Indiaਕੋਵਿਡਸ਼ੀਲਡ-ਕੋਵੈਕਸੀਨ ਦਾ ਮਿਕਸ ਕੋਰੋਨਾ ਖ਼ਿਲਾਫ਼ ਬੇਹੱਦ ਅਸਰਦਾਰBunty05/01/2022 by Bunty05/01/2022480 ਨਵੀਂ ਦਿੱਲੀ – ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਓਮੀਕ੍ਰੋਨ ਨੇ ਵੀ ਦੇਸ਼ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ...
Indiaਨਾਬਾਲਿਗ ਦੀ ਹੱਤਿਆ ਤੋਂ ਬਾਅਦ ਵੀ ਤਿੰਨ ਮੁਲਜ਼ਮਾਂ ਨੇ ਕੀਤਾ ਸੀ ਜਬਰ ਜਨਾਹBunty05/01/2022 by Bunty05/01/2022413 ਜੈਪੁਰ – ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ’ਚ 16 ਸਾਲ ਦੀ ਨਾਬਾਲਿਗ ਆਦਿਵਾਸੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ...
Indiaਬੰਗਾਲ ’ਚ ਬੰਬ ਬੰਨ੍ਹਦੇ ਸਮੇਂ ਧਮਾਕੇ ਨਾਲ ਦੋ ਦੀ ਮੌਤBunty05/01/2022 by Bunty05/01/20221769 ਕੋਲਕਾਤਾ – ਬੰਗਾਲ ਦੇ ਪੂਰਬ ਮੇਦੀਨੀਪੁਰ ਜ਼ਿਲ੍ਹੇ ਦੇ ਖੇਜੁਰੀ ’ਚ ਬੰਬ ਬੰਨ੍ਹਦੇ ਸਮੇਂ ਹੋਏ ਧਮਾਕੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ...
Indiaਭਗਦੜ ‘ਚ ਹੋਈਆਂ 12 ਮੌਤਾਂ ਤੋਂ ਬਾਅਦ ਸ਼੍ਰਾਈਨ ਬੋਰਡ ਨੇ ਲਿਆ ਵੱਡਾ ਫ਼ੈਸਲਾBunty04/01/2022 by Bunty04/01/2022524 ਕਟੜਾ – ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਭਗਦੜ ਤੋਂ ਇਕ ਦਿਨ ਬਾਅਦ ਅਧਿਕਾਰੀਆਂ ਨੇ ਐਤਵਾਰ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਪੂਰੀ ਤਾਇਨਾਤੀ ਦੇ ਨਾਲ ਸੁਰੱਖਿਆ ਪ੍ਰਬੰਧ...
Indiaਦੇਸ਼ ਵਿਚ ਕੋਰੋਨਾ ਮਾਮਲਿਆਂ ‘ਚ ਵੱਡਾ ਉਛਾਲBunty04/01/2022 by Bunty04/01/2022345 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦਾ ਕਹਿਰ ਘੱਟ ਨਹੀਂ ਰਿਹਾ ਹੈ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਫਿਰ ਚਿੰਤਾ ਵਧਾ ਦਿੱਤੀ ਹੈ।...
Indiaਮੰਤਰੀ ਪੁੱਤਰ ਆਸ਼ੀਸ਼ ਮਿਸ਼ਰਾ ਲਖੀਮਪੁਰ ਹਿੰਸਾ ਦਾ ਮੁੱਖ ਦੋਸ਼ੀBunty04/01/2022 by Bunty04/01/2022839 ਲਖਨਊ – ਲਖੀਮਪੁਰ ਖੇੜੀ ਦੇ ਟਿਕੁਨੀਆ ‘ਚ 3 ਅਕਤੂਬਰ ਨੂੰ ਹੋਈ ਹਿੰਸਾ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ‘ਚ ਸੋਮਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ।...
Indiaਮੁੰਬਈ ਦੇ ਘਾਟਕੋਪਰ ’ਚ ਗੋਦਾਮ ’ਚ ਲੱਗੀ ਭਿਆਨਕ ਅੱਗBunty04/01/2022 by Bunty04/01/2022518 ਮੁੰਬਈ – ਮੁੰਬਈ ਦੇ ਘਾਟਕੋਪਰ ਇਲਾਕੇ ’ਚ ਇਕ ਗੋਦਾਮ ’ਚ ਸੋਮਵਾਰ ਸਵੇਰੇ ਅੱਗ ਲੱਗ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਗੋਦਾਮ ’ਚ ਫਰਨੀਚਰ ਦਾ ਕਬਾਡ਼...
Indiaਕਸ਼ਮੀਰ ‘ਚ ਲਸ਼ਕਰ-ਏ-ਤੋਇਬਾ ਦਾ ਖ਼ਤਰਨਾਕ ਅੱਤਵਾਦੀ ਸਲੀਮ ਇੱਕ ਵਿਦੇਸ਼ੀ ਅੱਤਵਾਦੀ ਸਣੇ ਢੇਰBunty04/01/2022 by Bunty04/01/20221128 ਸ਼੍ਰੀਨਗਰ – ਕਸ਼ਮੀਰ ‘ਚ ਅੱਤਵਾਦੀਆਂ ਖਿਲਾਫ ਆਪਰੇਸ਼ਨ ਆਲਆਊਟ ਜਾਰੀ ਹੈ। ਇਸੇ ਕੜੀ ਦੇ ਤਹਿਤ ਅੱਜ ਯਾਨੀ ਸੋਮਵਾਰ ਨੂੰ ਸ਼੍ਰੀਨਗਰ ‘ਚ ਲਸ਼ਕਰ-ਏ-ਤੋਇਬਾ ਦਾ ਖੌਫਨਾਕ ਅੱਤਵਾਦੀ ਸਲੀਮ...
IndiaWHO ਪ੍ਰਮੁੱਖ ਨੇ ਕਿਹਾ-2021 ‘ਚ ਕੋਰੋਨਾ ਖ਼ਤਮ ਹੋ ਸਕਦਾ ਹੈBunty04/01/2022 by Bunty04/01/2022783 ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਅਸੀਂ 2022 ਵਿਚ ਕੋਰੋਨਾ ਨੂੰ...
Indiaਦੇਸ਼ ‘ਚ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਮਿਸ਼ਨ ਦਾ ਆਗਾਜ਼Bunty04/01/2022 by Bunty04/01/2022602 ਨਵੀਂ ਦਿੱਲੀ – ਦੇਸ਼ ਭਰ ’ਚ ਅੱਜ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਬੱਚਿਆਂ ਨੂੰ ਕੋਰੋਨਾ...