Bollywoodਇਹ ਫਿਲਮ ਨਾ ਠੁਕਰਾਉਂਦੇ ਸੈਫ ਅਲੀ ਖ਼ਾਨ ਤਾਂ ਸ਼ਾਹਰੁਖ ਨਹੀਂ, ਛੋਟੇ ਨਵਾਬ ਹੁੰਦੇ ‘ਕਿੰਗ ਆਫ ਰੋਮਾਂਸ’Bunty17/08/2022 by Bunty17/08/20220220 ਨਵੀਂ ਦਿੱਲੀ – ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖ਼ਾਨ ਆਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾ ਲੈਂਦੇ ਹਨ। ਲੋਕ ਨਾ ਸਿਰਫ਼ ਸੈਫ ਅਲੀ ਖ਼ਾਨ
Sportਫੀਫਾ ਦੀ ਪਾਬੰਦੀ ਦਾ ਭਾਰਤੀ ਫੁੱਟਬਾਲ ‘ਤੇ ਪਵੇਗਾ ਡੂੰਘਾ ਅਸਰ, ਖਿਡਾਰੀਆਂ ਦੇ ਨਾਲ ਆਈਐੱਸਐੱਲ ਤੇ ਆਈ ਲੀਗ ‘ਤੇ ਵੀ ਸੰਕਟ ਦੇ ਬੱਦਲBunty17/08/2022 by Bunty17/08/20220174 ਨਵੀਂ ਦਿੱਲੀ – ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਨੇ ਤੀਜੇ ਪੱਖ ਦੇ ਗ਼ੈਰਜ਼ਰੂਰੀ ਦਖ਼ਲ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਸਰਬ ਭਾਰਤੀ ਫੁੱਟਬਾਲ ਮਹਾਸੰਘ
Punjabਪੰਜਾਬ ਵੱਲੋਂ ਕੇਂਦਰ ਸਰਕਾਰ ਨੂੰ ਗਾਵਾਂ ਲਈ ਵੈਕਸੀਨ ਮੁਹੱਈਆ ਕਰਵਾਉਣ ਦੀ ਮੰਗBunty17/08/202217/08/2022 by Bunty17/08/202217/08/20220159 ਚੰਡੀਗੜ੍ਹ – ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰ ਸਰਕਾਰ ਤੋਂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ
BollywoodArticles‘ਦਬੰਗ’ ਆਪਣੀ ਅਗਲੀ ਫਿਲਮ ਲਈ ਜ਼ਬਰਦਸਤ ਪਸੀਨਾ ਵਹਾਅ ਰਿਹਾadmin16/08/2022 by admin16/08/20220203 ਬਾਲੀਵੁੱਡ ਦੇ ਦਬੰਗ ਆਪਣੀ ਅਗਲੀ ਫਿਲਮ ਦੇ ਲਈ ਜੀਅ-ਜਾਨ ਇੱਕ ਕਰ ਰਹੇ ਹਨ। ਬਾਲੀਵੁੱਡ ਦੇ ਦਬੰਗ ਯਾਨਿ ਐਕਸ਼ਨ ਹੀਰੋ ਸਲਮਾਨ ਖਾਨ ਆਪਣੀ ਨਵੀਂ ਫਿਲਮ ਦੀ
Australia & New Zealandਸਿਡਨੀ ਓਪੇਰਾ ਹਾਊਸ ਭਾਰਤੀ ਝੰਡੇ ਦੇ ਰੰਗਾਂ ਵਿੱਚ ਰੰਗਿਆ ਗਿਆ !admin16/08/202216/08/2022 by admin16/08/202216/08/20220225 ਸਿਡਨੀ – ਭਾਰਤੀ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਕੱਲ੍ਹ ਰਾਤ ਸਿਡਨੀ ਓਪੇਰਾ ਹਾਊਸ ਦੀ ਇਮਾਰਤ ਨੂੰ ਭਾਰਤੀ ਰਾਸ਼ਟਰੀ ਝੰਡੇ ਦੇ ਤਿੰਨ ਰੰਗਾਂ ਦਾ
Sportਰੋਹਿਤ ਖਿਡਾਰੀਆਂ ਦਾ ਕਰਦੇ ਹਨ ਸਮਰਥਨ : ਪਾਰਥਿਵBunty16/08/2022 by Bunty16/08/202201252 ਨਵੀਂ ਦਿੱਲੀ – ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਕਿਹਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਆਪਣੇ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ
Bollywood‘ਉੜੀ: ਦਿ ਸਰਜੀਕਲ ਸਟ੍ਰਾਈਕ’ ਤੋਂ ‘ਚੱਕ ਦੇ ਇੰਡੀਆ!’ ਤਕ, ਦੇਸ਼ ਭਗਤੀ ਨਾਲ ਭਰਪੂਰ ਨਵੇਂ ਦੌਰ ਦੀਆਂ ਫ਼ਿਲਮਾਂBunty16/08/2022 by Bunty16/08/20220159 ਨਵੀਂ ਦਿੱਲੀ – ਦੇਸ਼ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ। ਇਨ੍ਹਾਂ 75 ਸਾਲਾਂ ‘ਚ ਦੇਸ਼ ਦੇ ਨਾਲ-ਨਾਲ ਭਾਰਤੀ ਸਿਨੇਮਾ ਨੇ ਵੀ ਕਾਫੀ
Punjabਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡ ਭੋਪਰ ਸੈਦਾਂ ਵਿਖੇ ਮੁਹੱਲਾ ਕਲੀਨਕ ਦਾ ਕੀਤਾ ਉਦਘਾਟਨBunty16/08/2022 by Bunty16/08/20220170 ਜੌੜਾ ਛੱਤਰਾਂ – ਪੰਜਾਬ ਸਰਕਾਰ ਵੱਲੋਂ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਭੋਪਰ ਸੈਦਾਂ ਵਿਖੇ ਖੁੱਲੇ ਆਮ
Punjab31 ਕਿਸਾਨ ਜਥੇਬੰਦੀਆਂ ਨੇ 25 ਨੂੰ ਸੂਬਾ ਪੱਧਰੀ ਧਰਨੇ ਦਾ ਕੀਤਾ ਐਲਾਨ, ਫਗਵਾੜਾ ‘ਚ ਧਰਨਾ ਸੱਤਵੇਂ ਦਿਨ ‘ਚ ਦਾਖ਼ਲBunty16/08/2022 by Bunty16/08/20220168 ਫਗਵਾੜਾ – ਫਗਵਾੜਾ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਦੇ 72 ਕਰੋੜ ਰੁਪਏ ਅਦਾ ਨਾ ਕਰਨ ਦੇ ਰੋਸ ਵਜੋਂ ਲਗਾਇਆ ਗਿਆ ਕਿਸਾਨਾਂ ਦਾ ਧਰਨਾ ਐਤਵਾਰ ਨੂੰ ਸੱਤਵੇਂ
Punjabਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਯਾਤਰੀਆਂ ਦਾ ਹੰਗਾਮਾ,ਰਾਤ 10.30 ਵਜੇ ਫਲਾਈਟ ਰੱਦ ਹੋਣ ਤੋਂ ਸਨ ਨਾਰਾਜ਼Bunty16/08/2022 by Bunty16/08/20220381 ਅੰਮ੍ਰਿਤਸਰ – ਗੁਰੂਨਗਰੀ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਰਾਤ 11 ਵਜੇ ਯਾਤਰੀਆਂ ਨੇ ਹੰਗਾਮਾ ਕੀਤਾ। ਇਸ ਕਾਰਨ ਰਾਤ ਸਮੇਂ ਅੰਮ੍ਰਿਤਸਰ