Indiaਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੌਂਪੀ ਗਈ ਸੀਡੀਐੱਸ ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੀ ਜਾਂਚ ਰਿਪੋਰਟBunty06/01/2022 by Bunty06/01/2022414 ਨਵੀਂ ਦਿੱਲੀ – ਸੀਡੀਐਸ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਦੀ ਜਾਂਚ ਰਿਪੋਰਟ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੌਂਪ ਦਿੱਤੀ ਗਈ ਹੈ। 8 ਦਸੰਬਰ ਨੂੰ...
Indiaਪੰਜਾਬ ‘ਚ ਪੀਐੱਮ ਮੋਦੀ ਦੀ ਸੁਰੱਖਿਆ ‘ਚ ਚੂਕ, ਸੂਬਾ ਸਰਕਾਰ ‘ਤੇ ਭਾਜਪਾ ਨੇ ਸਾਧਿਆ ਨਿਸ਼ਾਨਾBunty06/01/2022 by Bunty06/01/2022338 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਫਿਰੋਜ਼ਪੁਰ ਵਿਚ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਪ੍ਰਧਾਨ...
IndiaDGCI ਨੇ ਭਾਰਤ ਬਾਇਓਟੈੱਕ ਨੂੰ ਇੰਟਰਨੈਸਲ ਵੈਕਸੀਨ ਤੇ ਬੂਸਟਰ ਡੋਜ਼ ਦੇ ‘ਫੇਜ਼ ਥ੍ਰੀ’ ਟਰਾਇਲ ਨੂੰ ਦਿੱਤੀ ਮਨਜ਼ੂਰੀBunty06/01/2022 by Bunty06/01/2022478 ਨਵੀਂ ਦਿੱਲੀ – ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਜੀਸੀਆਈ) ਨੇ ਭਾਰਤ ਬਾਇਓਟੈੱਕ ਦੇ ਇੰਟਰਨੈਸਲ ਵੈਕਸੀਨ ਤੇ ਬੂਸਟਰ ਡੋਜ਼ ਦੇ ਪੜਾਅ 3 ਅਧਿਐਨ ਦੇ ਪੜਾਅ 3 ਦੇ...
Indiaਕਰੂਡ ਬਣਾਉਣ ਵਾਲੇ ਦੇਸ਼ ਲੈਣਗੇ ਵੱਡਾ ਫੈਸਲਾBunty06/01/2022 by Bunty06/01/20221575 ਨਵੀਂ ਦਿੱਲੀ – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀਰਵਾਰ ਨੂੰ ਚੰਗੀ ਖਬਰ ਆ ਸਕਦੀ ਹੈ। ਕਿਉਂਕਿ ਓਪੇਕ ਤੇ ਸਹਿਯੋਗੀ ਤੇਲ ਉਤਪਾਦਕ ਦੇਸ਼ ਉਸ ਦਿਨ...
Indiaਓਮੀਕਰੋਨ ਟੈਨਸ਼ਨ: ਦਿੱਲੀ ਤੇ ਪੰਜਾਬ ‘ਚ ਕਰਫ਼ਿਊ ਲਾਗੂBunty05/01/202205/01/2022 by Bunty05/01/202205/01/2022289 ਨਵੀਂ ਦਿੱਲੀ – ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਸਰਕਾਰ ਵੱਲੋਂ...
IndiaDSGMC ’ਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਗਿਣਤੀ ਹੋਵੇਗੀ ਹੁਣ ਪੰਜBunty05/01/2022 by Bunty05/01/2022478 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ’ਚ ਹੁਣ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਨਾਮਜ਼ਦ ਮੈਂਬਰ ਹੋਣਗੇ। ਇਸ ਦੇ ਨਾਲ ਹੀ...
Indiaਪ੍ਰਿਅੰਕਾ ਗਾਂਧੀ ਨੇ ਖੁਦ ਨੂੰ ਕੀਤਾ ਆਈਸੋਲੇਟ, ਪਰਿਵਾਰ ਦਾ ਇਕ ਮੈਂਬਰ ਅਤੇ ਸਟਾਫ਼ ਕੋਰੋਨਾ ਪਾਜ਼ੇਟਿਵBunty05/01/2022 by Bunty05/01/2022571 ਲਖਨਊ – ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਸੋਮਵਾਰ...
Indiaਪੰਜਾਬ ‘ਚ ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦਾ CM ਫੇਸ !Bunty05/01/2022 by Bunty05/01/2022514 ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਵਾਰ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ,...
Indiaਪਾਕਿ ਸੁਪਰੀਮ ਕੋਰਟ ਦੀ ਬੰਦੀ ਪੇਸ਼ ਨਾ ਕਰਨ ‘ਤੇ ਇਮਰਾਨ ਖ਼ਿਲਾਫ਼ ਸੰਮਨ ਦੀ ਚਿਤਾਵਨੀBunty05/01/2022 by Bunty05/01/2022467 ਨਵੀਂ ਦਿੱਲੀ – ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ 2019 ਤੋਂ ਕੋਹਤ ‘ਚ...
Indiaਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਆਨਲਾਈਨ ਮੰਗਵਾਇਆ ਜ਼ਹਿਰ ਤੇ ਕਰ ਲਈ ਆਤਮ-ਹੱਤਿਆBunty05/01/2022 by Bunty05/01/2022478 ਗਾਜ਼ੀਆਬਾਦ – ਫਲਿੱਪਕਾਰਟ ਦੇ ਨਿਰਦੇਸ਼ਕ ਪ੍ਰਵੀਣ ਪ੍ਰਸਾਦ, ਕਾਰਜਕਾਰੀ ਨਿਰਦੇਸ਼ਕ ਮਨੋਜ ਐੱਸ ਮਨੀ ਅਤੇ ਖੇਤਰੀ ਪ੍ਰਬੰਧਕ ਅਨੁਭਵ ਸ਼ਰਮਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ...