Indiaਜੈਸ਼ੰਕਰ ਨੇ ਉਜ਼ਬੇਕਿਸਤਾਨ ਨੂੰ ਉਸ ਦੇ 31ਵੇਂ ਸੁਤੰਤਰਤਾ ਦਿਵਸ ‘ਤੇ ਵਧਾਈ ਦਿੱਤੀBunty02/09/2022 by Bunty02/09/20220183 ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਉਜ਼ਬੇਕਿਸਤਾਨ ਨੂੰ ਇਸ ਦੇ 31ਵੇਂ ਸੁਤੰਤਰਤਾ ਦਿਵਸ ‘ਤੇ ਵਧਾਈ ਦਿੱਤੀ। ਕਾਰਜਕਾਰੀ ਵਿੱਤ ਮੰਤਰੀ ਵਲਾਦੀਮੀਰ ਨੋਰੋਵ,
Indiaਭਾਰਤ ਸਰਕਾਰ ਦਾ ਵੱਡਾ ਫੈਸਲਾ, ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਹਵਾਈ ਸੈਨਾ ‘ਚ ਮਿਰਾਜ ਤੇ ਜੈਗੁਆਰ ਦੀ ਥਾਂ ਲੈਣਗੇ, ਰਾਫੇਲ ਨੂੰ ਦੇਵੇਗੀ ਟੱਕਰBunty02/09/2022 by Bunty02/09/20220169 ਨਵੀਂ ਦਿੱਲੀ – ਸਵਦੇਸ਼ੀ ਲੜਾਕੂ ਜਹਾਜ਼ ਤੇਜਸ (LCA ਮਾਰਕ 2) ਦੀ ਸਫਲਤਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ
Punjabਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਮਹਾਨ ਕੀਰਤਨ ਸਮਾਗਮ ਕਰਾਇਆBunty02/09/2022 by Bunty02/09/20220171 ਬਟਾਲਾ – ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ
Punjabਵਿਧਾਇਕਾ ਪ੍ਰੋ. ਬਲਜਿੰਦਰ ਕੌਰ ਹੋਈ ਘਰੇਲੂ ਹਿੰਸਾ ਦੀ ਸ਼ਿਕਾਰ, ਪਤੀ ਨੇ ਮਾਰਿਆ ਥੱਪੜ, ਮੁੱਖ ਮੰਤਰੀ ਦੇ ਤਲਵੰਡੀ ਦੌਰੇ ਤੋਂ ਇਕ ਦਿਨ ਪਹਿਲਾਂ ਵੀਡੀਓ ਹੋਈ ਵਾਇਰਲBunty02/09/2022 by Bunty02/09/20220135 ਬਠਿੰਡਾ : ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਉਸ ਦੇ ਪਤੀ ਸੁਖਰਾਜ ਸਿੰਘ ਵੱਲੋਂ ਥੱਪੜ ਮਾਰਨ ਦੀ ਵੀਡੀਓ ਤੇਜ਼ੀ
Internationalਚੀਨ ‘ਚ ਕੋਰੋਨਾ ਨੇ ਮਚਾਈ ਤਬਾਹੀ,ਲਗਾਇਆ ਫਿਰ ਲਾਕਡਾਊਨ, ਸ਼ੇਨਜ਼ੇਨ ‘ਚ ਵੀ ਵਧਾਈ ਸਖਤੀBunty02/09/2022 by Bunty02/09/20220133 ਸ਼ੇਨਜ਼ੇਨ – ਚੀਨ ਦੇ ਸ਼ੇਨਜ਼ੇਨ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਦੇ ਮੱਦੇਨਜ਼ਰ ਕੋਵਿਡ ਨਾਲ ਜੁੜੀਆਂ ਪਾਬੰਦੀਆਂ ਸਖਤ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਜਾਰੀ
Internationalਸ਼੍ਰੀਲੰਕਾ ਨੂੰ ਤਬਾਹ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਕਿੱਥੇ ਹਨ ਤੇ ਕਿਸ ਯੋਜਨਾ ‘ਤੇ ਕਰ ਰਹੇ ਹਨ ਕੰਮBunty02/09/2022 by Bunty02/09/20220801 ਕੋਲੰਬੋ – ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ, ਜੋ ਆਪਣੀ ਪਤਨੀ, ਪੁੱਤਰ ਅਤੇ ਦੋ ਅੰਗ ਰੱਖਿਅਕਾਂ ਨਾਲ ਸ਼੍ਰੀਲੰਕਾ ਤੋਂ ਭੱਜ ਗਿਆ ਸੀ, ਹੁਣ ਅਮਰੀਕਾ ਦਾ ਗ੍ਰੀਨ ਕਾਰਡ
Internationalਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਪਾਕਿਸਤਾਨ ਨੂੰ ਦਿੱਤੀ ਮਦਦ, ਦਿੱਤੀ 30 ਲੱਖ ਡਾਲਰ ਦੀ ਗਰਾਂਟBunty02/09/2022 by Bunty02/09/20220161 ਇਸਲਾਮਾਬਾਦ : ਪਾਕਿਸਤਾਨ ਵਿੱਚ ਵਿਨਾਸ਼ਕਾਰੀ ਹੜ੍ਹਾਂ ਦੇ ਵਿਚਕਾਰ, ਏਸ਼ੀਅਨ ਵਿਕਾਸ ਬੈਂਕ (ਏਡੀਬੀ) ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਐਮਰਜੈਂਸੀ ਰਾਹਤ ਯਤਨਾਂ ਦਾ ਸਮਰਥਨ ਕਰਨ ਲਈ 3
Punjabਬਹਿਬਲ ਕਲਾਂ ਬੇਅਦਬੀ ਤੇ ਗੋਲ਼ੀਕਾਂਡ ਮਾਮਲਾ : ਹੁਣ 16 ਸਤੰਬਰ ਨੂੰ ਜੱਥੇਬੰਦੀਆਂ ਤਿਆਰ ਕਰਨਗੀਆਂ ਅਗਲੇ ਸੰਘਰਸ਼ ਦੀ ਰੂਪ ਰੇਖਾBunty02/09/2022 by Bunty02/09/20220185 ਫਰੀਦਕੋਟ – ਬਹਿਬਲ ਕਲਾਂ ਵਿਖੇ ਕੀਤੇ ਗਏ ਸਿੱਖ ਜੱਥੇਬੰਦੀਆਂ ਦੇ ਇਕੱਠ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਵਿੱਚ ਦੋਸ਼ੀਆਂ
Indiaਭਾਰਤ ‘ਚ ਵਧ ਰਹੀਆਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ, ਜਾਣੋ ਕਿਉਂ ਲੋਕ ਖ਼ੁਦਕੁਸ਼ੀ ਕਰਨ ਲਈ ਹੁੰਦੇ ਹਨ ਮਜਬੂਰBunty02/09/2022 by Bunty02/09/202201044 ਨਵੀਂ ਦਿੱਲੀ – ਅੱਜ ਤੋਂ ਕੁਝ ਦਿਨ ਬਾਅਦ, 10 ਸਤੰਬਰ ਨੂੰ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਵਜੋਂ ਮਨਾਇਆ ਜਾਵੇਗਾ, ਜਿਸ ਦਾ ਉਦੇਸ਼ ਖੁਦਕੁਸ਼ੀਆਂ ਨੂੰ ਰੋਕਣਾ ਹੈ
Indiaਬੀਜੇਪੀ ਬੁਲਾਰੇ ਦਾ ਵੱਡਾ ਬਿਆਨ, ਮਨੀਸ਼ ਸਿਸੋਦੀਆ ਨੂੰ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ ਗ੍ਰਿਫ਼ਤਾਰBunty02/09/2022 by Bunty02/09/20220149 ਨਵੀਂ ਦਿੱਲੀ – ਅੱਜ ਤੋਂ ਦਿੱਲੀ ਵਿੱਚ, ਨਵੀਂ ਆਬਕਾਰੀ ਨੀਤੀ 2021-22 ਪੁਰਾਣੀ ਪ੍ਰਣਾਲੀ ਵਿੱਚ ਬਦਲ ਗਈ ਹੈ। ਅੱਜ ਤੋਂ ਦਿੱਲੀ ਵਿੱਚ ਸ਼ਰਾਬ ਨੀਤੀ ਵਿੱਚ ਕਈ