Punjabਪੰਜਾਬ ਪੁਲਿਸ ਨੇ ਸੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਕਤਲ ਕਾਂਡ ਦੇ ਮੁੱਖ ਮੁਲਜਮ ਨੂੰ ਦੋ ਸਾਥੀਆਂ ਸਮੇਤ ਕੀਤਾ ਗਿ੍ਰਫਤਾਰBunty10/08/2022 by Bunty10/08/20220200 ਤਰਨਤਾਰਨ – ਸੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਸੰਧੂ ਦੇ ਸਨਸਨੀਖੇਜ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਤਰਨਤਾਰਨ ਤੋਂ ਇਸ ਕੇਸ
Punjabਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਪੰਜਾਬ ਖੇਡ ਮੇਲੇ ਦੀ ਸੁਰੂਆਤ ਕਰਨਗੇ: ਮੀਤ ਹੇਅਰBunty10/08/2022 by Bunty10/08/202201112 ਚੰਡੀਗੜ – ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ ਵਿੱਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵੱਲੋਂ ਉਲੀਕੇ ਪੰਜਾਬ ਖੇਡ ਮੇਲੇ
Punjabਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਮਿਡਲ ਸਕੂਲ ਗੋਚਰ ਦਾ ਦੌਰਾ Bunty10/08/2022 by Bunty10/08/20220497 ਚੰਡੀਗੜ੍ਹ – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕਾਰਜ਼ ਕੀਤੇ
Punjabਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਤੇ ਸਾਫ਼ ਸਫ਼ਾਈ ਦੀ ਸਹੂਲਤ ਦੇਣ ਲਈ ਵਚਨਬੱਧBunty10/08/2022 by Bunty10/08/20220128 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਦੀਆਂ ਸਹੂਲਤਾਂ ਦੇਣ ਲਈ
Internationalਚੀਨ ‘ਚ ਮਿਲਿਆ ਜੂਨੋਟਿਕ ਲੰਗਿਆ ਨਾਂ ਦਾ ਨਵਾਂ ਵਾਇਰਸ, ਹੁਣ ਤਕ 35 ਲੋਕ ਇਨਫੈਕਟਿਡBunty10/08/2022 by Bunty10/08/20220145 ਤਾਈਪੇ – ਚੀਨ ਵਿੱਚ ਜੂਨੋਟਿਕ ਲੰਗਿਆ ਵਾਇਰਸ ਪਾਇਆ ਗਿਆ ਹੈ ਜਿਸ ਵਿੱਚ ਹੁਣ ਤਕ 35 ਮਨੁੱਖੀ ਸੰਕ੍ਰਮਣ ਦੀ ਲਪੇਟ ‘ਚ ਆ ਗਏ ਹਨ। ਤਾਈਵਾਨ ਦੇ
Internationalਕੇਰਲ ‘ਚ ਅਫਰੀਕਨ ਸਵਾਈਨ ਫਲੂ ਨੇ ਮਚਾਈ ਤਬਾਹੀ, ਹੁਣ ਤਕ 700 ਤੋਂ ਵੱਧ ਸੂਰ ਮਾਰੇBunty10/08/2022 by Bunty10/08/20220162 ਵਾਇਨਾਡ – ਕੇਰਲ ਦੇ ਵਾਇਨਾਡ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਵਿੱਚ ਅਫਰੀਕਨ ਸਵਾਈਨ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ ਡਰ ਦਾ ਮਾਹੌਲ ਹੈ। ਇਸ ਨੂੰ ਫੈਲਣ
Internationalਇਰਾਕ ‘ਚ ਚੀਨੀ ਤੇਲ ਕੰਪਨੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਸ ਨੇ ਕੀਤੀ ਗੋਲੀਬਾਰੀBunty10/08/2022 by Bunty10/08/20220143 ਬਗਦਾਦ – ਇਰਾਕ ਦੇ ਕਾਨੂੰਨ ਲਾਗੂ ਕਰਨ ਵਾਲੇ ਬਲਾਂ ਨੇ ਐਤਵਾਰ ਨੂੰ ਮੇਸਨ ਦੇ ਦੱਖਣੀ ਗਵਰਨੋਰੇਟ ਵਿੱਚ ਇੱਕ ਚੀਨੀ ਤੇਲ ਕੰਪਨੀ ਦੇ ਹੈੱਡਕੁਆਰਟਰ ਦੇ ਨੇੜੇ
Internationalਤਾਲਿਬਾਨ ਦੇ ਬਣਾਏ ਸਖ਼ਤ ਨਿਯਮਾਂ ਤੋਂ ਛੁਪ ਕੇ ਦੇਸ਼ ‘ਚ ਚੱਲ ਰਹੇ ਹਨ ਕਈ ਗੁਪਤ ਸਕੂਲBunty10/08/2022 by Bunty10/08/20220148 ਕਾਬੁਲ – ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਆਉਣ ਤੋਂ ਬਾਅਦ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਔਰਤਾਂ ਅਤੇ ਲੜਕੀਆਂ ਨੂੰ ਹੋਇਆ ਹੈ। ਤਾਲਿਬਾਨ ਨੇ ਕੁੜੀਆਂ ਦੀ ਪੜ੍ਹਾਈ
Internationalਕੀ ਤਾਕਤ ਨਾਲ ਤਾਇਵਾਨ ‘ਤੇ ਕਬਜ਼ਾ ਕਰ ਲਵੇਗਾ ਚੀਨBunty10/08/2022 by Bunty10/08/20220121 ਵਾਸ਼ਿੰਗਟਨ – ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਚੀਨ ਉੱਥੇ ਜੋ ਕਰ ਰਿਹਾ ਹੈ, ਉਸ ਤੋਂ ਪੂਰੀ ਦੁਨੀਆ ਨਾਰਾਜ਼
Indiaਰਾਹੁਲ ਗਾਂਧੀ ਦੇ ‘ਕਰੋ ਜਾਂ ਮਰੋ’ ਅੰਦੋਲਨ ਦੀ ਅਪੀਲ ’ਤੇ ਬੀਜੇਪੀ ਦਾ ਪਲਟਵਾਰBunty10/08/2022 by Bunty10/08/20220468 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਦੇਸ਼ ਦੀ ਰੱਖਿਆ ਲਈ ਇਕ ਹੋਰ ‘ਕਰੋ ਜਾਂ ਮਰੋ ਅੰਦੋਲਨ’ ਦੀ ਜ਼ਰੂਰਤ