Pollywoodਐਮੀ ਵਿਰਕ ਦੀ ਅਗਲੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏadmin01/02/2022 by admin01/02/2022 ਚੰਡੀਗੜ੍ਹ – ਪੰਜਾਬੀ ਸਿਤਾਰੇ ਇਕ ਤੋਂ ਬਾਅਦ ਇਕ ਆਪਣੀਆਂ ਆਗਾਮੀ ਫ਼ਿਲਮਾਂ ਦੇ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਰਹੇ ਹਨ। ‘ਲੌਂਗ ਲਾਚੀ 2’ ਤੇ...
Pollywoodਕੈਨੇਡਾ ‘ਚ ਪੰਜਾਬੀ ਗਾਇਕ ਕੇਐਸ ਮੱਖਣ ਗ੍ਰਿਫ਼ਤਾਰadmin01/02/202201/02/2022 by admin01/02/202201/02/2022 ਸਰੀ – ਪੰਜਾਬ ਦੇ ਮਸ਼ਹੂਰ ਗਾਇਕ ਕੇ ਐਸ ਮੱਖਣ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਐ, ਜਿਸ ਨੂੰ ਕੈਨੇਡਾ ਦੀ ਪੁਲਿਸ ਨੇ ਉਸ ਸਮੇਂ...
Articles Pollywoodਬਹੁਪੱਖੀ ਸਖ਼ਸੀਅਤ ਦਾ ਮਾਲਕ ਗੀਤਕਾਰ – ਮੋਨੇ ਵਾਲਾadmin27/01/202227/01/2022 by admin27/01/202227/01/2022 ਹੋਸ਼ਿਆਰਪੁਰ ਜਿਲੇ ਦੇ ਇੱਕ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲੇ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਵੇਂ ਕਿ ਬਚਪਨ ਵਿੱਚ...
Articles Pollywoodਕਾਮੇਡੀ ਤੇ ਮਨੋਰੰਜਨ ਭਰਪੂਰ ‘ਝੱਲੇ ਪੈ ਗਏ ਪੱਲੇ’admin24/01/2022 by admin24/01/2022 ਗੁਰਮੀਤ ਸਾਜਨ ਪੰਜਾਬੀ ਸਿਨਮੇ ਦਾ ਇੱਕ ਨਾਮਵਰ ਅਦਾਕਾਰ ਹੈ ਜਿਸਨੇ ਦਰਜਨਾਂ ਪੰਜਾਬੀ ਫ਼ਿਲਮਾਂ ਤੇ ਅਣ-ਗਿਣਤ ਛੋਟੀਆਂ ਫ਼ਿਲਮਾਂ ਤੇ ਨਾਟਕਾਂ ਵਿੱਚ ਆਪਣੀ ਅਦਾਕਾਰੀ ਦੇ ਰੰਗ ਵਿਖਾਏ...
Articles Pollywoodਮਨੋਰੰਜਨ ਭਰਪੂਰ ਫਿਲਮ ‘ਸ਼ੱਕਰ ਪਾਰੇ’ ਦਾ ਪੋਸਟਰ ਰਿਲੀਜ਼ !admin20/01/2022 by admin20/01/2022 ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’। ਅਸਲ ਵਿੱਚ,...
Articles Pollywoodਪੁਰਾਤਨ ਵਿਰਸੇ ਦੀ ਦਿਲਚਸਪ ਕਹਾਣੀ ਹੈ ‘ਮੁਕੈਸ਼ ਵਾਲੀ ਚੁੰਨੀ’admin13/01/2022 by admin13/01/2022 ਬਠਿੰਡਾ ਸ਼ਹਿਰ ਦਾ ਵਿਰਾਟ ਮਾਹਲ ਪੰਜਾਬੀ ਰੰਗਮੰਚ ਦਾ ਪੁਰਾਣਾ ਤੇ ਹੰਢਿਆ ਹੋਇਆ ਅਦਾਕਾਰ ਹੈ। ਥੀਏਟਰ ਤੋਂ ਇਲਾਵਾ ਉਸਨੇ ਪੰਜਾਬੀ ਫ਼ੀਚਰ ਫ਼ਿਲਮਾਂ, ਦੂਰਦਰਸ਼ਨ ਜਲੰਧਰ ਦੇ ਲੜੀਵਾਰਾਂ...
Articles Pollywoodਯਾਰੀਆਂ ਦੀ ਗੱਲ ਕਰਦੀ ਫ਼ਿਲਮ ‘ਹੇਟਰਜ਼’admin28/12/202128/12/2021 by admin28/12/202128/12/2021 ਲਾਵਾਂ ਫੇਰੇ, ਮਿੰਦੋ ਤਹਿਸੀਲਦਾਰਨੀ, ਕੁੜੀਆਂ ਜਵਾਨ-ਬਾਪੂ ਪੇ੍ਰਸ਼ਾਨ ਵਰਗੀਆਂ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮਾਂ ਦੇ ਨਿਰਮਾਤਾ ਰੰਜੀਵ ਸਿੰਗਲਾ ਇੰਨ੍ਹੀਂ ਦਿਨੀਂ ਆਪਣੀ ਇਕ ਨਵੀਂ ਫ਼ਿਲਮ ਹੇਟਰਜ਼ ਲੈ ਕੇ...
Articles Pollywoodਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕadmin20/12/202120/12/2021 by admin20/12/202120/12/2021 ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਐਮੀ ਬਾਲੀਵੁੱਡ ਫਿਲਮ ’83’ ‘ਚ...
Articles Pollywoodਮਨੋਰੰਜਨ ਭਰੀ ਪਰਿਵਾਰਕ ਫ਼ਿਲਮ ‘ਸ਼ਾਵਾਂ ਨੀਂ ਗਿਰਧਾਰੀ ਲਾਲ’admin20/12/2021 by admin20/12/2021 ਪੁਰਾਤਨ ਪੰਜਾਬੀ ਲੋਕ ਬੋਲੀਆਂ ਦੇ ਮਜ਼ਾਕੀਏ ਪਾਤਰ ‘ਗਿਰਧਾਰੀ ਲਾਲ’ ਬਾਰੇ ਕਈ ਸਾਲ ਪਹਿਲਾਂ ਗਾਇਕ ਮਲਕੀਤ ਦਾ ਗੀਤ ‘ਮੇਰੇ ਨਾਲ ਨਾਲ ਚੱਲੇ ਨੀਂ ਗਿਰਧਾਰੀ ਲਾਲ..’ਵੀ ਬਹੁਤ...
Articles Pollywoodਯਥਾਰਥਵਾਦੀ ਸਿਨਮੇ ਦਾ ਵਾਰਿਸ – ਅਮਰਦੀਪ ਸਿੰਘ ਗਿੱਲadmin09/12/202109/12/2021 by admin09/12/202109/12/2021 ਪੰਜਾਬੀ ਗੀਤਕਾਰੀ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਫ਼ਿਲਮੀ ਖੇਤਰ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹੈ। ਜਿੱਥੇ ਉਸਨੇ ਬਤੌਰ ਲੇਖਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ...