Bollywoodਭਾਰਤੀ ਮਾਡਲ ਅਤੇ ਮਿਸ ਵਰਲਡ ਮਾਨੁਸ਼ੀ ਛਿੱਲਰBunty27/11/202327/11/2023 by Bunty27/11/202327/11/20230117 ਮਾਨੁਸ਼ੀ ਛਿੱਲਰ (ਜਨਮ 14 ਮਈ, 1997) ਭਾਰਤੀ ਮਾਡਲ ਅਤੇ ਮਿਸ ਵਰਲਡ 2017 ਜੇੱਤੂ ਹੈ। ਇਹ ਲੜਕੀ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਦੀ ਰਹਿਣ ਵਾਲੀ ਨੇ
Indiaਜਨਤਾ ਦੇ ਆਸ਼ੀਰਵਾਦ ਨਾਲ ਆਪ ਬਣੀ ਰਾਸ਼ਟਰੀ ਪਾਰਟੀ : ਕੇਜਰੀਵਾਲBunty27/11/2023 by Bunty27/11/20230155 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਜਨਤਾ ਨੇ ਆਪਣੇ ਪਿਆਰ ਅਤੇ ਆਸ਼ੀਰਵਾਦ ਨਾਲ ਰਾਸ਼ਟਰੀ
India‘ਭਾਰਤ 26/11 ਅੱਤਵਾਦੀ ਹਮਲੇ ਨੂੰ ਕਦੇ ਨਹੀਂ ਭੁੱਲ ਸਕਦਾ’Bunty27/11/2023 by Bunty27/11/20230354 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ
Indiaਦਿੱਲੀ ’ਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬBunty27/11/2023 by Bunty27/11/20230149 ਨਵੀਂ ਦਿੱਲੀ – ਦਿੱਲੀ ’ਚ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਮਾੜੀ’ ਰਹੀ। ਰਾਜਧਾਨੀ ਦਾ ਏਅਰ ਕੁਆਲਿਟੀ ਸੂਚਕ ਅੰਕ (ਏਕਿਊਆਈ) ਸਵੇਰੇ 9 ਵਜੇ 385 ’ਤੇ
Indiaਨਾਗਰਿਕਾਂ ਨੂੰ ਅਦਾਲਤਾਂ ਵਿੱਚ ਜਾਣ ਤੋਂ ਡਰਨਾ ਨਹੀਂ ਚਾਹੀਦਾ: ਚੰਦਰਚੂੜBunty27/11/2023 by Bunty27/11/20230126 ਨਵੀਂ ਦਿੱਲੀ – ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ ਵਾਈ ਚੰਦਰਚੂੜ ਨੇ ਐਤਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ “ਲੋਕ ਅਦਾਲਤ” ਵਜੋਂ ਕੰਮ ਕੀਤਾ ਹੈ
Internationalਕੈਨੇਡਾ ’ਚ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਲਈ 70 ਲੱਖ ਡਾਲਰ ਦੀ ਮਿਲੇਗੀ ਸਹਾਇਤਾBunty27/11/2023 by Bunty27/11/20230112 ਬਰੈਂਪਟਨ – ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੇ ਦਾਅਵਿਆਂ ਦਾ ਨਿਪਟਾਰਾ ਹੋਣ ਤੱਕ ਪੀਲ ਰੀਜਨ ਵਿਚ ਇਨ੍ਹਾਂ ਦੇ ਠਹਿਰਾਅ ਵਾਸਤੇ ਫੈਡਰਲ ਸਰਕਾਰ ਵੱਲੋਂ 70 ਲੱਖ
Internationalਗੋਲੀਬੰਦੀ ਤੋਂ ਬਾਅਦ ਹਮਾਸ ਨੇ 25 ਅਤੇ ਇਜ਼ਰਾਇਲ ਨੇ 39 ਬੰਦੀ ਛੱਡੇBunty27/11/2023 by Bunty27/11/20230118 ਤੈਲ ਅਵੀਵ – ਇਜ਼ਰਾਇਲ ਅਤੇ ਹਮਾਸ ਵਿਚਾਲੇ 4 ਦਿਨਾਂ ਵਾਸਤੇ ਜੰਗਬੰਦੀ ਹੋਈ ਹੈ ਪਰ ਇਸ ਤੋਂ ਪਹਿਲਾਂ ਹਜ਼ਾਰਾਂ ਲੋਕ ਜਾਨ ਵੀ ਗਵਾ ਚੁੱਕੇ ਹਨ। ਅਲ
Punjabਕਿਸਾਨਾਂ ਨੇ ਚੰਡੀਗੜ੍ਹ ’ਚ ਐਮ.ਐਸ.ਪੀ. ਸਮੇਤ ਕਈ ਮੰਗਾਂ ਨੂੰ ਲੈ ਕੇ ਧਰਨਾ ਕੀਤਾ ਸ਼ੁਰੂBunty27/11/2023 by Bunty27/11/20230106 ਮੁਹਾਲੀ – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੰਨਦਾਤਾ ਦੀਆਂ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਜਗਤਪੁਰਾ ਟੀ-ਪੁਆਇੰਟ (ਮੁਹਾਲੀ-ਚੰਡੀਗੜ੍ਹ
Indiaਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਵਧਾਈਆਂBunty27/11/2023 by Bunty27/11/20230144 ਨਵੀਂ ਦਿੱਲੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 594ਵੇਂ ਪ੍ਰਕਾਸ਼ ਪੁਰਬ ਦੀਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ,
Indiaਦੇਸ਼ ਦੇ ਕਿਸਾਨਾਂ ’ਤੇ 21 ਲੱਖ ਕਰੋੜ ਦਾ ਕਰਜ਼ਾBunty27/11/2023 by Bunty27/11/20230140 ਨਵੀਂ ਦਿੱਲੀ – ਦੇਸ਼ ਦੇ ਕਿਸਾਨਾਂ ’ਤੇ ਬੈਂਕਾਂ ਦਾ ਕਰੀਬ 21 ਲੱਖ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ। ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ)