Indiaਉੱਤਰਾਖੰਡ ’ਚ ਵੱਡਾ ਹਾਦਸਾ, ਵਿਕਾਸਨਗਰ ’ਚ ਬੱਸ ਖੱਡ ’ਚ ਡਿੱਗਣ ਨਾਲ 13 ਲੋਕਾਂ ਦੀ ਮੌਤBunty01/11/2021 by Bunty01/11/2021 ਦੇਹਰਾਦੂਨ – ਉੱਤਰਾਖੰਡ ਦੇ ਵਿਕਾਸਨਗਰ ’ਚ ਵੱਡਾ ਹਾਦਸਾ ਹੋਇਆ ਹੈ। ਇਥੇ ਬੱਸ ਖਾਈ ’ਚ ਡਿੱਗਣ ਨਾਲ ਕਰੀਬ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ...
India24 ਘੰਟਿਆਂ ‘ਚ ਦੇਸ਼ ‘ਚ ਦਰਜ ਹੋਏ 12,830 ਨਵੇਂ ਕੋਰੋਨਾ ਦੇ ਮਾਮਲੇBunty01/11/2021 by Bunty01/11/2021 ਨਵੀਂ ਦਿੱਲੀ – ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 12 ਹਜ਼ਾਰ 830 ਨਵੇਂ ਕੋਰੋਨਾ ਦੇ ਮਾਮਲੇ ਦਰਜ ਹੋਏ ਹਨ, ਜਦਕਿ 446 ਲੋਕਾਂ ਦੀ...
Indiaਰਾਕੇਸ਼ ਟਿਕੈਤ ਨੇ ਟੈਂਟ ਸੁੱਟਣ ਸਬੰਧੀ ਪ੍ਰਸ਼ਾਸਨ ‘ਤੇ ਲਗਾਇਆ ਗੰਭੀਰ ਦੋਸ਼Bunty01/11/2021 by Bunty01/11/2021 ਨਵੀਂ ਦਿੱਲੀ – ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਗਾਜ਼ੀਆਬਾਦ ਸਰਹੱਦ (ਯੂਪੀ ਬਾਰਡਰ) ‘ਤੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਜ਼ਿਲ੍ਹਾ ਪ੍ਰਸ਼ਾਸਨ ‘ਤੇ...
Indiaਕਿਸਾਨ ਅੰਦੋਲਨ ਦੀ ਆੜ ‘ਚ ਰਸਤੇ ਰੋਕਣ ਦੀ ਜ਼ਿੱਦ, ਬੈਰੀਕੇਡਿੰਗ ਹਟਾਉਣ ਤੋਂ ਬਾਅਦ ਵੀ ਬਣੇ ਹਠਧਰਮੀBunty01/11/2021 by Bunty01/11/2021 ਨਵੀਂ ਦਿੱਲੀ – ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਮੁੱਖ ਮਾਰਗਾਂ ਤੋਂ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਵੀ ਕਿਸਾਨ...
Indiaਮੁੰਬਈ ਡਰੱਗਜ਼ ਕੇਸ ‘ਚ ਬਿਆਨਬਾਜ਼ੀ ਪਈ ਭਾਰੀ, BJP ਨੇਤਾ ਨੇ ਨਵਾਬ ਮਲਿਕ ‘ਤੇ ਠੋਕਿਆ 100 ਕਰੋੜ ਦਾ ਕੇਸBunty01/11/2021 by Bunty01/11/2021 ਮੁੰਬਈ – ਭਾਰਤੀ ਜਨਤਾ ਪਾਰਟੀ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐੱਨਸੀਪੀ ਆਗੂ ਨਵਾਬ ਮਲਿਕਾ ਖਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ...
Indiaਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਿੱਧ ਕਰਨ ਲਈ ਸਹਿਕਾਰਿਤਾ ਤੋਂ ਵੱਡਾ ਕੋਈ ਮਾਰਗ ਨਹੀਂBunty01/11/2021 by Bunty01/11/2021 ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸਹਿਕਾਰਿਤਾ ਦੇ ਖੇਤਰ ’ਚ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਦਾ ਉਲੇਖ ਕਰਦੇ ਹੋਏ ਕਿਹਾ...
Indiaਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ : ਰਾਹੁਲ ਗਾਂਧੀBunty01/11/2021 by Bunty01/11/2021 ਨਵੀਂ ਦਿੱਲੀ – ਕਾਂਗਰਸ ਨੇ ਐਤਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਉੱਥੇ...
Indiaਕੈਪਟਨ ਅਮਰਿੰਦਰ ਨੇ ਪਹਿਲੀ ਵਾਰ CM ਚੰਨੀ ‘ਤੇ ਵਿੰਨ੍ਹਿਆ ਨਿਸ਼ਾਨਾBunty01/11/2021 by Bunty01/11/2021 ਨਵੀਂ ਦਿੱਲੀ – ਸਤੰਬਰ ਵਿਚ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ...
Indiaਭੁਬਨੇਸ਼ਵਰ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਕਾਰ ’ਤੇ ਸੁੱਟੇ ਗਏ ਆਂਡੇBunty01/11/2021 by Bunty01/11/2021 ਭੁਬਨੇਸ਼ਵਰ – ਭੁਬਨੇਸ਼ਵਰ ਦੇ ਦੌਰੇ ’ਤੇ ਆਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਕਾਰ ’ਤੇ ਯੂਥ ਕਾਂਗਰਸੀ ਵਰਕਰਾਂ ਨੇ ਐਤਵਾਰ ਨੂੰ ਆਂਡੇ ਸੁੱਟ ਕੇ ਵਿਰੋਧ...
Indiaਟਿੱਕਰੀ ਬਾਰਡਰ ‘ਤੇ ਪੰਜ ਫੁੱਟ ਦਾ ਰਸਤਾ ਖੋਲ੍ਹਿਆBunty31/10/2021 by Bunty31/10/2021 ਬਹਾਦਰਗੜ੍ਹ – ਕਿਸਾਨਾਂ ਨੇ ਟਿੱਕਰੀ ਸਰਹੱਦ ਤੋਂ ਰਸਤਾ ਖੋਲ੍ਹਣ ਦੀ ਹਾਮੀ ਭਰ ਦਿੱਤੀ ਹੈ। ਫਿਲਹਾਲ ਇੱਥੋਂ ਦੋ ਪਹੀਆ ਵਾਹਨਾਂ ਤੇ ਐਂਬੂਲੈਂਸਾਂ ਲਈ ਰਸਤਾ ਖੋਲ੍ਹ ਦਿੱਤਾ...