Indiaਜਹਾਜ਼ ‘ਚ ਸਿਗਰਟ ਪੀਂਦੇ ਹੋਏ ਬਾਡੀ ਬਿਲਡਰ ਬੌਬੀ ਕਟਾਰੀਆ ਦਾ Video ਵਾਇਰਲBunty12/08/2022 by Bunty12/08/20220205 ਨਵੀਂ ਦਿੱਲੀ – ਹਰਿਆਣਾ ਦੇ ਗੁਰੂਗ੍ਰਾਮ ਦਾ ਇੱਕ ਬਾਡੀ ਬਿਲਡਰ ਬੌਬੀ ਕਟਾਰੀਆ ਮੁਸੀਬਤ ਵਿੱਚ ਹੈ। ਬੌਬੀ ਕਟਾਰੀਆ ਦੀਆਂ ਵੀਡੀਓਜ਼ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Indiaਜਗਦੀਪ ਧਨਖੜ ਭਾਰਤ ਦੇ 14ਵੇਂ ਉਪ-ਰਾਸ਼ਟਰਪਤੀ ਬਣੇ !Bunty12/08/202212/08/2022 by Bunty12/08/202212/08/20220201 ਨਵੀਂ ਦਿੱਲੀ – ਜਗਦੀਪ ਧਨਖੜ ਨੇ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਚੁਣੇ ਗਏ ਉਪ
Indiaਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ ‘ਤੇ ਅਦਾ ਕਰਨਾ ਪਵੇਗਾ 500 ਦਾ ਜੁਰਮਾਨਾ, ਦਿੱਲੀ ਸਰਕਾਰ ਨੇ ਜਾਰੀ ਕੀਤਾ ਹੁਕਮBunty12/08/2022 by Bunty12/08/20220752 ਨਵੀਂ ਦਿੱਲੀ – ਦਿੱਲੀ-NCR ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੌਰਾਨ ਮੌਤਾਂ ਦੀ ਗਿਣਤੀ ਚਿੰਤਾਜਨਕ ਹੈ। ਇਸ ਦੌਰਾਨ, ਦਿੱਲੀ
Internationalਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਵੱਡਾ ਝਟਕਾ, ਉਪ ਚੋਣ ਰੱਦ ਕਰਨ ਦੀ ਪਟੀਸ਼ਨ ਖ਼ਾਰਜBunty12/08/2022 by Bunty12/08/20220165 ਇਸਲਾਮਾਬਾਦ – ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਇਸਲਾਮਾਬਾਦ ਹਾਈ ਕੋਰਟ ਨੇ ਪੀਟੀਆਈ ਦੀ ਉਸ
Internationalਬ੍ਰਿਟੇਨ ਨੇ ਚੀਨੀ ਰਾਜਦੂਤ ਨੂੰ ਭੇਜਿਆ ਸੰਮਨ, ਤਾਈਵਾਨ ਖ਼ਿਲਾਫ਼ ਗਤੀਵਿਧੀਆਂ ‘ਤੇ ਕਰੇਗਾ ਸਵਾਲ-ਜਵਾਬBunty12/08/2022 by Bunty12/08/20220244 ਲੰਡਨ – ਤਾਈਵਾਨ ‘ਤੇ ਚੀਨ ਦੀ ਕਾਰਵਾਈ ਨੂੰ ਲੈ ਕੇ ਬ੍ਰਿਟੇਨ ਹੁਣ ਐਕਸ਼ਨ ਮੋਡ ‘ਚ ਆ ਗਿਆ ਹੈ। ਇੱਥੇ ਵਿਦੇਸ਼ ਵਿਭਾਗ ਦੀ ਤਰਫੋਂ ਬ੍ਰਿਟੇਨ ਵਿੱਚ
IndiaPM ਮੋਦੀ ਤੇ ਸ਼ਾਹਬਾਜ਼ ਸ਼ਰੀਫ ਦੀ SCO ਸੰਮੇਲਨ ਦੌਰਾਨ ਹੋ ਸਕਦੀ ਹੈ ਮੁਲਾਕਾਤBunty12/08/2022 by Bunty12/08/20220181 ਨਵੀਂ ਦਿੱਲੀ – ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਮੁਲਾਕਾਤ
Internationalਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਭਾਰੀ ਮੀਂਹ ਤੋਂ ਬਾਅਦ 2682 ਇਮਾਰਤਾਂ ਨੂੰ ਨੁਕਸਾਨBunty12/08/2022 by Bunty12/08/20220230 ਸਿਓਲ – ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਰਿਕਾਰਡ ਤੋੜ ਮੀਂਹ ਕਾਰਨ ਹੜ੍ਹ ਆ ਗਿਆ ਹੈ। ਹੜ੍ਹਾਂ ਕਾਰਨ ਸਰਕਾਰੀ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਹੋਇਆ
Internationalਅੱਤਵਾਦ ‘ਤੇ ਚੀਨ ਫਿਰ ਹੋਇਆ ਬੇਨਕਾਬ, ਸੰਯੁਕਤ ਰਾਸ਼ਟਰ ‘ਚ ਇਸ ਪਾਕਿਸਤਾਨੀ ਅੱਤਵਾਦੀ ‘ਤੇ ਪਾਬੰਦੀ ਲਗਾਉਣ ‘ਚ ਬਣਿਆ ਅੜਿੱਕਾBunty12/08/2022 by Bunty12/08/20220190 ਅਮਰੀਕਾ – ਗੁਆਂਢੀ ਦੇਸ਼ ਚੀਨ ਦੀ ਕਹਿਣੀ ਅਤੇ ਕਰਨੀ ‘ਚ ਅੰਤਰ ਦੀ ਤਾਜ਼ਾ ਉਦਾਹਰਣ ਬੁੱਧਵਾਰ ਦੇਰ ਰਾਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ‘ਚ ਦੇਖਣ ਨੂੰ ਮਿਲੀ।
India‘ਮਮਤਾ ਬੈਨਰਜੀ ਕਰ ਰਹੀ ਹੈ ਅਪਰਾਧੀਆਂ ਦੀ ਸਰਪ੍ਰਸਤੀ’, ਭਾਜਪਾ ਦਾ ਟੀਐਮਸੀ ਪ੍ਰਧਾਨ ‘ਤੇ ਤਿੱਖਾ ਹਮਲਾBunty12/08/2022 by Bunty12/08/20220212 ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀਆਂ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਦੋ ਚੋਟੀ ਦੇ ਨੇਤਾਵਾਂ ‘ਤੇ ਕਾਰਵਾਈ ਕਰਨ ਤੋਂ ਬਾਅਦ, ਭਾਜਪਾ ਨੇਤਾਵਾਂ
Internationalਯੂਕਰੇਨ ਦੇ ਡੋਨੇਟਸਕ ‘ਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ, ਬਚਾਅ ਲਈ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕBunty12/08/2022 by Bunty12/08/20220764 ਕੀਵ – ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਾਰੀ ਹੈ। ਪੂਰਬੀ ਯੂਕਰੇਨ ਦੇ ਸ਼ਹਿਰ ਪਿਸਕੀ ਦੇ ਆਲੇ-ਦੁਆਲੇ ਵੀਰਵਾਰ ਨੂੰ ਭਿਆਨਕ ਲੜਾਈ ਸ਼ੁਰੂ ਹੋ ਗਈ। ਰੂਸੀ ਸਮਰਥਿਤ