Indiaਮੌਸਮ ’ਚ ਉਥਲ-ਪੁਥਲ ਦੇ ਆਸਾਰ, ਪਹਾੜਾਂ ’ਤੇ ਭਾਰੀ ਬਰਫ਼ਬਾਰੀBunty04/01/2022 by Bunty04/01/20221409 ਨਵੀਂ ਦਿੱਲੀ – ਦੇਸ਼ ’ਚ ਲਗਾਤਾਰ ਦੋ ਪੱਛਮੀ ਪੌਣਾਂ ਦੇ ਸਰਗਰਮ ਹੋਣ ਨਾਲ ਮੌਸਮ ’ਚ ਭਾਰਤੀ ਬਦਲਾਅ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਇਕ...
Indiaਪ੍ਰਿਅੰਕਾ ਚਤੁਰਵੇਦੀ ਨੇ ‘ਬੁੱਲੀ ਬਾਈ’ ਐਪ ਦੇ ਡਿਵੈਲਪਰਜ਼ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗBunty03/01/2022 by Bunty03/01/2022581 ਨਵੀਂ ਦਿੱਲੀ – ਇੰਟਰਨੈੱਟ ਪਲੇਟਫਾਰਮ ’ਤੇ ਔਰਤਾਂ ਨੂੰ ਟਾਰਗਿਟ ਕਰਨ ਦੇ ਨਾਲ ਹੀ ਕਈ ਇਤਰਾਜ਼ਯੋਗ ਐਪ ਸੰਚਾਲਿਤ ਕੀਤੇ ਜਾ ਰਹੇ ਹਨ। ਅਜਿਹੇ ਹੀ ਇਤਰਾਜ਼ਯੋਗ ‘ਸੁੱਲੀ...
Indiaਰਾਜਧਾਨੀ ‘ਚ ਕੜਾਕੇ ਦੀ ਠੰਢ, ਦਿੱਲੀ ਸਣੇ ਅੱਠ ਸੂਬਿਆਂ ‘ਚ ਸੀਤਲਹਿਰ ਦਾ ਅਲਰਟBunty03/01/2022 by Bunty03/01/2022412 ਨਵੀਂ ਦਿੱਲੀ – ਪਹਾੜੀ ਖੇਤਰਾਂ ਤੋਂ ਆਉਣ ਵਾਲੀਆਂ ਬਰਫੀਲੀਆਂ ਹਵਾਵਾਂ ਕਾਰਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਖੇਤਰ ਸੀਤ ਲਹਿਰ ਦੀ ਲਪੇਟ ਵਿਚ ਹਨ। ਇਸ ਕੜੀ ਵਿਚ...
Indiaਪੁਲਵਾਮਾ ਦਾ ਆਖਰੀ ਮੁਲਜ਼ਮ ਵੀ ਢੇਰ, 10 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਸੀ ਸਮੀਰ ਡਾਰBunty03/01/2022 by Bunty03/01/2022371 ਸ੍ਰੀਨਗਰ – ਕਸ਼ਮੀਰ ‘ਚ ਸਰਗਰਮ ਪੁਲਵਾਮਾ ਆਤਮਘਾਤੀ ਹਮਲੇ ਦਾ ਆਖਰੀ ਦੋਸ਼ੀ ਸਮੀਰ ਡਾਰ ਉਰਫ ਹੰਜਲਾ ਭਾਈ ਵੀ ਮਾਰਿਆ ਗਿਆ ਹੈ। ਉਸ ਦੀ ਮੌਤ ਨੂੰ ਸਾਬਤ...
Indiaਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਨਵੀਂ ਐਡਵਾਇਜ਼ਰੀ ਜਾਰੀBunty03/01/2022 by Bunty03/01/2022310 ਨਵੀਂ ਦਿੱਲੀ – ਕੇਂਦਰ ਸਰਕਾਰ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਲਈ ਸੂਬਿਆਂ ਨੂੰ ਲਗਾਤਾਰ ਐਡਵਾਇਜ਼ਰੀ ਜਾਰੀ ਕਰ ਰਹੀ ਹੈ। ਕੇਂਦਰੀ ਸਿਹਤ ਸਕੱਤਰ...
Indiaਬੀਜੇਪੀ ਵਰਕਰਾਂ ਦੀ ਹੱਤਿਆ ਕਰਨ ਦੇ ਦੋਸ਼ ‘ਚ SIT ਨੇ 2 ਕਿਸਾਨਾਂ ਨੂੰ ਕੀਤਾ ਗ੍ਰਿਫ਼ਤਾਰBunty03/01/2022 by Bunty03/01/2022504 ਲਖੀਮਪੁਰ ਖੀਰੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦੀ ਕਥਿਤ ਤੌਰ ‘ਤੇ...
Indiaਉਧਾਰ ਚੁਕਾਉਣ ਲਈ ਇਹ ਹੈ ਮੁਕੇਸ਼ ਅੰਬਾਨੀ ਦੇ Relience ਦਾ ਪਲਾਨBunty03/01/2022 by Bunty03/01/2022842 ਨਵੀਂ ਦਿੱਲੀ – ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਵਿਦੇਸ਼ੀ ਮੁਦਰਾ ਅਧਾਰਤ ਬਾਂਡਾਂ ਵਿੱਚ 5 ਬਿਲੀਅਨ ਡਾਲਰ ਤੱਕ...
India10 ਮੰਤਰੀਆਂ ਸਮੇਤ 20 ਵਿਧਾਇਕ ਕੋਰੋਨਾ ਪਾਜ਼ੇਟਿਵBunty02/01/2022 by Bunty02/01/2022529 ਨਵੀਂ ਦਿੱਲੀ – ਮਹਾਰਾਸ਼ਟਰ ’ਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮਹਾਰਾਸ਼ਟਰ ਸਰਕਾਰ ’ਚ ਸ਼ਾਮਿਲ 10 ਮੰਤਰੀਆਂ ਸਮੇਤ 20 ਵਿਧਾਇਕ ਵੀ ਕੋਰੋਨਾ ਸੰਕ੍ਰਮਿਤ...
Indiaਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਕਮੇਟੀ ਦਾ ਗਠਨBunty02/01/2022 by Bunty02/01/2022992 ਜੰਮੂ – ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ...
Indiaਦੇਸ਼ ’ਚ ਵਧਿਆ ਮਹਾਮਾਰੀ ਦੀ ਤੀਸਰੀ ਲਹਿਰ ਦਾ ਖ਼ਤਰਾBunty02/01/2022 by Bunty02/01/2022324 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਲਗਪਗ ਤਿੰਨ ਮਹੀਨੇ ਬਾਅਦ ਇਕ ਦਿਨ ’ਚ 20 ਹਜ਼ਾਰ...