Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਤਾਈਵਾਨ ਨੇ ਦੇਸ਼ ਭਰ ’ਚ 13 ਚੀਨੀ ਫੌਜੀ ਜਹਾਜ਼ਾਂ ਅਤੇ 9 ਸਮੁੰਦਰੀ ਜਹਾਜ਼ਾਂ ਨੂੰ ਕੀਤਾ ਟਰੈਕ

Bunty
ਤਾਈਪੇ – ਰਾਸ਼ਟਰੀ ਰੱਖਿਆ ਮੰਤਰਾਲੇ (ਐੱਮ.ਐੱਨ.ਡੀ.) ਨੇ ਤਾਈਵਾਨ ਦੇ ਆਲੇ-ਦੁਆਲੇ 13 ਚੀਨੀ ਫੌਜੀ ਜਹਾਜ਼ਾਂ, ਪੰਜ ਨੇਵੀ ਜਹਾਜ਼ਾਂ ਅਤੇ ਚਾਰ ਤੱਟ ਰੱਖਿਅਕ ਜਹਾਜ਼ਾਂ ਨੂੰ ਟਰੈਕ ਕੀਤਾ...
International

ਹਾਂਗਕਾਂਗ ਦੀ ਅਦਾਲਤ ਨੇ 14 ਲੋਕਤੰਤਰੀ ਸਮਰਥਕਾਂ ਨੂੰ ਦੋਸ਼ੀ ਠਹਿਰਾਇਆ

Bunty
ਹਾਂਗਕਾਂਗ – ਹਾਂਗਕਾਂਗ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਬੀਜਿੰਗ ਦੁਆਰਾ ਲਗਾਏ ਗਏ ਕਾਨੂੰਨ ਦੇ ਤਹਿਤ ਸਭ ਤੋਂ ਵੱਡੇ ਰਾਸ਼ਟਰੀ ਸੁਰੱਖਿਆ ਮਾਮਲੇ ਵਿਚ 14 ਲੋਕਤੰਤਰ...
International

ਫਰਾਂਸ ਵੱਲੋਂ ਨਾਗਰਿਕਤਾ ਨਿਯਮਾਂ ਵਿੱਚ ਤਬਦੀਲੀ ਕਾਰਨ ਸਵਾ ਲੱਖ ਭਾਰਤੀ ਪ੍ਰਭਾਵਿਤ

Bunty
ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਵਾਸੀਆਂ ਲਈ ਨਾਗਰਿਕਤਾ ਕਾਨੂੰਨ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਬਦਲਾਅ ਨਾਲ ਉੱਥੇ ਰਹਿ ਰਹੇ...
International

ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ 7ਵੇਂ ਦਿਨ ਵਿੱਚ ਦਾਖ਼ਲ

Bunty
ਟੋਰਾਂਟੋ –  ਕੈਨੇਡੀਅਨ ਸੂਬੇ ਪਿ੍ਰੰਸ ਐਡਵਰਡ ਆਈਲੈਂਡ ’ਚ ਉਚੇਰੀ ਸਿਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਹੁਣ ਮੁਕੰਮਲ ਭੁੱਖ ਹੜਤਾਲ ਕਰ ਦਿੱਤੀ ਹੈ। ਦਰਅਸਲ ਇਨ੍ਹਾਂ...
International

ਇਜ਼ਰਾਇਲੀ ਹਥਿਆਰਾਂ ‘’ਤੇ ਨਿੱਕੀ ਹੈਲੀ ਨੇ ਦਿੱਤਾ ਆਟੋਗ੍ਰਾਫ਼, ਲਿਖਿਆ- ‘ਅਮਰੀਕਾ ਲਵਜ਼ ਇਜ਼ਰਾਈਲ’

Bunty
ਵਾਸ਼ਿੰਗਟਨ – ਭਾਰਤੀ ਮੂਲ ਦੀ ਅਮਰੀਕੀ ਨੇਤਾ ਨਿੱਕੀ ਹੈਲੀ ਨੇ ਇਜ਼ਰਾਇਲੀ ਹਥਿਆਰ ’ਤੇ ਆਟੋਗ੍ਰਾਫ ਦਿੱਤਾ ਹੈ। ਲੇਬਨਾਨ ਨਾਲ ਇਜ਼ਰਾਈਲ ਦੀ ਉੱਤਰੀ ਸਰਹੱਦ ਦਾ ਦੌਰਾ ਕਰਦੇ...
International

ਰਇਸੀ ਦੇ ਹੈਲੀਕਾਪਟਰ ਨੂੰ ਹਾਦਸੇ ਪਿੱਛੇ ਸਾਜਿਸ਼ ਜਾਂ ਗੜਬੜੀ ਦੀ ਗੁੰਜਾਇਸ਼ ਨਹੀਂ : ਈਰਾਨ

Bunty
ਤਹਿਰਾਨ – ਈਰਾਨ ਨੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਇਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਪਿੱਛੇ ਕਿਸੇ ਸਾਜ਼ਿਸ਼ ਜਾਂ...
International

ਮੇਜਰ ਰਾਧਿਕਾ ਸੇਨ ਨੂੰ ਸੰਯੁਕਤ ਰਾਸ਼ਟਰ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ

Bunty
ਸੰਯੁਕਤ ਰਾਸ਼ਟਰ – ਕਾਂਗੋ ’ਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਸੇਵਾ ਨਿਭਾਉਣ ਵਾਲੀ ਭਾਰਤੀ ਮਹਿਲਾ ਸ਼ਾਂਤੀ ਰੱਖਿਅਕ ਮੇਜਰ ਰਾਧਿਕਾ ਸੇਨ ਨੂੰ ਇਕ ਵੱਕਾਰੀ ਫੌਜੀ ਪੁਰਸਕਾਰ ਨਾਲ...
International

ਭਾਰਤ ਦੇ ਸ਼ਾਂਤੀ ਰੱਖਿਅਕ ਧਨੰਜੈ ਕੁਮਾਰ ਸਿੰਘ ਮਰਨ ਉਪਰੰਤ ਸੰਯੁਕਤ ਰਾਸ਼ਟਰ ਮੈਡਲ ਨਾਲ ਹੋਣਗੇ ਸਨਮਾਨਤ

Bunty
ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਵਿਚ ਸੇਵਾ ਕਰਦੇ ਹੋਏ ਆਪਣੀ ਜਾਨ ਗੁਆਉਣ ਵਾਲੇ ਇਕ ਭਾਰਤੀ ਸ਼ਾਂਤੀ ਰੱਖਿਅਕ ਸਮੇਤ 60 ਤੋਂ ਵੱਧ ਫੌਜੀ, ਪੁਲਸ ਅਤੇ ਨਾਗਰਿਕ...
International

ਬੈਂਜਾਮਿਨ ਨੇਤਨਯਾਹੂ ਨੇ ਪਹਿਲੀ ਵਾਰ ਮੰਨੀ ਗਲਤੀ

Bunty
ਤਲਅਵੀਵ – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਗਾਜ਼ਾ ਵਿੱਚ ਫਲਸਤੀਨੀਆਂ ਦੀਆਂ ਮੌਤਾਂ ਨੂੰ ਗਲਤ ਕਰਾਰ ਦਿੱਤਾ...