News Breaking News India Latest Newsਫਿਰੋਜ਼ਾਬਾਦ, ਮਥੁਰਾ ਤੇ ਆਗਰਾ ‘ਚ ਫੈਲਿਆ ਡੇਂਗੂ ਦਾ ਖਤਰਨਾਕ ਡੀ-2 ਸਟ੍ਰੈਨBunty11/09/2021 by Bunty11/09/2021ਆਗਰਾ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਅਤੇ ਮਥੁਰਾ ਹੀ ਨਹੀਂ, ਆਗਰਾ ਜ਼ਿਲ੍ਹੇ ਵਿੱਚ ਵੀ ਡੇਂਗੂ ਦਾ ਪ੍ਰਕੋਪ ਫੈਲਿਆ ਹੋਇਆ ਹੈ। ਡੇਂਗੂ ਦਾ ਖਤਰਨਾਕ ਡੀ -2...
News Breaking News India Latest Newsਤੀਜੀ ਲਹਿਰ ਤੋਂ ਬਾਅਦ ਵੀ ਰਹੇਗੀ ਤੇਜ਼ ਵਿਕਾਸ ਦਰ, ਪਹਿਲੀ ਤਿਮਾਹੀ ਦੇ ਮੁਕਾਬਲੇ ਰਿਕਵਰੀ ਹੋਵੇਗੀ ਤੇਜ਼ : ਵਿੱਤ ਮੰਤਰਾਲੇBunty11/09/2021 by Bunty11/09/2021ਨਵੀਂ ਦਿੱਲੀ – ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਜੇ ਕੋਰੋਨਾ ਦੀ ਤੀਜੀ ਲਹਿਰ ਆ ਵੀ ਜਾਂਦੀ ਹੈ, ਉਦੋਂ ਵੀ ਚਾਲੂ ਵਿੱਤੀ ਸਾਲ ਅਗਲੀ ਤਿੰਨ...
News Breaking News India Latest Newsਸੋਨੀਆ ਗਾਂਧੀ ਦੁਆਰਾ ਗਠਿਤ ਕਮੇਟੀ ਦੀ 14 ਸਤੰਬਰ ਨੂੰ ਹੋਵੇਗੀ ਪਹਿਲੀ ਬੈਠਕBunty11/09/2021 by Bunty11/09/2021ਨਵੀਂ ਦਿੱਲੀ – ਕਾਂਗਰਸ ਦੀ ਆਖਰੀ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਗਠਿਤ ਕਾਂਗਰਸ ਦੀ ਕਮੇਟੀ ਦੀ ਪਹਿਲੀ ਬੈਠਕ 14 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੋਵੇਗੀ।...
News Breaking News India Latest Newsਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ, ਬੰਦ ਹੋਣ ਨਾਲ 70 ਕਰੋੜ ਦਾ ਵਪਾਰ ਹੋਇਆ ਪ੍ਰਭਾਵਿਤBunty11/09/2021 by Bunty11/09/2021ਕਰਨਾਲ – ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ...
News Breaking News India Latest Newsਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6‘ਆਈ ਇਨ ਦਿ ਸਕਾਈ’ ਜਹਾਜ਼ 11,000 ਕਰੋੜ ਦੇ ਸੌਦੇ ਨੂੰ ਕੇਂਦਰ ਦੀ ਮਨਜ਼ੂਰੀBunty11/09/2021 by Bunty11/09/2021ਨਵੀਂ ਦਿੱਲੀ – ਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6 ‘ਆਈ ਇਨ ਦਿ ਸਕਾਈ’ ਜਹਾਜ਼ ਮਿਲੇਗਾ। ਇਸ ਲਈ ਕੇਂਦਰ ਨੇ 11000 ਕਰੋੜ ਦੇ ਵੱਡੇ ਸੁਰੱਖਿਆ ਸੌਦੇ...
News Breaking News India Latest Newsਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ – ਕਰਨਾਲ ਮਾਮਲੇ ’ਚ ਆਗੂਆਂ ’ਤੇ ਵੀ ਹੋ ਸਕਦੀ ਹੈ ਕਾਰਵਾਈBunty11/09/2021 by Bunty11/09/2021ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਰਕਾਰ ਬੀਤੇ ਹਫ਼ਤੇ ਕਰਨਾਲ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਨਿਰਪੱਖ...
News Breaking News India Latest Newsਦੇਸ਼ ‘ਚ ਇਕ ਹੋਰ ਔਰਤ ਨਾਲ ‘ਨਿਰਭੈਆ’ ਵਰਗੀ ਦਰਿੰਦਗੀBunty11/09/2021 by Bunty11/09/2021ਮੁੰਬਈ – ਮੁੰਬਈ ‘ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਹ ਕੇਸ ਬਿਲੁਕਲ ਦਿੱਲੀ ਦੇ ਨਿਰਭੈਆ ਕਾਂਡ ਵਰਗਾ ਹੈ। ਮੁੰਬਈ ਦੇ ਸਾਕੀਨਾਕਾ ਇਲਾਕੇ ‘ਚ...
News Breaking News India Latest Newsਸ਼੍ਰੀਕ੍ਰਿਸ਼ਨ ਜਨਮ ਭੂਮੀ ਦੇ 10 ਵਰਗ ਕਿੱਲੋਮੀਟਰ ਦੇ ਖੇਤਰ ਨੂੰ ਤੀਰਥ ਅਸਥਾਨ ਐਲਾਨਿਆBunty11/09/2021 by Bunty11/09/2021ਲਖਨਊ – ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਧਾਰਮਿਕ ਸੈਰ-ਸਪਾਟੇ ਵਾਲੇ ਸਥਾਨ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਸੀਐੱਮ ਨੇ ਮਥੁਰਾ ‘ਚ ਭਗਵਾਨ...
News Breaking News India Latest News. . . ਜਦੋਂ ਏਅਰ ਫੋਰਸ ਦੇ ਲੜਾਕੂ ਜਹਾਜ਼ ਹਾਈਵੇਅ ‘ਤੇ ਲੈਂਡ ਕਰ ਗਏ !Bunty10/09/202110/09/2021 by Bunty10/09/202110/09/2021ਜੋਧਪੁਰ – ਦੇਸ਼ ਦੇ ਸੈਨਿਕ ਇਤਿਹਾਸ ‘ਚ ਇਕ ਹੋਰ ਸੁਨਹਿਰਾ ਪੰਨਾ ਵੀਰਵਾਰ ਨੂੰ ਉਸ ਵੇਲੇ ਜੁੜ ਗਿਆ ਜਦੋਂ ਰਾਸ਼ਟਰੀ ਰਾਜਮਾਰਗ (ਐੱਨਐੱਚ) ‘ਤੇ ਪਹਿਲੀ ਵਾਰ ਹਵਾਈ...
News Breaking News India Latest Newsਰਿਲਾਇੰਸ ਇੰਫਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਚਾਰ ਸਾਲ ਪੁਰਾਣੇ ਇਕ ਵਿਵਾਦ ‘ਚ ਹਾਸਲ ਕੀਤੀ ਜਿੱਤBunty10/09/2021 by Bunty10/09/2021ਨਵੀਂ ਦਿੱਲੀ – ਅਨਿਲ ਅੰਬਾਨੀ ਕੰਟਰੋਲ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਇੰਫਰਾਸਟ੍ਕਚਰ ਲਿਮਟਡ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨਾਲ ਚਾਰ ਸਾਲ ਪੁਰਾਣੇ ਇਕ ਵਿਵਾਦ...