Bollywoodਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਜੋਅ ਬਾਇਡਨ ਨੂੰ ਲਿਖਿਆ ਖੁੱਲ੍ਹਾ ਪੱਤਰBunty24/10/2023 by Bunty24/10/20230175 ਲਾਸ ਏਂਜਲਸ – ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਕ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਨੂੰ ਇਜ਼ਰਾਈਲ-ਫਲਸਤੀਨੀ ਹਿੰਸਾ ਨੂੰ
Internationalਖ਼ਾਲਿਸਤਾਨ ਸਮਰਥਕਾਂ ਵੱਲੋਂ ਕੈਨੇਡਾ ’ਚ ਦੂਤਘਰ ਅੱਗੇ ਪ੍ਰਦਰਸ਼ਨ, ਤਿਰੰਗੇ ਦਾ ਕੀਤਾ ਅਪਮਾਨBunty24/10/2023 by Bunty24/10/20230118 ਵੈਨਕੂਵਰ – ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਦੂਤਘਰ ਦਾ ਖਾਲਿਸਤਾਨ ਸਮਰਥਕਾਂ ਨੇ ਇਕ ਵਾਰ ਫਿਰ ਘਿਰਾਓ ਕੀਤਾ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਤਿਰੰਗੇ ਦਾ ਅਪਮਾਨ
Indiaਸਹਿਕਾਰੀ ਨਿਰਯਾਤ ਸੰਗਠਨ ਐਨ.ਸੀ.ਈ.ਐਲ. ਨੂੰ 7,000 ਕਰੋੜ ਦੇ ਮਿਲੇ ਆਰਡਰ : ਅਮਿਤ ਸ਼ਾਹBunty24/10/2023 by Bunty24/10/20230139 ਨਵੀਂ ਦਿੱਲੀ – ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਸਥਾਪਤ ਨੈਸ਼ਨਲ ਕੋਆਪਰੇਟਿਵ ਫਾਰ ਐਕਸਪੋਰਟਸ ਲਿਮਿਟੇਡ (ਐਨ.ਸੀ.ਈ.ਐਲ.) ਨੂੰ ਹੁਣ ਤਕ 7,000 ਕਰੋੜ
Punjabਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਖ਼ਰਾਬ ਸਿਹਤ ਦਾ ਦਿੱਤਾ ਹਵਾਲਾBunty24/10/2023 by Bunty24/10/20230127 ਚੰਡੀਗੜ੍ਹ – ਬਠਿੰਡਾ ਦੇ ਲੈਂਡ ਅਲਾਟਮੈਂਟ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਨਪ੍ਰੀਤ ਬਾਦਲ
Punjabਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾਯਾਫ਼ਤਾ ਪਰਮਜੀਤ ਸਿੰਘ ਭਿਓਰਾ ਦੀ ਪੈਰੋਲ ਪਟੀਸ਼ਨ ਰੱਦBunty24/10/2023 by Bunty24/10/20230165 ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਰਮਜੀਤ ਸਿੰਘ ਭਿਓਰਾ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਭਿਓਰਾ ਨੇ 29 ਅਕਤੂਬਰ ਨੂੰ ਦਿੱਲੀ ’ਚ ਹੋ ਰਹੇ
Internationalਰਾਹਤ ਸਮੱਗਰੀ ਦੀ ਦੂਜੀ ਖੇਪ ਪੁੱਜੀ ਗਾਜ਼ਾ, ਨੇਤਨਯਾਹੂ ਵੱਲੋਂ ਹਿਜ਼ਬੁੱਲਾ ਨੂੰ ਚਿਤਾਵਨੀBunty24/10/2023 by Bunty24/10/20230139 ਰਫਾਹ – ਸੀਰੀਆ ਅਤੇ ਵੈਸਟ ਬੈਂਕ ਵਿਚ ਅੱਤਵਾਦੀ ਟਿਕਾਣਿਆਂ ’ਤੇ ਇਜ਼ਰਾਈਲੀ ਹਵਾਈ ਹਮਲਿਆਂ ਅਤੇ ਫਲਸਤੀਨ ਵਿਚ ਵਧ ਰਹੇ ਮਨੁੱਖੀ ਸੰਕਟ ਵਿਚਕਾਰ ਰਾਹਤ ਸਮੱਗਰੀ ਦੀ ਦੂਜੀ
Indiaਵੀਰਾਂ ਦੇ ਅਪਮਾਨ ਲਈ ਬਣਾਈ ਯੋਜਨਾ, ਸ਼ਹੀਦੀ ਤੋਂ ਬਾਅਦ ਕੁਝ ਨਹੀਂ ਮਿਲਦਾ: ਰਾਹੁਲ ਗਾਂਧੀBunty24/10/2023 by Bunty24/10/20230148 ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਬਹਾਦਰਾਂ ਦਾ ਅਪਮਾਨ ਕਰਨ ਲਈ
Indiaਜੰਮੂ-ਕਸ਼ਮੀਰ ਦੇ ਲਾਲ ਚੌਂਕ ’ਚ ਕਾਂਗਰਸ ਸਰਕਾਰ ਵੇਲੇ ਤਿਰੰਗੇ ਦਾ ਹੁੰਦਾ ਸੀ ਅਪਮਾਨ : ਠਾਕੁਰBunty24/10/2023 by Bunty24/10/20230133 ਸ੍ਰੀਨਗਰ – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ‘ਮੇਰੀ ਮਾਟੀ-ਮੇਰਾ ਦੇਸ਼’ ਪ੍ਰੋਗਰਾਮ ਤਹਿਤ ਆਪਣੇ ਸੰਸਦੀ ਇਲਾਕੇ ਦੇ ਦੇਹਰਾ ਵਿਧਾਨਸਭਾ ’ਚ ਢਲਿਆਰਾ ਸਥਿਤ ਠਾਕੁਰ
Internationalਫਿਜੀ ਪੁਲਿਸ ਫੋਰਸ ’ਚ ਹੁਣ ਸਿੱਖ ਵੀ ਪੁਲਿਸ ਕਰਾਊਨ ਨਾਲ ਸਜਾ ਸਕਣਗੇ ਦਸਤਾਰBunty24/10/2023 by Bunty24/10/20230153 ਸੂਵਾ – ਟਾਪੂ ਦੇਸ਼ ਫ਼ਿਜੀ ਦੀ ਪੁਲਿਸ ਫੋਰਸ ਵਲੋਂ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਰਦੀ ’ਚ ਬਦਲਾਅ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਨਵਜੀਤ ਸਿੰਘ ਸਹੋਤਾ
Internationalਫਰਾਂਸ ’ਚ ਸ਼ਰਨ ਦੇ ਨਾਂ ‘’ਤੇ ਰਹਿ ਰਹੇ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਕੱਢਣ ਦੀ ਸੂਚੀ ਬਣਾਈBunty24/10/2023 by Bunty24/10/20230205 ਪੈਰਿਸ – ਫਰਾਂਸ ਦੇ ਇੱਕ ਸਕੂਲ ਵਿੱਚ ਇਸਲਾਮਿਕ ਕੱਟੜਪੰਥੀ ਨੌਜਵਾਨ ਵੱਲੋਂ ਇੱਕ ਅਧਿਆਪਕ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮੱਦੇਨਜ਼ਰ ਫਰਾਂਸ ਦੇ ਗ੍ਰਹਿ ਮੰਤਰਾਲਾ