Pollywoodਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨਾਲ ਹੀ ਕਿਉਂ ਕੀਤਾ ਧੀ ਦਾ ਵਿਆਹ?Bunty02/12/202402/12/2024 by Bunty02/12/202402/12/2024 ਪੰਜਾਬੀ ਸੰਗੀਤ ਜਗਤ ‘ਚ ਮਸ਼ਹੂਰ ਗਾਇਕ ਹਿੰਮਤ ਸੰਧੂ 20 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਦਾ ਵਿਆਹ ਗਾਇਕ ਰਵਿੰਦਰ ਗਰੇਵਾਲ ਦੀ ਧੀ...
BollywoodPollywoodਦੀਆ ਕੁਮਾਰੀ ਵਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ !admin04/11/2024 by admin04/11/2024 ਜੈਪੁਰ – ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਐਤਵਾਰ ਨੂੰ ਜੈਪੁਰ ਦੇ ਸਿਟੀ ਪੈਲੇਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸਵਾਗਤ ਕੀਤਾ। ਇਸੇ...
Pollywoodਦਿਲਜੀਤ ਨੇ ਸ਼ੋਅ ਨੂੰ ਅੱਧ-ਵਿਚਾਲੇ ਰੋਕ ਕੇ ਰਤਨ ਟਾਟਾ ਨੂੰ ਯਾਦ ਕੀਤਾBunty12/10/2024 by Bunty12/10/2024 ਮੁੰਬਈ – ਦਿਲਜੀਤ ਨੇ ਇਸ ਸ਼ੋਅ ਨੂੰ ਅੱਧ ਵਿਚਾਲਿਉਂ ਰੋਕਦਿਆਂ ਰਤਨ ਟਾਟਾ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਇਹ ਜ਼ਿੰਦਗੀ ਹੈ, ਇਹ ਉਹ ਜ਼ਿੰਦਗੀ...
BollywoodPollywoodਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’admin20/09/202420/09/2024 by admin20/09/202420/09/2024 ਦੱਖਣੀ ਏਸ਼ੀਆਈ ਸਿਨੇਮਾ ਲਈ ਇੱਕ ਮਹੱਤਵਪੂਰਨ ਵਿਕਾਸ ਦੀ ਲੜੀ ਵਿੱਚ, ਖੇਤਰ ਦੇ ਸਭ ਤੋਂ ਵੱਡੇ ਬਲਾਕਬਸਟਰਾਂ ਵਿੱਚੋਂ ਇੱਕ, ‘ਦ ਲੀਜੈਂਡ ਆਫ਼ ਮੌਲਾ ਜੱਟ’, ਅਗਲੇ ਮਹੀਨੇ...
BollywoodArticlesPollywoodਫ਼ਿਲਮੀ ਅੰਬਰ ਤੇ ਉਡਾਰੀਆਂ ਲਾਉਣ ਨੂੰ ਤਿਆਰ – ਗੁਨੀਤ ਸੋਢੀadmin14/09/202414/09/2024 by admin14/09/202414/09/2024 ਸਟੇਜ ਤੇ ਬਤੌਰ ਕਲਾਕਾਰ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਸੁਪਨਾ ਉਹ ਬਚਪਨ ਤੋਂ ਹੀ ਦੇਖ ਰਿਹਾ ਸੀ। ਕਾਲਜ ਵਿਚ ਪਹੁੰਚ ਕੇ ਉਹ ਨਾਟਕਾਂ ਵੱਲ ਰੁਚਿਤ...
ArticlesPollywood ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ admin07/09/202407/09/2024 by admin07/09/202407/09/2024 ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਫਿਲਮ...
ArticlesPollywoodਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀadmin12/09/202212/09/2022 by admin12/09/202212/09/2022 ਲਗਪਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ ‘ਚ ਖੇਡਦਿਆਂ- ਖੇਡਦਿਆਂ ਜੁਆਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ...
Pollywoodਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟBunty05/09/2022 by Bunty05/09/2022 ਨਵੀਂ ਦਿੱਲੀ – ਟੀਵੀ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ, ਸਿਧਾਰਥ ਸ਼ੁਕਲਾ ਦੀ 2 ਸਤੰਬਰ 2021 ਨੂੰ ਮੌਤ ਹੋ ਗਈ ਸੀ। 40 ਸਾਲਾ ਅਦਾਕਾਰ...
Pollywoodਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼Bunty04/09/2022 by Bunty04/09/2022 ਬਠਿੰਡਾ – ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮਾਨਸਾ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ...
Pollywoodਮੂਸੇਵਾਲਾ ਦੇ ਗੀਤ ‘ਤੇ ਭਾਰਤ-ਪਾਕਿਸਤਾਨੀ ਜਵਾਨਾਂ ਨੇ ਕੀਤਾ ਡਾਂਸ, ਜਿੱਤਿਆ ਲੋਕਾਂ ਦਾ ਦਿਲBunty29/08/202229/08/2022 by Bunty29/08/202229/08/2022 ਦਿੱਲੀ – ਇਹ ਗੀਤ ਰਿਫਿਊਜੀ ਫਿਲਮ ਦਾ ਹੈ, ਜਿਸ ਨੂੰ ਅਲਕਾ ਯਾਗਨਿਕ ਅਤੇ ਸੋਨੂੰ ਨਿਗਮ ਨੇ ਗਾਇਆ ਹੈ। ਗੀਤ ਦੀ ਇਹ ਆਇਤ ਪੂਰੀ ਤਰ੍ਹਾਂ ਸੱਚ...