱਚ ਓਮੀਕ੍ਰੋਨ ਵਾਇਰਸ ਦੇ ਨਵੇਂ ਮਾਮਲੇ ਰਿਕਾਰਡ...
Indiaਮਾਤਾ ਵੈਸ਼ਨੋ ਦੇਵੀ ਭਵਨ ਮਾਰਗ ‘ਤੇ ਢਿੱਗਾਂ ਡਿੱਗਣ ਕਾਰਨ ਬੈਟਰੀ ਰੋਡ ਬੰਦBunty06/01/2022 by Bunty06/01/2022472 ਜੰਮੂ – ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਪਿਛਲੇ 48 ਘੰਟਿਆਂ ਤੋਂ ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੈ, ਉਥੇ ਹੀ ਸ਼੍ਰੀ...
India24 ਘੰਟਿਆਂ ’ਚ 58 ਹਜ਼ਾਰ ਨਵੇਂ ਮਾਮਲੇ, ਇਕ ਹੀ ਦਿਨ ’ਚ ਵਧੇ 55 ਫੀਸਦੀ ਮਰੀਜ਼Bunty06/01/2022 by Bunty06/01/2022552 ਨਵੀਂ ਦਿੱਲੀ – ਕੋਰੋਨਾ ਵਾਇਰਸ ਨੇ ਦੇਸ਼ ’ਚ ਤੀਸਰੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਇਕ ਹੀ ਦਿਨ ’ਚ ਕੋਰੋਨਾ ਦੇ ਮਾਮਲਿਆਂ ’ਚ ਵੱਡਾ ਉਛਾਲ...