Punjab

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ

ਗਿਆਨੀ ਹਰਪ੍ਰੀਤ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ।

ਚੰਡੀਗੜ੍ਹ – ਅਕਾਲੀ ਦਲ ਪੁਨਰ-ਸੁਰਜੀਤ ਦੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ ਅਨੁਸਾਰ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿੰਨਾ ਵਿੱਚ ਮੀਤ ਪ੍ਰਧਾਨ, ਜਨਰਲ ਸਕੱਤਰ, ਜਥੇਬੰਦਕ ਸਕੱਤਰ, ਸੰਯੁਕਤ ਸਕੱਤਰ, ਪਰਚਾਰ ਸਕੱਤਰ ਅਤੇ ਸਕੱਤਰਾਂ ਸਮੇਤ ਚਾਰ ਜਿਲ੍ਹਾ ਪ੍ਰਧਾਨ ਸ਼ਾਮਲ ਹਨ। ਇਹਨਾਂ ਨਿਯੁਕਤੀਆਂ ਨਾਲ ਜਥੇਬੰਦਕ ਢਾਂਚੇ ਨੂੰ ਹੋਰ ਵੀ ਸੁਚਾਰੂ ਰੂਪ ਮਿਲੇਗਾ। ਬਣਾਏ ਗਏ ਅਹੁਦੇਦਾਰਾਂ ਦੀ ਸੂਚੀ ਇਸ ਤਰਾਂ ਹੈ-:

ਮੀਤ ਪ੍ਰਧਾਨ
ਸ. ਹਰਜਿੰਦਰ ਸਿੰਘ (ਰਾਮਗੜ੍ਹ ਸੰਧੂਆਂ)
ਚੇਅਰਮੈਨ ਗੁਰਸੰਤ ਸਿੰਘ (ਭੂਟਾਲ ਕਲਾਂ)
ਭੀਮ ਸੈਨ ਗਰਗ (ਮੂਣਕ)
ਰਾਮ ਨਿਵਾਸ ਗਰਗ (ਖਨੌਰੀ)
ਮਦਨ ਸਿੰਘ ਕਲੇਰ (ਰਾਏਧਰਾਨਾ)
ਵਿਸਾਖਾ ਸਿੰਘ (ਮਕੋਰੜ ਸਾਹਿਬ)
ਅਮਰਜੀਤ ਸਿੰਘ (ਛਾਜਲੀ)
ਸੁਖਪਾਲ ਸਿੰਘ (ਗੁਜਰਾਂ)
ਹਰਦੇਵ ਸਿੰਘ (ਕਾਲਾਝਾੜ)
ਕੁਲਵੰਤ ਸਿੰਘ ਗਹਿਲਾਂ (ਸੰਗਰੂਰ)
ਸਰਪੰਚ ਮੱਖਣ ਸ਼ਰਮਾ (ਉਭਾਵਾਲ)
ਬਿੰਦਰਪਾਲ ਸ਼ਰਮਾ (ਨਮੋਲ)
ਕੁਲਦੀਪ ਸਿੰਘ ਬੁੱਗਰ (ਬੁੱਗਰ)
ਬਲਵਿੰਦਰ ਸਿੰਘ ਮਾੜੂ (ਚੀਮਾ)
ਮੱਖਣ ਸਿੰਘ (ਜੱਖੇਪਲ)
ਰੂਪ ਸਿੰਘ ਸ਼ੇਰੋਂ
ਰੇਸ਼ਮ ਸਿੰਘ (ਠੱਠੀ ਭਾਈ)
ਬਲਬੀਰ ਸਿੰਘ ਬੈਂਸ (ਬਹਿਰਾਮਪੁਰ)
ਬਾਬੂ ਜੀਵਨ ਗਰਗ (ਸੰਗਰੂਰ)
ਹਰਦੇਵ ਸਿੰਘ ਜਵੰਧਾ (ਧੂਰੀ)
ਬਲਦੇਵ ਸਿੰਘ (ਭੰਮਾਬੱਧੀ)
ਸੰਦੀਪ ਦਾਨੀਆ (ਸੰਗਰੂਰ)
ਭਗਵਾਨ ਸਿੰਘ (ਢੰਡੋਲੀ)
ਚਰਨ ਸਿੰਘ (ਕੰਧਵਾਲਾ)

ਜਨਰਲ ਸਕੱਤਰ
ਚੇਅਰਮੈਨ ਪਾਲ ਸਿੰਘ (ਹਰੀਗੜ੍ਹ ਗਹਿਲਾਂ)
ਚੇਅਰਮੈਨ ਮਹੀਪਾਲ ਸਿੰਘ (ਭੁੱਲਣ)
ਲਾਜਪਤ ਰਾਏ (ਸੁਨਾਮ)

ਜਥੇਬੰਦਕ ਸਕੱਤਰ
ਰਘਵੀਰ ਸਿੰਘ (ਬਨਾਰਸੀ)
ਜਗਦੀਸ਼ ਸਿੰਘ (ਬਲਿਆਲ)
ਮਿੱਠੂ ਸਿੰਘ (ਰੇਤਗੜ੍ਹ)
ਅਮਰ ਸਿੰਘ (ਬਾਸੀਅਰਖ)
ਨਿਹਾਲ ਸਿੰਘ (ਨੰਦਗੜ੍ਹ)
ਚਰਨਜੀਤ ਸਿੰਘ (ਦੀਨਾ ਸਾਹਿਬ)
ਰਸ਼ਪਾਲ ਸਿੰਘ (ਬਰਕੰਦੀ)
ਬਲਜਿੰਦਰ ਸਿੰਘ ਗੋਗੀ (ਚੰਨੋ)

ਸੰਯੁਕਤ ਸਕੱਤਰ
ਦਾਰਾ ਸਿੰਘ ਮਾਨ (ਗੱਗੜਪੁਰ)
ਸੁਖਦੇਵ ਸਿੰਘ (ਸਾਬਕਾ ਸਰਪੰਚ ਅਮਰੂ ਕੋਟੜਾ)
ਭੋਲਾ ਸਿੰਘ ਨਹਿਰੂ (ਤੋਗਾਵਾਲ)
ਸਰਪੰਚ ਦਲਵੀਰ ਸਿੰਘ (ਦੁੱਗਾਂ)

ਪ੍ਰਚਾਰ ਸਕੱਤਰ
ਸ ਗੁਰਪ੍ਰੀਤਮ ਸਿੰਘ ਮੋਗਾ

ਸਕੱਤਰ
ਚੇਅਰਮੈਨ ਸਤਪਾਲ ਸਿੰਘ (ਅਨਦਾਨਾ)
ਓਮ ਪ੍ਰਕਾਸ਼ (ਅਨਦਾਨਾ)
ਨਾਇਬ ਸਿੰਘ (ਰੋਗਲਾ)
ਗੁਰਚਰਨ ਸਿੰਘ ਢੀਂਡਸਾ (ਖਡਿਆਲ)
ਮਾ. ਸੁਖਦਰਸ਼ਨ ਸਿੰਘ (ਸਤੌਜ)
ਕਰਮ ਸਿੰਘ (ਸੰਗਤੀ ਵਾਲਾ)
ਅਜੈਬ ਸਿੰਘ (ਗਹਿਲਾਂ)

ਜਿਲ੍ਹਾ ਪ੍ਰਧਾਨ
ਅਮਰਿੰਦਰ ਸਿੰਘ ਮੰਡੀਆਂ (ਪੁੱਤਰ ਜਥੇਦਾਰ ਜੈਪਾਲ ਸਿੰਘ ਮੰਡੀਆਂ)
(ਜਿਲ੍ਹਾ ਪ੍ਰਧਾਨ ਮਲੇਰਕੋਟਲਾ)
ਪ੍ਰੀਤਮ ਸਿੰਘ ਕੁੱਸਾ (ਜਿਲ੍ਹਾ ਪ੍ਰਧਾਨ ਮੋਗਾ)
ਸ. ਸੁਰਿੰਦਰ ਸਿੰਘ ਬੱਸੀ (ਜਿਲ੍ਹਾ ਪ੍ਰਧਾਨ ਮੋਹਾਲੀ ਸ਼ਹਿਰੀ)
ਸ. ਜੋਰਾ ਸਿੰਘ ਭੁੱਲਰ (ਚੱਪੜਚਿੜੀ) ਜਿਲ੍ਹਾ ਪ੍ਰਧਾਨ ਮੋਹਾਲੀ (ਦਿਹਾਤੀ

ਮੀਡੀਆ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।

Related posts

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 184ਵੇਂ ਦਿਨ 288 ਵਿਅਕਤੀਆਂ ਖ਼ਿਲਾਫ਼ ਕਾਰਵਾਈ

admin

ਅਯੁੱਧਿਆ ਧਾਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਮਹਾਂਰਿਸ਼ੀ ਵਾਲਮੀਕਿ ਦੇ ਨਾਂ ‘ਤੇ ਰੱਖ ਕੇ ਮੋਦੀ ਸਰਕਾਰ ਨੇ ਵਾਲਮੀਕਿ ਭਾਈਚਾਰੇ ਨੂੰ ਦਿੱਤਾ ਵੱਡਾ ਸਨਮਾਨ- ਡਾ. ਅਟਵਾਲ

Bunty

ਪੰਜਾਬ ਪੁਲਿਸ ਵਿਭਾਗ ‘ਚ ਤਰੱਕੀਆਂ ਦਾ ਫਰਜ਼ੀਵਾੜਾ

Bunty