Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

News Breaking News International Latest News

ਅਫਗਾਨਿਸਤਾਨ ‘ਤੇ ਬਦਲੇ ਬ੍ਰਿਟੇਨ ਦੇ ਸੁਰ, ਬੋਰਿਸ ਜੌਨਸਨ ਬੋਲੇ- ਜ਼ਰੂਰੀ ਹੋਇਆ ਤਾਂ ਤਾਲਿਬਾਨ ਨਾਲ ਕੰਮ ਕਰਨ ਨੂੰ ਤਿਆਰ

Bunty
ਲੰਡਨ – ਅਫ਼ਗਾਨਿਸਤਾਨ ਸੰਕਟ ਵਿਚਕਾਰ ਬ੍ਰਿਟੇਨ ਨੇ ਤਾਲਿਬਾਨ ਨੂੰ ਲੈ ਕੇ ਆਪਣੇ ਰੁਖ਼ ‘ਚ ਬਦਲਾਅ ਕੀਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਤਾਲਿਬਾਨ...
Breaking News International Latest News

ਅਫ਼ਗਾਨਿਸਤਾਨ ’ਚ ਇਸਲਾਮੀ ਰਾਜ ਸਥਾਪਿਤ ਹੋਵੇਗਾ

admin
ਕਾਬੁਲ – ਅਫ਼ਗਾਨਿਸਤਾਨ ’ਚ ਸਰਕਾਰ ਦੇ ਸਰੂਪ ਨੂੰ ਲੈ ਕੇ ਹਾਲੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਅਬਦੁੱਲਾ ਅਬਦੁੱਲਾ ਦੇ...
News Breaking News International Latest News

ਤਾਲਿਬਾਨ ਦਾ ਅਸਲੀ ਚਿਹਰਾ ਬੇਨਕਾਬ, ਕੰਧਾਰ ਤੇ ਹੇਰਾਤ ’ਚ ਭਾਰਤੀ ਵਣਜ ਦੂਤਘਰਾਂ ’ਤੇ ਕੀਤਾ ਹਮਲਾ, ਅਹਿਮ ਦਸਤਾਵੇਜ਼ ਤੇ ਕਈ ਵਾਹਨ ਲੈ ਗਏ

Bunty
ਨਵੀਂ ਦਿੱਲੀ – ਅਫ਼ਗਾਨਿਸਤਾਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਤਾਲਿਬਾਨ ਦਾ ਅਸਲੀ ਚਿਹਰਾ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਕੰਧਾਰ ਤੇ ਹੇਰਾਤ ’ਚ...
News Breaking News International Latest News

ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਕੱਟੜਪੰਥੀ ਸੰਗਠਨ ਟੀਐੱਲਪੀ ਦੇ ਸਖ਼ਸ਼ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤ

Bunty
ਇਸਲਾਮਾਬਾਦ – ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਹੌਰ ਫੋਰਟ ’ਚ ਸਿੱਖ ਸ਼ਾਸਕ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਦੋਸ਼ੀ ਨੂੰ ਜ਼ਮਾਨਤ ਦੇ...
News Breaking News International Latest News

ਅਮਰੀਕਾ ‘ਚ ਹੁਣ ਬੱਚਿਆਂ ‘ਤੇ ਕੋਰੋਨਾ ਦਾ ਕਹਿਰ, ਬ੍ਰਾਜ਼ੀਲ ‘ਚ 1064 ਤੇ ਰੂਸ ‘ਚ 791 ਦੀ ਮੌਤ, ਹੁਣ ਬੂਸਟਰ ਡੋਜ਼ ਦੇਣ ਦੀ ਤਿਆਰੀ

Bunty
ਵਾਸ਼ਿੰਗਟਨ – ਅਮਰੀਕਾ ‘ਚ ਕੋਰੋਨਾ ਦੀ ਚੌਥੀ ਲਹਿਰ ‘ਚ ਬੱਚੇ ਤੇਜ਼ੀ ਨਾਲ ਇਨਫੈਕਟਿਡ ਹੋ ਰਹੇ ਹਨ। ਹੁਣ ਹਸਪਤਾਲਾਂ ‘ਚ ਵੀ ਗੰਭੀਰ ਮਰੀਜ਼ਾਂ ਦੀ ਗਿਣਤੀ ਵਧਣ...
News Breaking News International Latest News

ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ’ਤੇ ਤਾਲਿਬਾਨ ਨੂੰ ਨਵੀਂ ਚੁਣੌਤੀ, ਅਫਗਾਨ ਪੈਕੇਜ ਆਰਥਿਕ ਮਦਦ ਦੀ ਘਾਟ, ਹਥਿਆਰਾਂ ਨਾਲ ਵਿਰੋਧ ਸ਼ੁਰੂ

Bunty
ਕਾਬੁਲ – ਤਾਲਿਬਾਨ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ। ਨਾਲ ਹੀ ਐਲਾਨ ਕੀਤਾ ਕਿ ਉਸਨੇ ਦੁਨੀਆ ਦੀ ਹਮਲਾਵਰ ਤਾਕਤ ਅਮਰੀਕਾ ਨੂੰ ਹਰਾ ਦਿੱਤਾ...
News Breaking News International Latest News

ਸਾਰੇ ਅਮਰੀਕੀਆਂ ਦੇ ਵਾਪਸ ਪਰਤਣ ਤਕ ਕਾਬੁਲ ’ਚ ਰਹੇਗੀ ਫ਼ੌਜ : ਬਾਇਡਨ

Bunty
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸਾਰੇ ਅਮਰੀਕੀਆਂ ਦੇ ਵਾਪਸ ਪਰਤਣ ਤਕ ਕਾਬੁਲ ’ਚ ਫ਼ੌਜ ਕਾਇਮ ਰਹੇਗੀ। ਬਾਇਡਨ ਨੇ ਕਿਹਾ...
News Breaking News International Latest News

ਅਫ਼ਗਾਨਿਸਤਾਨ ‘ਚ ਫੈਲ ਸਕਦੀ ਹੈ ਭੁੱਖਮਰੀ !

Bunty
ਨਿਊਯਾਰਕ – ਅਫ਼ਗਾਨਿਸਤਾਨ ‘ਚ ਹੁਣ ਅਰਾਜਕਤਾ ਸਿਖ਼ਰ ‘ਤੇ ਪਹੁੰਚ ਗਈ ਹੈ। ਇਸ ਨਾਲ ਕੌਮਾਂਤਰੀ ਏਜੰਸੀਆਂ ਦੀ ਮਦਦ ‘ਚ ਵੀ ਰੁਕਾਵਟ ਆ ਰਹੀ ਹੈ। ਸੰਯੁਕਤ ਰਾਸ਼ਟਰ...
News Breaking News International Latest News

ਅਫਗਾਨ ਸੰਕਟ ‘ਤੇ ਬੋਲੇ ਅਮਰੀਕੀ ਸੀਨੇਟਰ

Bunty
ਵਾਸ਼ਿੰਗਟਨ – ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੈਨੇਟਰ ਨੇ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਹੈ...