Internationalਭਾਰਤੀ ਮੂਲ ਦੇ ਵਿਵਾਦਤ ਲੇਖਕ ਸਲਮਾਨ ਰਸ਼ਦੀ ਕਾਤਲਾਨਾ ਹਮਲੇ ‘ਚ ਗੰਭੀਰ ਜ਼ਖਮੀਂadmin13/08/202213/08/2022 by admin13/08/202213/08/20220172 ਨਿਊਯਾਰਕ – ਭਾਰਤੀ ਮੂਲ ਦੇ ਵਿਵਾਦਤ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ ਸ਼ੁੱਕਰਵਾਰ ਰਾਤ ਨੂੰ ਨਿਊਯਾਰਕ ‘ਚ ਹੋਏ ਹਮਲੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ ਜੋ
Sportਅਨੂ ਗੰਨੇ ਨੂੰ ਨੇਜ਼ਾ ਬਣਾ ਕੇ ਕਰਦੀ ਸੀ ਅਭਿਆਸ, 10 ਸਾਲ ਦੀ ਮਿਹਨਤ ਨੇ ਦਿਵਾਇਆ ਰਾਸ਼ਟਰਮੰਡਲ ਖੇਡਾਂ ‘ਚ ਮੈਡਲBunty13/08/2022 by Bunty13/08/20220186 ਮੇਰਠ – ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮਹਿਲਾ ਨੇ ਨੇਜ਼ਾ ਸੁੱਟ ਮੁਕਾਬਲੇ ਵਿਚ ਦੇਸ਼ ਲਈ ਕੋਈ ਮੈਡਲ ਜਿੱਤਿਆ ਹੈ। ਅਨੂ ਰਾਣੀ ਦੀ ਇਸ
Bollywoodਮੌਂਟੀ ਪਨੇਸਰ ਨੇ ਆਮਿਰ ਖਾਨ-ਸਟਾਰਰ ਲਾਲ ਸਿੰਘ ਚੱਢਾ ਦੀ ਕੀਤੀ ਨਿੰਦਾ, ਬਾਈਕਾਟ ਦੀ ਕੀਤੀ ਮੰਗBunty13/08/2022 by Bunty13/08/20220161 ਨਵੀਂ ਦਿੱਲੀ – ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ।ਇੰਗਲੈਂਡ ਵਲੋਂ ਖੇਡਣ ਵਾਲੇ ਭਾਰਤੀ ਮੂਲ ਦੇ ਕ੍ਰਿਕਟਰ ਮੌਂਟੀ ਪਨੇਸਰ
Punjabਵਰਕਿੰਗ ਕਮੇਟੀ ਤੇ ਹਲਕਾ ਇੰਚਾਰਜਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਪਾਰਟੀ ਦਾ ਅੰਦਰੂਨੀ ਅਨੁਸ਼ਾਸਨ ਕਾਇਮ ਰੱਖਣ ਲਈ ਕਦਮ ਚੁੱਕਣ ਦੇ ਅਧਿਕਾਰ ਅਕਾਲੀ ਦਲ ਪ੍ਰਧਾਨ ਨੂੰ ਸੌਂਪੇBunty13/08/2022 by Bunty13/08/20220175 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਅੱਜ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਨਾਲੋ ਨਾਲ ਪਾਰਟੀ ਦਾ ਅੰਦਰੂਨੀ ਅਨੁੁਸ਼ਾਸਨ ਕਾਇਮ
Punjabਮੰਤਰੀ ਸਮੂਹ ਵੱਲੋਂ ‘ਲੰਪੀ ਸਕਿਨ’ ਦੀ ਰੋਕਥਾਮ ਲਈ ਗੋਟ ਪੌਕਸ ਦਵਾਈ ਦੀਆਂ 3.33 ਲੱਖ ਹੋਰ ਖ਼ੁਰਾਕਾਂ ਮੰਗਵਾਉਣ ਦੇ ਨਿਰਦੇਸ਼Bunty13/08/2022 by Bunty13/08/20220170 ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੰਪੀ ਸਕਿਨ ਦੀ ਰੋਕਥਾਮ ਲਈ ਪ੍ਰਭਾਵੀ ਨਿਗਰਾਨੀ ਰੱਖਣ ਲਈ ਗਠਤ ਕੀਤੇ ਗਏ ਮੰਤਰੀ ਸਮੂਹ ਨੇ ਅੱਜ ‘ਲੰਪੀ ਸਕਿਨ’
Punjabਬਲਬੀਰ ਸਿੰਘ ਸੀਨੀਅਰ ਦਾ ਖੇਡ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹੇਗਾ: ਮੀਤ ਹੇਅਰBunty13/08/2022 by Bunty13/08/20220244 ਚੰਡੀਗੜ੍ਹ – ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਸਮੁੱਚਾ ਖੇਡ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਖਾਸ ਕਰਕੇ ਨੌਜਵਾਨ ਖਿਡਾਰੀਆਂ ਲਈ ਸਦਾ ਪ੍ਰੇਰਨਾਦਾਇਕ ਰਹੇਗਾ। ਇਹ ਗੱਲ ਖੇਡ
Punjabਸੁਲਤਾਨਪੁਰ ਲੋਧੀ ਵਿਖੇ‘ ਪਿੰਡ ਬਾਬੇ ਨਾਨਕ ਦਾ’ ਵਿਰਾਸਤੀ ਕੰਪਲੈਕਸ ਦੀ ਸਥਾਪਨਾ ਲਈ ਕੇਂਦਰ ਸਰਕਾਰ ਤੋਂ 500 ਕਰੋੜ ਰੁਪਏ ਦੀ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕੀਤੀ : ਅਨਮੋਲ ਗਗਨ ਮਾਨBunty13/08/2022 by Bunty13/08/20220170 ਚੰਡੀਗੜ੍ਹ – ਸੈਰ ਸਪਾਟਾ ਵਿਭਾਗ ਵੱਲੋਂ ਸੂਬੇ ਵਿੱਚ ਸੈਰ ਸਪਾਟੇ ਦੀਆਂ ਸੰਭਾਵਨਵਾਂ ਨੂੰ ਵਧਾਉਂਣ ਦੇ ਮੰਤਵ ਨਾਲ ਮੁੱਖ ਪ੍ਰੋਜੈਕਟਾ ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੰਜਾਬ
Punjabਮੁੱਖ ਮੰਤਰੀ ਵੱਲੋਂ ਲੜਕੀਆਂ ਲਈ ਰੱਖੜੀ ਦਾ ਤੋਹਫ਼ਾ, ਆਂਗਨਵਾੜੀ ਵਰਕਰਾਂ ਦੀਆਂ ਛੇ ਹਜ਼ਾਰ ਆਸਾਮੀਆਂ ਭਰਨ ਦਾ ਐਲਾਨBunty13/08/2022 by Bunty13/08/20220170 ਬਾਬਾ ਬਕਾਲਾ (ਅੰਮ੍ਰਿਤਸਰ) – ਸੂਬੇ ਦੀਆਂ ਲੜਕੀਆਂ ਲਈ ਰੱਖੜੀ ਦੇ ਤੋਹਫ਼ੇ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਂਗਨਵਾੜੀ ਵਰਕਰਾਂ
Punjabਪਹਿਲੀ ਵਾਰ ਇਕ ਸਤੰਬਰ ਤੋਂ 51 ਲੱਖ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ-ਮੁੱਖ ਮੰਤਰੀBunty13/08/2022 by Bunty13/08/20220152 ਬਿਆਸ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦੀ ਲੋਕ ਪੱਖੀ ਪਹੁੰਚ ਸਦਕਾ ਇਕ ਸਤੰਬਰ ਤੋਂ ਸੂਬੇ ਦੇ ਕੁੱਲ 74
India15 ਅਗਸਤ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ, ਦਿੱਲੀ ਪੁਲਿਸ ਨੇ ਬਰਾਮਦ ਕੀਤੇ 2000 ਜਿੰਦਾ ਕਾਰਤੂਸ ; 6 ਨੂੰ ਕੀਤਾ ਗ੍ਰਿਫਤਾਰBunty13/08/2022 by Bunty13/08/20220975 ਨਵੀਂ ਦਿੱਲੀ – ਦਿੱਲੀ ਪੁਲਿਸ ਨੇ 15 ਅਗਸਤ (15 ਅਗਸਤ 2022) ਤੋਂ ਪਹਿਲਾਂ ਅਸਲੇ ਦੀ ਤਸਕਰੀ ਵਿੱਚ ਸ਼ਾਮਲ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ