Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਯੂ.ਏ.ਈ- ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ

Bunty
ਯੂ.ਏ.ਈ – ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਮੋਹਲੇਧਾਰ ਮੀਂਹ ਪਿਆ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਹੋਟਲਾਂ ਵਿੱਚ...
International

ਰਿਪੁਦਮਨ ਹੱਤਿਆ ਕਾਂਡ ’ਚ ਦੋ ਮੁਲਜ਼ਮ ਅਦਾਲਤ ‘ਚ ਪੇਸ਼, ਮਿਲਿਆ 10 ਦਿਨ ਦਾ ਰਿਮਾਂਡ

Bunty
ਟੋਰੰਟੋ – ਕੈਨੇਡਾ ’ਚ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ ’ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਪੁਲਿਸ ਨੇ ਦੋਵਾਂ ਮੁਲਜ਼ਮਾਂ...
International

7.7 ਕਰੋੜ ਸਾਲ ਦਾ ਪੁਰਾਣਾ ਡਾਇਨਾਸੌਰ ਦੇ ਪਿੰਜਰ, 6 ਕਰੋੜ ਡਾਲਰ ਵਿੱਚ ਵਿਕਿਆ

Bunty
ਨਿਊਯਾਰਕ – ਨਿਊਯਾਰਕ ਦੇ ਸੂਥਬੇ ਨਿਲਾਮੀ ਘਰ ਵਿੱਚ ਮਿਲਿਆ 77 ਮਿਲੀਅਨ ਸਾਲ ਪੁਰਾਣਾ ਡਾਇਨਾਸੌਰ ਦਾ ਪਿੰਜਰ 61 ਮਿਲੀਅਨ ਡਾਲਰ ਵਿੱਚ ਵਿਕਿਆ। ਨਿਲਾਮੀ ਘਰ ਦੇ ਸੀਨੀਅਰ...
International

ਭਾਰਤੀ ਕਾਮਿਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਵਾਸੀ ਨੂੰ ਹਫ਼ਤੇ ਦੀ ਜੇਲ•

Bunty
ਸਿੰਗਾਪੁਰ –  ਇੱਥੇ ਇਕ ਸਾਲ ਪਹਿਲਾਂ ਭਾਰਤੀ ਮੂਲ ਦੇ ਦੋ ਕਾਮਿਆਂ ਦਾ ਨਸਲੀ ਟਿੱਪਣੀਆਂ ਰਾਹੀਂ ਅਪਮਾਨ ਕਰਨ ਦੇ ਦੋਸ਼ ਹੇਠ ਅੱਜ ਸਿੰਗਾਪੁਰ ਦੇ ਇਕ ਵਿਅਕਤੀ...
International

ਜਜ਼ਬੇ ਨੂੰ ਸਲਾਮ ! ਪਾਕਿਸਤਾਨ ‘ਚ ਪਹਿਲੀ ਹਿੰਦੂ ਮਹਿਲਾ ਮਨੀਸ਼ਾ ਰੋਪੇਟਾ ਬਣੀ ਡੀਐਸਪੀ

Bunty
ਸਿੰਧ /ਜਾਕੂਬਾਬਾਦ – ਪਾਕਿਸਤਾਨ ‘ਚ ਮਨੀਸ਼ਾ ਰੋਪੇਟਾ ਨੂੰ ਪਹਿਲੀ ਹਿੰਦੂ ਮਹਿਲਾ ਡੀਐਸਪੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਸਿੰਧ ਲੋਕ ਸੇਵਾ ਦੀ ਪ੍ਰੀਖਿਆ ਪਾਸ...
International

US, Canada ਅਤੇ EU ਨੇ Monkeypox ਵੈਕਸੀਨ ਨੂੰ ਦਿੱਤੀ ਮਨਜ਼ੂਰੀ, WHO ਨੇ ਦਿੱਤਾ ਵੱਡਾ ਬਿਆਨ

Bunty
ਨਵੀਂ ਦਿੱਲੀ –  ਮੰਕੀਪੌਕਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦੇ ਕੇਸਾਂ ਦੀ ਗਿਣਤੀ ਵੀ 18000...
International

ਭਾਰਤ ਨੂੰ ਨਾਟੋ ਪਲੱਸ ’ਚ ਸ਼ਾਮਲ ਕਰਨਾ ਚਾਹੁੰਦਾ ਹੈ ਅਮਰੀਕਾ : ਖੰਨਾ

Bunty
ਵਾਸ਼ਿੰਗਟਨ – ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਕਿਹਾ ਹੈ ਕਿ ਵਾਸ਼ਿੰਗਟਨ ਭਾਰਤ ਨੂੰ ਛੇਵੇਂ ਮੈਂਬਰ ਦੇ ਰੂਪ ਵਿਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਪਲੱਸ...
International

ਐਕਸ਼ਨ ਮੋਡ ‘ਚ ਨਵਾਜ਼ ਸ਼ਰੀਫ, ਪਾਕਿਸਤਾਨ ‘ਚ ਭੰਗ ਹੋ ਸਕਦੀ ਹੈ ਸਰਕਾਰ

Bunty
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐੱਮਐੱਲ-ਐੱਨ ਦੇ ਸੁਪਰੀਮੋ ਨਵਾਜ਼ ਸ਼ਰੀਫ ਦੇਸ਼ ‘ਚ ਨਵੀਆਂ ਚੋਣਾਂ ‘ਤੇ ਵਿਚਾਰ ਕਰ ਰਹੇ ਹਨ। ਸ਼ਰੀਫ ਸਰਕਾਰ ਛੱਡਣ...
International

ਅਮਰੀਕਾ ‘ਚ ਸੜਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, ਤਿੰਨੋਂ ਜਲੰਧਰ ਤੇ ਕਪੂਰਥਲਾ ਨਾਲ ਸਬੰਧਤ

Bunty
ਅਮਰੀਕਾ – ਅਮਰੀਕਾ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ, ਜਿਨ੍ਹਾਂ ਦੀ ਉਮਰ 23 ਸਾਲ ਹੈ, ਦੀ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਅੱਗ ਲੱਗਣ ਕਾਰਨ ਝੁਲਸ...
InternationalPunjab

ਕੈਨੇਡਾ ’ਚ ਹਾਦਸੇ ਦੌਰਾਨ ਟਰੱਕ ਨੂੰ ਲੱਗੀ ਅੱਗ, ਪੰਜਾਬੀ ਨੌਜਵਾਨ ਜ਼ਿੰਦਾ ਸੜਿਆ

Bunty
ਕੈਨੇਡਾ – ਕੈਨੇਡਾ ਵਿਚ ਸਡ਼ਕ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿਚ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ...