Indiaਭਾਰਤ ਸਰਕਾਰ ਹੀ ਖ਼ਰੀਦ ਰਹੀ ਸੀ ਪੈਗਾਸਸ ਸਪਾਈਵੇਅਰBunty31/10/2021 by Bunty31/10/2021 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਪੈਗਾਸਸ ਜਾਸੂਸੀ ਮਾਮਲੇ ’ਚ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਤੇ ਦਾਅਵਾ ਕੀਤਾ ਕਿ...
Indiaਰਾਕੇਸ਼ ਟਿਕੈਤ ਨੇ ਕਿਹਾ, ਬਾਰਡਰ ਖੁੱਲ੍ਹਣ ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾBunty31/10/2021 by Bunty31/10/2021 ਸਫੀਦੋਂ – ਗਾਜ਼ੀਪੁਰ ਬਾਰਡਰ ਖੋਲ੍ਹਣ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੇ ਕਦੇ ਵੀ ਬਾਰਡਰਾਂ ਨੂੰ ਬੰਦ ਨਾ ਕੀਤਾ। ਇਹ...
Indiaਅਮਿਤ ਸ਼ਾਹ ਪਹੁੰਚੇ ਜੌਲੀਗ੍ਰਾਂਟ ਏਅਰਪੋਰਟ, ਘਸਿਆਰੀ ਯੋਜਨਾ ਕਰਨਗੇ ਲਾਂਚ; ਜਨਸਭਾ ਨੂੰ ਕਰਨਗੇ ਸੰਬੋਧਿਤBunty31/10/2021 by Bunty31/10/2021 ਦੇਹਰਾਦੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰਾਖੰਡ ਦੇ ਇਕ ਦਿਨ ਦੇ ਦੌਰੇ ‘ਤੇ ਜੌਲੀਗ੍ਰਾਂਟ ਏਅਰਪੋਰਟ ਪਹੁੰਚੇ ਹਨ, ਜਿੱਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਵਿਧਾਨ...
Indiaਦਿੱਲੀ-ਯੂਪੀ, ਹਰਿਆਣਾ ਤੇ ਮੁੰਬਈ ‘ਚ ਵੱਧ ਰਿਹਾ ਪ੍ਰਦੂਸ਼ਣBunty31/10/2021 by Bunty31/10/2021 ਨਵੀਂ ਦਿੱਲੀ – ਦੇਸ਼ ਵਿਚ ਸਰਦੀਆਂ ਦੀ ਆਮਦ ਦੇ ਨਾਲ ਹੀ ਪ੍ਰਦੂਸ਼ਣ ਵਿਚ ਵੀ ਵਾਧਾ ਹੋ ਰਿਹਾ ਹੈ। ਬਦਲਦੇ ਮੌਸਮ ਦੇ ਨਾਲ ਪ੍ਰਦੂਸ਼ਣ ਦਾ ਪੱਧਰ...
Indiaਡੈਲਟਾ ਵੇਰੀਐਂਟ ਦੇ ਨਵੇਂ ਰੂਪ ਦੀ ਵਾਪਸੀ, ਕਈ ਦੇਸ਼ਾਂ ‘ਚ ਫਿਰ ਲੱਗ ਸਕਦਾ ਹੈ ਲਾਕਡਾਊਨBunty31/10/2021 by Bunty31/10/2021 ਨਵੀਂ ਦਿੱਲੀ – ਦੁਨੀਆ ਦੇ ਕਈ ਦੇਸ਼ਾਂ ‘ਚ ਜਿੱਥੇ ਕੋਰੋਨਾ ਵੈਕਸੀਨ ਨੂੰ ਲਾਗੂ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਹੀ ਕੁਝ ਦੇਸ਼ਾਂ...
Indiaਅਮਰੀਕਾ ਦੇ ਕਹਿਣ ‘ਤੇ ਭਾਰਤ ਦੀ ਵੱਡੀ ਕਾਰਵਾਈBunty31/10/2021 by Bunty31/10/2021 ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਚੇਨਈ ਵਿਚ ਇਕ ਹੈਲੀਕਾਪਟਰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਅਮਰੀਕਾ...
Indiaਗਾਜ਼ੀਪੁਰ ਬਾਰਡਰ ਤੋਂ ਬੈਰੀਗੇਡ ਹਟਾਉਣ ‘ਤੇ ਬੋਲੇ ਰਾਕੇਸ਼ ਟਿਕੈਤBunty30/10/2021 by Bunty30/10/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਵੱਡਾ ਐਲਾਨ ਕੀਤਾ ਹੈ। ਟਿਕੈਤ ਨੇ ਕਿਹਾ ਹੈ ਕਿ ਜੇਕਰ ਸੜਕਾਂ ਖੁੱਲ੍ਹੀਆਂ (Opening...
India‘ਫੈਕਟ’ ਤੇ ‘ਫੇਕ’ ਦੇ ਵਿਚਕਾਰ ਲਛਮਣ ਰੇਖਾ ਖਿੱਚਣ ਦੀ ਜ਼ਰੂਰਤ : ਅਨੁਰਾਗ ਠਾਕੁਰBunty30/10/2021 by Bunty30/10/2021 ਨਵੀਂ ਦਿੱਲੀ – ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਬਾਈਲ, ਇੰਟਰਨੈੱਟ ਤੇ ਡਿਜੀਟਲਾਈਜ਼ੇਸ਼ਨ ਕਾਰਨ ਮੀਡੀਆ ਦਾ ਸਰੂਪ ਬਦਲ ਗਿਆ ਹੈ। ਇਸ...
India1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਦਿੱਲੀ ਕਾਂਗਰਸ ’ਚ ਸਥਾਈ ਇਨਵਾਈਟੀ ਮੈਂਬਰBunty30/10/2021 by Bunty30/10/2021 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਸਥਾਈ...
Indiaਮੋਦੀ ਨੂੰ ਮੁੜ ਪੀਐੱਮ ਬਣਾ ਸਕਦੇ ਹਨ ਯੋਗੀBunty30/10/2021 by Bunty30/10/2021 ਲਖਨਊ – ਉੱਤਰ ਪ੍ਰਦੇਸ਼ ਦੀ ਰਣਨੀਤੀ ਸਮਝਣ ਤੇ ਸਮਝਾਉਣ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਯੋਗੀ ’ਤੇ ਉਨ੍ਹਾਂ ਨੂੰ ਯਕੀਨ ਹੈ ਤਾਂ...