Indiaਦ੍ਰੌਪਦੀ ਮੁਰਮੂ ਨੇ ਦੇ ਆਈਐਮਐਮ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾBunty27/10/2023 by Bunty27/10/20230137 ਬੈਂਗਲੁਰੂ – ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਬੈਂਗਲੁਰੂ, ਕਰਨਾਟਕ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਬੰਗਲੌਰ ਦੇ ਗੋਲਡਨ ਜੁਬਲੀ ਸਮਾਰੋਹ ਦੇ ਹਿੱਸੇ ਵਜੋਂ
Internationalਇਜ਼ਰਾਇਲੀ ਟੈਂਕਾਂ ਤੇ ਪੈਦਲ ਸੈਨਾ ਨੇ ਗਾਜ਼ਾ ’ਚ ਕੀਤੀ ‘ਸਰਜੀਕਲ ਸਟ੍ਰਾਈਕ’Bunty27/10/2023 by Bunty27/10/2023099 ਰਾਫਾ (ਗਾਜ਼ਾ ਪੱਟੀ) – ਇਜ਼ਰਾਈਲ-ਹਮਾਸ ਯੁੱਧ ਹਰ ਗੁਜ਼ਰਦੇ ਦਿਨ ਨਾਲ ਡਰਾਉਣਾ ਹੁੰਦਾ ਜਾ ਰਿਹਾ ਹੈ। ਇਹ ਜੰਗ ਬਦਲੇ ਦੀ ਹੈ ਜੋ ਹੌਲੀ-ਹੌਲੀ ਨਸਲਕੁਸ਼ੀ ਦਾ ਰੂਪ
Internationalਸ਼ੰਘਾਈ ਸਹਿਯੋਗ ਸੰਗਠਨ ਦੇ ਦੇਸ਼ ਇੱਕ-ਦੂਜੇ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ: ਜੈਸ਼ੰਕਰBunty27/10/2023 by Bunty27/10/20230106 ਬਿਸ਼ਕੇਕ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚੀਨ ’ਤੇ ਚੁਟਕੀ ਲੈਂਦਿਆਂ ਵੀਰਵਾਰ ਨੂੰ ਕਿਹਾ ਕਿ ‘‘ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੀ
Indiaਗੁਜਰਾਤ ਵਿੱਚ ਬੈਂਕ ਆਫ਼ ਬੜੌਦਾ ਨੂੰ 100 ਕਰੋੜ ਦਾ ਚੂਨਾ ਲਗਾ ਕੇ ਜੋੜਾ ਅਮਰੀਕਾ ਫ਼ਰਾਰBunty27/10/2023 by Bunty27/10/20230212 ਨਵੀਂ ਦਿੱਲੀ – ਬੈਂਕ ਆਫ ਬੜੌਦਾ ਨਾਲ 100 ਕਰੋੜ ਰੁਪਏ ਦਾ ਧੋਖਾਧੜੀ ਕਰਨ ਤੋਂ ਬਾਅਦ ਗੁਜਰਾਤ ਦੇ ਸੂਰਤ ਦਾ ਵਿਜੇ ਸ਼ਾਹ ਆਪਣੀ ਪਤਨੀ ਨਾਲ ਦੇਸ਼
Indiaਕਤਰ ’ਚ ਇੰਡੀਅਨ ਨੇਵੀ ਦੇ 8 ਸਾਬਕਾ ਅਫ਼ਸਰਾਂ ਨੂੰ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾBunty27/10/2023 by Bunty27/10/20230142 ਨਵੀਂ ਦਿੱਲੀ – ਕਤਰ ਦੀ ਅਦਾਲਤ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੇ ਗਏ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਮੌਤ
Indiaਯੂ.ਪੀ. ਵਿੱਚ ਅੱਠ ਨੌਜਵਾਨਾਂ ਨੇ ਨਾਬਾਲਗ ਲੜਕੀ ਨੂੰ ਜ਼ਿੰਦਾ ਸਾੜਿਆBunty27/10/2023 by Bunty27/10/20230152 ਅਮੇਠੀ – ਨਾਬਾਲਗ ਲੜਕੀ ਨੂੰ ਆਪਣੇ ਹੀ ਘਰ ’ਚ ਜ਼ਿੰਦਾ ਸਾੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ
Bollywoodਪੋਲੀਵੁੱਡ ਅਤੇ ਬਾਲੀਵੁੱਡ ਦੋਵੇਂ ਖੇਤਰਾਂ ਵਿੱਚ ਵੱਡੇ ਨਾਂਅ ਵਜੋਂ ਉਭਾਰਿਆ- ਦਕਸ਼ ਅਜੀਤ ਸਿੰਘ Bunty27/10/202328/10/2023 by Bunty27/10/202328/10/20230108 ਦਕਸ਼ ਅਜੀਤ ਸਿੰਘ ਤੇਜ਼ੀ ਨਾਲ ਭਾਰਤੀ ਮਨੋਰੰਜਨ ਦੀ ਦੁਨੀਆ ਵਿੱਚ ਸਟਾਰਡਮ ਵੱਲ ਵਧ ਰਿਹਾ ਹੈ। ਆਪਣੇ ਬਹੁਪੱਖੀ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ, ਉਸਨੇ
Punjabਰਾਜਸਥਾਨ ਵਿਧਾਨ ਸਭਾ ਚੋਣਾਂ: ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਪੰਜਾਬ-ਰਾਜਸਥਾਨ ਸਰਹੱਦ ‘ਤੇ ਲਗਾਏ ਵਿਸ਼ੇਸ਼ ਨਾਕੇBunty27/10/2023 by Bunty27/10/20230135 ਫਾਜ਼ਿਲਕਾ – ਗੁਆਂਢੀ ਸੂਬੇ ਰਾਜਸਥਾਨ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਵਧਾਉਣ ਲਈ ਪੰਜਾਬ-ਰਾਜਸਥਾਨ ਸਰਹੱਦ ‘ਤੇ
Punjabਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਪਿਛਲੇ 5 ਸਾਲਾਂ ਨਾਲੋਂ ਹੁਣ ਤੱਕ ਸਭ ਤੋਂ ਘੱਟ ਕੇਸ ਬਕਾਇਆ: ਅਮਨ ਅਰੋੜਾBunty27/10/2023 by Bunty27/10/20230142 ਚੰਡੀਗੜ੍ਹ – ਸੂਬੇ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਿੱਚ ਜ਼ੀਰੋ ਪੈਂਡੈਂਸੀ ਪਹੁੰਚ ਨੂੰ ਅਪਣਾਉਂਦਿਆਂ ਪੰਜਾਬ ਸਰਕਾਰ ਸੇਵਾਂ ਕੇਂਦਰਾਂ ਵਿੱਚ ਬਕਾਇਆ ਮਾਮਲਿਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਸਫ਼ਲ
Punjabਜਿਸ ਤਰ੍ਹਾਂ ਅਸੀਂ ਦਿੱਲੀ ਅਤੇ ਪੰਜਾਬ ‘ਚ ਕੰਮ ਕੀਤਾ ਹੈ, ਉਸੇ ਤਰ੍ਹਾਂ ਮੱਧ ਪ੍ਰਦੇਸ਼ ‘ਚ ਵੀ ਕਰਾਂਗੇ-ਭਗਵੰਤ ਮਾਨBunty27/10/2023 by Bunty27/10/20230150 ਚੰਡੀਗੜ੍ਹ -ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।