ArticlesPollywood‘ਹੇਅਟਰਜ਼ . . ਜਾਨ ਤੋਂ ਪਿਆਰੇadmin19/10/202119/10/2021 by admin19/10/202119/10/2021 ਲਾਕ ਡਾਊਨ ਤੋਂ ਬਾਅਦ ਲੀਹੋਂ ਲੱਥਾ ਪੰਜਾਬੀ ਸਿਨਮੇ ਮੁੜ ਰਫਤਾਰ ਫੜਣ ਲੱਗਾ ਹੈ। ਬੀਤੇ ਦਿਨਾਂ ‘ਚ ਰਿਲੀਜ਼ ਹੋਈਆਂ ‘ਪੁਆੜਾ, ਕਿਸਮਤ, ਚੱਲ ਮੇਰਾ ਪੁੱਤ, ਥਾਣਾ ਸਦਰ’...
ArticlesPollywoodਖ਼ੁਦ ਦਾ ਮਿਊਜ਼ਿਕ ਲੇਬਲ ਲਾਂਚ ਕਰ ਰਿਹਾ ਯੁਵਰਾਜ ਤੁੰਗadmin06/10/2021 by admin06/10/2021 ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ ਮੰਚ ਦੇਣ ਲਈ- ਗਾਇਨ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ-...
PunjabPollywoodਗੁਰਦਾਸ ਮਾਨ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤBunty01/10/202101/10/2021 by Bunty01/10/202101/10/2021 ਚੰਡੀਗੜ੍ਹ – ਹਾਈ ਕੋਰਟ ਵੱਲੋ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੁਰਦਾਸ ਮਾਨ...
Pollywood‘ਮੂਸਾਜੱਟ’ ‘ਤੇ ਰੋਕ: ਸਿੱਧੂ ਦੀ ਪਹਿਲੀ ਫਿਲਮ ‘ਤੇ ਸੈਂਸਰ ਬੋਰਡ ਦੀ ਸਖ਼ਤੀ !admin30/09/202130/09/2021 by admin30/09/202130/09/2021 ਚੰਡੀਗੜ੍ਹ – ਸਿੱਧੂ ਮੁਸੇਵਾਲਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਅਤੇ ਇਸ ਵਾਰ ਉਹ ਕਿਸੇ ਗੀਤ ਕਰਕੇ ਨਹੀਂ ਬਲਕਿ ਆਪਣੀ ਰੀਲੀਜ਼ ਹੋਣ ਵਾਲੀ ਪਹਿਲੀ...
Pollywood‘ਹੌਸਲਾ ਰੱਖ’ ਦਿਲਜੀਤ ਦੋਸਾਂਝ ਦੀ ਨਵੀਂ ਮੂਵੀ !admin26/09/202129/09/2021 by admin26/09/202129/09/2021 ਮੁੰਬਈ – ਦਿਲਜੀਤ ਦੋਸਾਂਝ ਦੀ ਮੋਸਟ ਅਵੇਟਡ ਫ਼ਿਲਮ ‘ਹੌਸਲਾ ਰੱਖ’ ਰੀਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਇਸ ਫ਼ਿਲਮ ਦਾ ਨਵਾਂ ਪੋਸਟਰ...
NewsBreaking NewsLatest NewsPollywoodਮਾਨ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਪਹੁੰਚੇ, ਨਕੋਦਰ ’ਚ ਹੈ ਐੱਫਆਈਆਰ ਦਰਜBunty14/09/2021 by Bunty14/09/2021 ਚੰਡੀਗੜ੍ਹ – ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਨਕੋਦਰ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਉਕਤ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ...
ArticlesPollywood‘ਕਿਸਮਤ 2’ ਦਾ ਟਰੇਲਰ ਬਣਿਆ ਦਰਸ਼ਕਾਂ ਦੀ ਪਸੰਦadmin14/09/2021 by admin14/09/2021 23 ਸਤੰਬਰ ਨੂੰ ਰਿਲੀਜ਼ ਹੋ ਰਹੀ ‘ਸ਼੍ਰੀ ਨਰੋਤਮ ਜੀ ਸਟੂਡੀਓਜ਼’ ਅਤੇ ‘ਜੀ ਸਟੂਡੀਓਜ਼ ’ ਦੀ ਪੇਸ਼ਕਸ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਜੋੜੀ ਵਾਲੀ ‘ਕਿਸਮਤ...
ArticlesPollywoodਜ਼ੀ 5 ਲੈ ਕੇ ਆ ਰਿਹੈ ਪਾਵਰ-ਪੈਕਡ ਪੰਜਾਬੀ ਫਿਲਮਾਂ, ਵੈਬ-ਸੀਰੀਜ਼ ਤੇ ਸ਼ੋਅadmin09/09/202109/09/2021 by admin09/09/202109/09/2021 ਭਾਰਤ ਦਾ ਸਭ ਤੋਂ ਵੱਡਾ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਸਟੋਰੀਟੈਲਰ ‘ਜ਼ੀ 5’ ਪੰਜਾਬ ਅਤੇ ਉੱਤਰੀ ਭਾਰਤ ਦੇ ਨੇੜਲੇ ਇਲਾਕਿਆਂ ‘ਚ ਪੰਜਾਬੀ ਵਿੱਚ ਦਿਲਚਸਪ ਵਿਸ਼ਾ...
ArticlesPollywoodਪਲੇਠੀ ਐਲਬਮ ਟੱਚਵੁੱਡ ਨਾਲ ਹਾਜ਼ਰ ਹੋ ਰਿਹੈ ਗਾਇਕ ਹਰਜਿੰਦ ਰੰਧਾਵਾadmin06/09/2021 by admin06/09/2021 ਆਪਣੇ ਸੰਗੀਤ ਵਿੱਚ ਕਈ ਗਾਇਕਾਂ ਨੂੰ ਗਵਾ ਚੁੱਕਾ ਹਰਜਿੰਦ ਸਿੰਘ ਹੁਣ ਬਤੌਰ ਗਾਇਕ ਸਰੋਤਿਆਂ ਦਾ ਮਨੋਰੰਜਨ ਕਰੇਗਾ। ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਰਜਿੰਦ...
ArticlesPollywoodਸਮਾਜਿਕ ਮੁੱਦਿਆਂ ਅਧਾਰਤ ਐਕਸ਼ਨ ਤੇ ਰੁਮਾਂਸ ਭਰਪੂਰ ਫ਼ਿਲਮ ‘ਉੱਚਾ ਪਿੰਡ’admin04/09/2021 by admin04/09/2021 ਨਿਰਦੇਸ਼ਕ ਹਰਜੀਤ ਰਿੱਕੀ ਦੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਦਾ ਵੇਖ ਕਹਿ ਸਕਦੇ ਹਾਂ ਕਿ ਪੰਜਾਬੀ ਸਿਨਮਾ ਨਾਲ ਦਰਸ਼ਕ...