PunjabTravelਆਦਮਪੁਰ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਉਡਾਣਾਂ ਦੀ ਸ਼ੁਰੂਆਤ !admin17/07/202517/07/2025 by admin17/07/202517/07/20250105 ਆਦਮਪੁਰ ਦੇ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੋਆਬਾ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ
Punjabਬਿਜਲੀ ਬਿਲ 2025 ਖਿਲਾਫ ਪੰਜ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਰੋਸ ਪ੍ਰਦਰਸ਼ਨ !admin17/07/202517/07/2025 by admin17/07/202517/07/20250154 ਮਾਨਸਾ – ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਪੰਜਾਬ ਭਰ ਵਿੱਚ ਬਿਜਲੀ ਦਫ਼ਤਰਾਂ ਸਾਹਮਣੇ ਧਰਨੇ ਦੇ ਕੇ ਮਾਨਸਾ ਐਕਸੀਅਨ ਦਫ਼ਤਰ ਅੱਗੇ ਰੋਸ
Australia & New ZealandNew Paramedic Recruits On The Road As Winter Demand Rises !admin17/07/202517/07/2025 by admin17/07/202517/07/20250236 The first group of new Ambulance Victoria (AV) recruits for 2025/26 are hitting the road to help meet rising winter demand. AV Chief Executive Officer
Punjabਸਿੱਧੂ ਨੂੰ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਚੁਣੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ !admin17/07/202517/07/2025 by admin17/07/202517/07/20250158 ਮਾਨਸਾ – ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦਾ ਤੀਜਾ ਸੂਬਾ ਡੈਲੀਗੇਟ ਇਜਲਾਜ ਗੁਰਾਇਆ ਵਿਖੇ ਮਿਲਨ ਪੈਲੇਸ ਵਿੱਚ ਸੰਪੰਨ ਹੋਇਆ ਜਿਸ ਵਿੱਚ
BollywoodBusinessArticlesIndiaਕੈਟਰੀਨਾ ਕੈਫ਼ ਬਾਲੀਵੁੱਡ ਹੀਰੋਇਨ ਹੀ ਨਹੀਂ, ਇੱਕ ਸਫਲ ਕਾਰੋਬਾਰੀ ਔਰਤ ਵੀ ਹੈ !admin17/07/202517/07/2025 by admin17/07/202517/07/20250295 ਕੈਟਰੀਨਾ ਕੈਫ ਬਾਲੀਵੁੱਡ ਦੀਆਂ ਮਸ਼ਹੂਰ ਅਤੇ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਆਪਣੀ ਅਦਾਕਾਰੀ, ਸੁੰਦਰਤਾ ਅਤੇ ਮਿਹਨਤ ਦੇ ਨਾਲ ਨਾ ਸਿਰਫ ਫਿਲਮ ਇੰਡਸਟਰੀ ਵਿੱਚ ਜਗ੍ਹਾ
ArticlesWomen's Worldਭੈਣੋ, ਆਪਣੇ ਸਰੀਰ ਤੋਂ ਨਹੀਂ ਸਗੋਂ ਆਪਣੀ ਬੁੱਧੀ ਤੋਂ ਆਪਣੀ ਪਛਾਣ ਕਰੋ !admin16/07/202516/07/2025 by admin16/07/202516/07/20250327 ਅਸੀਂ ਇੱਕ ਅਜਿਹੇ ਯੁੱਗ ਵਿੱਚ ਰਹਿ ਰਹੇ ਹਾਂ ਜਿੱਥੇ ਪਰਦੇ ‘ਤੇ ਦਿਖਾਈ ਦੇਣਾ ਅਸਲ ਵਿੱਚ ਜਿਉਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਜਿੱਥੇ ਜ਼ਿੰਦਗੀ ਕੈਮਰੇ
Punjabਰੁੱਖਾਂ ਦੇ ਰਕਬੇ ਵਿੱਚ ਕਮੀ ਤੋਂ ਚਿੰਤਤ ਡੀਓਏ, ਸੀਐਨਆਈ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ !admin16/07/202516/07/2025 by admin16/07/202516/07/20250163 ਅੰਮ੍ਰਿਤਸਰ – ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਘਟ ਰਹੇ ਰੁੱਖਾਂ ਦੇ ਰਕਬੇ ਅਤੇ ਵਧਦੇ ਹਵਾਈ ਪ੍ਰਦੂਸ਼ਣ, ਵੱਧਦੇ ਤਾਪਮਾਨ ਅਤੇ ਅਨਿਯਮਿਤ ਮੌਸਮ ਦੇ ਰੂਪ ਵਿੱਚ ਵਾਤਾਵਰਣ
Articlesਬੈਕਬੈਂਚਰ ਤੋਂ ਬਿਨਾਂ ਕਲਾਸਰੂਮ !admin16/07/202516/07/2025 by admin16/07/202516/07/20250157 ਕੇਰਲਾ, ਤਾਮਿਲਨਾਡੂ, ਪੰਜਾਬ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਵਿੱਚ ਇੱਕ ਸ਼ਾਂਤ ਪਰ ਵਧਦੀ ਤਬਦੀਲੀ ਵਿੱਚ, ਸਕੂਲ ਬੱਚਿਆਂ ਦੇ ਬੈਠਣ ਦੇ ਤਰੀਕੇ ‘ਤੇ ਮੁੜ ਵਿਚਾਰ ਕਰ
Articlesਪਾਣੀ ਨੂੰ ਤਰਸਦਾ ਪਾਣੀਆਂ ਦਾ ਦੇਸ਼ ਪੰਜਾਬ !admin16/07/202516/07/2025 by admin16/07/202516/07/20250105 ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਜਿੱਥੇ ਪਾਣੀ ਦੀ ਕੋਈ ਕਮੀ ਨਹੀਂ ਸੀ। ਸਤਲੁਜ, ਬਿਆਸ, ਰਾਵੀ, ਚਨਾਬ
Punjabਲੋਕਾਂ ਨੇ ਪ੍ਰਦੂਸ਼ਣ ਬੋਰਡ ਦੀ ਸੁਣਵਾਈ ਦੌਰਾਨ ਸੀਮੇਂਟ ਕਾਰਖਾਨਾ ਲਾਉਣ ਦੀ ਤਜਵੀਜ ਨੂੰ ਨਕਾਰਿਆ !admin16/07/2025 by admin16/07/20250108 ਮਾਨਸਾ – ਅੱਜ ਪਿੰਡ ਤਲਵੰਡੀ ਅਕਲੀਆ ਨੇੜੇ ਮੂਸਾ ਜਿਲ੍ਹਾ ਮਾਨਸਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੇ.ਐਸ. ਡਬਲਯੂ ਸੀਮੇਂਟ ਪਲਾਂਟ ਲਾਉਣ ਦੀ ਤਜ਼ਵੀਜ ਦੇ ਸੰਬੰਧ