Internationalਈਰਾਨੀ ਐਥਲੀਟ ਨੇ ਬਿਨਾਂ ਹਿਜਾਬ ਦੇ ਮੁਕਾਬਲੇ ‘ਚ ਲਿਆ ਹਿੱਸਾBunty19/10/2022 by Bunty19/10/202201145 ਸੋਲ – ਦੱਖਣੀ ਕੋਰੀਆ ‘ਚ ਈਰਾਨ ਦੀ ਇਕ ਮਹਿਲਾ ਪ੍ਰਤੀਯੋਗੀ ਨੇ ਬਿਨਾਂ ਹਿਜਾਬ ਦੇ ਈਵੈਂਟ ‘ਚ ਹਿੱਸਾ ਲਿਆ। ਈਰਾਨ ਤੋਂ ਬਾਹਰ ਫ਼ਾਰਸੀ ਭਾਸ਼ਾ ਦੇ ਮੀਡੀਆ
Internationalਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟBunty19/10/2022 by Bunty19/10/20220452 ਯੂਕਰੇਨ – ਰੂਸੀ ਫ਼ੌਜ ਯੂਕਰੇਨ ਯੁੱਧ ਵਿੱਚ ਹਮਲਾਵਰ ਮੂਡ ਵਿੱਚ ਨਜ਼ਰ ਆ ਰਹੀ ਹੈ। ਯੂਕਰੇਨ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਰੂਸੀ ਫੌਜ ਨੇ ਈਰਾਨੀ ਡਰੋਨ
Indiaਬਿਲਕਿਸ ਬਾਨੋ Case ਮਾਮਲੇ ‘ਚ ਸੁਪਰੀਮ ਕੋਰਟ ‘ਚ 29 ਨਵੰਬਰ ਨੂੰ ਹੋਵੇਗੀ ਸੁਣਵਾਈBunty19/10/2022 by Bunty19/10/202201203 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2002 ਦੇ ਬਿਲਕਿਸ ਬਾਨੋ ਸਮੂਹਿਕ ਜਬਰ-ਜਨਾਹ ਮਾਮਲੇ ਦੇ 11 ਦੋਸ਼ੀਆਂ ਦੀ ਸਜ਼ਾ ਅਤੇ ਰਿਹਾਈ
Indiaਭਾਰਤ ਆਪਸੀ ਹਿੱਤਾਂ ਦੇ ਖੇਤਰਾਂ ‘ਚ ਅਫ਼ਰੀਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਹੈ ਤਿਆਰ – ਰਾਜਨਾਥ ਸਿੰਘBunty19/10/2022 by Bunty19/10/20220220 ਗਾਂਧੀਨਗਰ – ਡਿਫੈਂਸ ਐਕਸਪੋ 2022 ਮੰਗਲਵਾਰ ਤੋਂ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ
Punjabਮੁੱਖ ਮੰਤਰੀ ਤੇ ਹਰਦੀਪ ਪੁਰੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤBunty19/10/2022 by Bunty19/10/20220197 ਭੁਟਾਲ ਕਲਾਂ (ਸੰਗਰੂਰ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨਾਲ ਅੱਜ ਇੱਥੇ 20 ਏਕੜ ਰਕਬੇ ਵਿਚ 230 ਕਰੋੜ
Punjabਐਨ.ਐਚ.ਐਮ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਸਬੰਧੀ ਮਾਮਲੇ ‘ਤੇ ਕੈਬਨਿਟ ਕਮੇਟੀ ਚਰਚਾ ਕਰੇਗੀ -ਚੀਮਾBunty19/10/2022 by Bunty19/10/20220255 ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਨ.ਐਚ.ਐਮ ਯੂਨੀਅਨ ਪੰਜਾਬ ਨੂੰ ਵਿਸ਼ਵਾਸ ਦਿਵਾਇਆ ਕਿ ਨੇਸ਼ਨਲ ਹੈਲਥ ਮਿਸ਼ਨ ਤਹਿਤ ਸੂਬੇ ਵਿੱਚ ਕੰਮ
Punjabਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਕਮੇਟੀ ਦੇ ਮਾਮਲੇ ’ਚ ਸੁਪਰੀਮ ਕੋਰਟ ਅੰਦਰ ਨਜ਼ਰਸਾਨੀ ਪਟੀਸ਼ਨ ਪਾਈ- ਐਡਵੋਕੇਟ ਧਾਮੀBunty19/10/2022 by Bunty19/10/20220172 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਸਾਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਵੇਗਾ। ਇਹ
Bollywoodਈਰਾਨੀ ਔਰਤਾਂ ਦੇ ਸਮਰਥਨ ‘ਚ ਉਰਵਸ਼ੀ ਰੌਤੇਲਾ ਨੇ ਕਟਵਾਏ ਆਪਣੇ ਵਾਲBunty18/10/2022 by Bunty18/10/20220277 ਨਵੀਂ ਦਿੱਲੀ – ਈਰਾਨ ਵਿੱਚ ਸ਼ੁਰੂ ਹੋਈ ਹਿਜਾਬ ਲੜਾਈ ਵਿੱਚ ਹੁਣ ਪੂਰੀ ਦੁਨੀਆ ਤੋਂ ਔਰਤਾਂ ਨੂੰ ਸਮਰਥਨ ਮਿਲ ਰਿਹਾ ਹੈ। ਜਿੱਥੇ ਸੋਸ਼ਲ ਮੀਡੀਆ ‘ਤੇ ਆਮ
Bollywoodਵੈਸ਼ਾਲੀ ਟੱਕਰ ਨੇ ਪੰਜ ਪੰਨਿਆਂ ‘ਚ ਲਿਖਿਆ ਸੁਸਾਈਡ ਨੋਟBunty18/10/2022 by Bunty18/10/20220274 ਇੰਦੌਰ – ਅਦਾਕਾਰਾ ਵੈਸ਼ਾਲੀ ਟੱਕਰ ਦੀ ਖੁਦਕੁਸ਼ੀ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 29 ਸਾਲਾ ਵੈਸ਼ਾਲੀ ਦੀ ਲਾਸ਼ ਇੰਦੌਰ ‘ਚ ਉਸ
Sportਟੀ-20 ’ਚ ਕਿਸੇ ਵੀ ਟੀਮ ਨੂੰ ਦਾਅਵੇਦਾਰ ਮੰਨਣਾ ਮੁਸ਼ਕਲ : ਸੁਨੀਲ ਗਾਵਸਕਰBunty18/10/2022 by Bunty18/10/20220501 ਨਵੀਂ ਦਿੱਲੀ – ਇਕ ਗੱਲ ਤਾਂ ਪੱਕੀ ਹੈ ਕਿ ਜੇ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਨਹੀਂ ਜਿੱਤਦੀ ਤਾਂ ਇਹ ਤਿਆਰੀ ਦੀ ਕਮੀ ਕਾਰਨ ਨਹੀਂ