Punjabਮੁਸਲਿਮ ਭਾਈਚਾਰੇ ਵੱਲੋਂ ਟਾਵਰ ਮੋਰਚਾ ਸਮਾਣਾ ‘ਚ ਮਿੱਠੇ ਚੌਲਾਂ ਦਾ ਲੰਗਰ !admin18/07/202518/07/2025 by admin18/07/202518/07/20250175 ਮਲੇਰਕੋਟਲਾ – ਸਮਾਣਾ ਦੇ ਮਿਊਂਸਪਲ ਪਾਰਕ ਵਿੱਚ 12 ਅਕਤੂਬਰ 2024 ਤੋਂ ਸਾਬਕਾ ਫੌਜੀ ਭਾਈ ਗੁਰਜੀਤ ਸਿੰਘ ਖਾਲਸਾ ਬੀਐਸਐਨਐਲ ਦੇ 400 ਫੁੱਟ ਉੱਚੇ ਟਾਵਰ ਉੱਤੇ ਚੜ੍ਹਿਆ
Punjabਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮੁੱਖ-ਮੰਤਰੀ ਨੂੰ ਮੰਗ ਪੱਤਰ ਭੇਜਿਆ !admin18/07/2025 by admin18/07/20250115 ਮਾਨਸਾ – ਨਰੇਗਾ ਵਰਕਰਜ਼ ਯੂਨੀਅਨ ਰਜਿ: ਫਿਲੌਰ ਵੱਲੋਂ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਏ.ਡੀ.ਸੀ.(ਜ) ਮਾਨਸਾ ਰਾਹੀਂ ਮੁੱਖ-ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
Punjabਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਵਿਧਾਇਕਾ ਮਾਣੂੰਕੇ ਨੇ ਖੁਦ ਸੰਭਾਲਿਆ ਮੋਰਚਾ !admin18/07/2025 by admin18/07/20250109 ਜਗਰਾਉਂ – ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਜਗਰਾਉਂ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ
PunjabReligionਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇਣ ਵਾਲੇ ਤਾਮਿਲਨਾਡੂ ਤੋਂ 2 ਮੁਲਜ਼ਮ ਗ੍ਰਿਫ਼ਤਾਰ !admin18/07/202518/07/2025 by admin18/07/202518/07/20250176 ਸ੍ਰੀ ਹਰਿਮੰਦਰ ਸਾਹਿਬ ਨੂੰ ਪਿਛਲੇ ਕੁੱਝ ਦਿਨਾਂ ਤੋਂ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੇ ਜਾਣ ਦੇ ਸਬੰਧ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ
IndiaTravelਘੁੰਮਣ-ਫਿਰਨ ਦੇ ਲਈ ਦੁਬਈ, ਬਾਲੀ ਤੇ ਬੈਂਕਾਕ ਭਾਰਤੀਆਂ ਦੀ ਮਨਪਸੰਦ ਥਾਂ !admin18/07/2025 by admin18/07/20250138 ਭਾਰਤੀਆਂ ਵਲੋਂ ਡੁਬਈ ਦੀ ਯਾਤਰਾ ਲਈ ਪਿਛਲੇ ਸਾਲਾਂ ਨਾਲੋਂ ਕੀਤੀ ਗਈ ਬੁਕਿੰਗ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ ਜਦਕਿ ਹਨੀਮੂਨ ਮਨਾਉਣ ਲਈ ਜੋੜਿਆਂ ਦੀ ਪਹਿਲੀ
Indiaਦਿੱਲੀ ਅਤੇ ਬੰਗਲੌਰ ਦੇ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ !admin18/07/2025 by admin18/07/2025094 ਦਿੱਲੀ ਅਤੇ ਬੰਗਲੌਰ ਦੇ ਕਈ ਸਕੂਲਾਂ ਨੂੰ ਅੱਜ ਸ਼ੁੱਕਰਵਾਰ ਸਵੇਰੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਹਿਸ਼ਤ ਫੈਲ
ArticlesInternationalਬ੍ਰਿਟੇਨ ਦੇ ਵਿੱਚ ਵੋਟਿੰਗ ਲਈ ਉਮਰ ਲਗਾਤਾਰ ਕਿਉਂ ਘਟਾਈ ਜਾ ਰਹੀ ?admin18/07/202518/07/2025 by admin18/07/202518/07/20250150 ਯੂਕੇ ਦੀ ਸਰਕਾਰ ਨੇ ਵੋਟਿੰਗ ਲਈ ਉਮਰ ਦੀ ਹੱਦ ਨੂੰ 2 ਸਾਲ ਹੋਰ ਘਟਾ ਦਿੱਤਾ ਹੈ ਅਤੇ ਬ੍ਰਿਟੇਨ ਵਿੱਚ ਵੋਟਿੰਗ ਦੀ ਉਮਰ ਹੁਣ 16 ਸਾਲ
Indiaਇੰਦੌਰ ਇੱਕ ਵਾਰ ਫਿਰ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਬਣਿਆ !admin17/07/202518/07/2025 by admin17/07/202518/07/20250111 ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਇੱਕ ਵਾਰ ਫਿਰ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਬਣ ਗਿਆ ਹੈ। ਸਫਾਈ ਦਰਜਾਬੰਦੀ ਵਿੱਚ ਇੰਦੌਰ ਨੇ ਫਿਰ ਪਹਿਲਾ ਸਥਾਨ
PunjabReligionਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਪੁਰਬ ‘ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ !admin17/07/202518/07/2025 by admin17/07/202518/07/20250112 ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ
Punjabਮੁੱਖ-ਮੰਤਰੀ ਵਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਚਰਚਾ !admin18/07/202518/07/2025 by admin18/07/202518/07/20250174 ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਪੁਲਿਸ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਇਹ ਮੀਟਿੰਗ