Internationalਲੰਡਨ ਦੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਦੇਖਣ ਨੂੰ ਮਿਲਿਆ ਸਿੱਖੀ ਸਰੂਪ ਪ੍ਰਭਦੀਪ ਕੌਰ ਨੇ ਦਸਤਾਰ ਸਜਾ ਕੇ ਲਿਆ ਹਿੱਸਾBunty22/11/2023 by Bunty22/11/20230164 ਲੰਡਨ – ਲੈਕਮੇ ਫੈਸ਼ਨ ਸ਼ੋਅ ਵੀਕ ’ਚ ਸਿੱਖੀ ਸਰੂਪ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਪੰਜਾਬ ਦੀ ਪ੍ਰਭਦੀਪ ਕੌਰ ਨੇ ਪਹਿਲੀ ਵਾਰ ਸਿੱਖੀ
Bollywoodਸੁਣਵਾਈ ਦੇ ਪਹਿਲੇ ਹੀ ਦਿਨ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋਈ ਸ਼ਕੀਰਾBunty22/11/2023 by Bunty22/11/20230122 ਬਾਰਸੀਲੋਨਾ (ਸਪੇਨ) – ਪੌਪ ਗਾਇਕਾ ਸ਼ਕੀਰਾ ਟੈਕਸ ਧੋਖਾਧੜੀ ਦੇ ਇਕ ਮਾਮਲੇ ’ਚ ਸੁਣਵਾਈ ਦੇ ਪਹਿਲੇ ਦਿਨ ਹੀ ਸਪੇਨ ਦੇ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋ
Internationalਪੈਨਲ ਦੀ ਰਿਪੋਰਟ, ਸੁਨਕ ਨੇ ਕਿਹਾ ਸੀ-ਕੋਰੋਨਾ ਕਾਰਨ ਲੋਕਾਂ ਨੂੰ ਮਰਨ ਦਿਓBunty22/11/2023 by Bunty22/11/20230143 ਲੰਡਨ – ਇੱਕ ਬਿਆਨ ਨੂੰ ਲੈ ਕੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਵਾਦ ਵਿਚ ਫਸ ਗਏ ਹਨ। ਇਕ ਰਿਪੋਰਟ ’ਚ ਕਥਿਤ ਤੌਰ ’ਤੇ ਕਿਹਾ
International81 ਸਾਲ ਦੇ ਹੋਏ ਅਮਰੀਕਾ ਦੇ ਰਾਸ਼ਟਪਰਤੀ, ਚੋਣਾਂ ’ਚ ਉਮਰ ਦਾ ਮੁੱਦਾ ਬਣਿਆ ਚਰਚਾ ਦਾ ਵਿਸ਼ਾBunty22/11/2023 by Bunty22/11/20230130 ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ 81 ਸਾਲ ਦੇ ਹੋ ਗਏ ਹਨ। ਇੱਕ ਮੀਲ ਪੱਥਰ ਜਿਸ ਨੇ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਵਿਅਕਤੀ
Sportਮੁੜ ਹੋਵੇਗੀ ਭਾਰਤ-ਆਸਟ੍ਰੇਲੀਆ ਵਿਚਾਲੇ ਟੱਕਰ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨBunty22/11/2023 by Bunty22/11/20230141 ਵਿਸ਼ਾਖਾਪਟਨਮ – ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਪਹਿਲਾ ਮੈਚ 23 ਨਵੰਬਰ ਨੂੰ ਵਿਸ਼ਾਖਾਪਟਨਮ ’ਚ
Indiaਇਕ ਦੇਸ਼-ਇਕ ਚੋਣ ਰਾਸ਼ਟਰੀ ਹਿੱਤ ’ਚ, ਸਭ ਤੋਂ ਵੱਡਾ ਫ਼ਾਇਦਾ ਜਨਤਾ ਨੂੰ ਹੋਵੇਗਾ : ਰਾਮਨਾਥ ਕੋਵਿੰਦBunty22/11/2023 by Bunty22/11/20230149 ਰਾਏਬਰੇਲੀ – ’ਇਕ ਦੇਸ਼, ਇਕ ਚੋਣ’ ਦੀ ਸੰਭਾਵਨਾ ਲੱਭਣ ਵਾਲੀ ਕਮੇਟੀ ਦੇ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ’ਚ ਸਾਰੀਆਂ ਚੋਣਾਂ ਇਕੱਠੇ ਕਰਵਾਉਣ
Indiaਦਿੱਲੀ ਪ੍ਰਦੂਸ਼ਣ: ਸੁਪਰੀਮ ਕੋਰਟ ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾBunty22/11/2023 by Bunty22/11/20230158 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹਵਾ ਪ੍ਰਦੂਸ਼ਣ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਦਿਆਂ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਕਿਹਾ ਕਿ
Indiaਡੀਪਫੇਕ ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ, 24 ਨਵੰਬਰ ਨੂੰ ਆ ਸਕਦੈ ਨਵਾਂ ਕਾਨੂੰਨBunty22/11/2023 by Bunty22/11/20230137 ਨਵੀਂ ਦਿੱਲੀ – ਡੀਪਫੇਕ ਵੀਡੀਓ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਇਸਦੀ ਗੰਭੀਰਤਾ ਅਤੇ ਖਤਰੇ ਨੂੰ ਲੈ ਕੇ ਗੱਲ ਹੋਣ ਲੱਗੀ ਹੈ।
Indiaਜਾਤੀ ਜਨਗਣਾ ਦੇਸ਼ ਦਾ ਐਕਸ-ਰੇਅ, ਸੱਤਾ ’ਚ ਆਉਣ ਤੇ ਕਾਂਗਰਸ ਕਰਵਾਏਗੀ: ਰਾਹੁਲBunty22/11/2023 by Bunty22/11/20230150 ਜੈਪੁਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਜਾਤੀ ਜਨਗਣਨਾ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਦੇਸ਼ ਦਾ ’ਐਕਸ-ਰੇਅ’ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ
Indiaਚੈਨਲਾਂ ਨੂੰ ਮੰਤਰਾਲੇ ਦੀ ਸਲਾਹ- ਉੱਤਰਾਖੰਡ ’ਚ ਚੱਲ ਰਹੇ ਬਚਾਅ ਕਾਰਜਾਂ ਨੂੰ ਸਨਸਨੀਖੇਜ਼ ਨਾ ਬਣਾਓBunty22/11/2023 by Bunty22/11/20230140 ਨਵੀਂ ਦਿੱਲੀ – ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਟੈਲੀਵਿਜ਼ਨ ਚੈਨਲਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਕੇ ਉੱਤਰਾਖੰਡ ਦੇ ਸਿਲਕਿਆਰਾ ’ਚ ਚੱਲ ਰਹੇ ਬਚਾਅ ਕਾਰਜ ਨੂੰ