Australia & New Zealandਵਿਕਟੋਰੀਆ ਆਸਟ੍ਰੇਲੀਆ ਦਾ ਸਭ ਤੋਂ ਬਿਹਤਰ ਕਾਰਗੁਜ਼ਾਰੀ ਵਾਲਾ ਸੂਬਾ !admin28/07/2022 by admin28/07/202201109 ਮੈਲਬੌਰਨ – ਵਿਕਟੋਰੀਆ ਨੇ ਆਸਟ੍ਰੇਲੀਆ ਦੇ ਸੂਬੇ ਜਾਂ ਟੈਰੀਟਰੀ ਵਜੋਂ ਬਿਹਤਰੀਨ ਕਾਰਗੁਜ਼ਾਰੀ ਵਿਚ ਤਸਮਾਨੀਆ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਸ ਦੀ ਆਰਥਿਕਤਾ ਅਪ੍ਰੈਲ 2020
Punjabਕੀ ਸੁਖਬੀਰ ਬਾਦਲ ‘ਝੂੰਦਾਂ ਕਮੇਟੀ’ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲੈਣਗੇ ?admin28/07/202228/07/2022 by admin28/07/202228/07/20220198 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿੱਚ 5 ਘੰਟੇ ਤੱਕ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਅਕਾਲੀ ਆਗੂਆਂ ਨੇ ਦੱਸਿਆ
Indiaਸ਼ਮਿਤਾ ਤੇ ਰਾਕੇਸ਼ ਹੋਏ ਵੱਖ, 1 ਸਾਲ ਵੀ ਨਹੀਂ ਚੱਲਿਆ ਰਿਸ਼ਤਾ, ਅਦਾਕਾਰਾ ਨੇ ਦੱਸਿਆ ਇਹ ਕਾਰਨBunty28/07/2022 by Bunty28/07/20220156 ਨਵੀਂ ਦਿੱਲੀ – ਪਿਛਲੇ ਬਿੱਗ ਬੌਸ OTT ਵਿੱਚ ਸਭ ਤੋਂ ਵੱਧ ਚਰਚਿਤ ਜੋੜੇ ਰਾਕੇਸ਼ ਬਾਪਟ ਅਤੇ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈੱਟੀ ਸਨ। ਦੋਵਾਂ ਦੀ
Sportਰੈਂਕਿੰਗ ‘ਚ ਪਾਕਿਸਤਾਨ ਦਾ ਦਬਦਬਾ, ਨੌਜਵਾਨ ਗੇਂਦਬਾਜ਼ ਨੇ ਬੁਮਰਾਹ ਨੂੰ ਪਿੱਛੇ ਛੱਡਿਆ, ਪਹਿਲੀ ਵਾਰ ਟਾਪ ‘ਤੇ ਆਏ 3 ਬਾਬਰBunty28/07/2022 by Bunty28/07/20220319 ਨਵੀਂ ਦਿੱਲੀ – ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਸ਼੍ਰੀਲੰਕਾ ਖਿਲਾਫ ਟੈਸਟ ‘ਚ ਸ਼ਾਨਦਾਰ ਬੱਲੇਬਾਜ਼ੀ ਦਾ ਇਨਾਮ ਮਿਲਿਆ ਹੈ। ਉਹ
Punjabਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਖਿਲਵਾੜ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਾਂਗੇ: ਮੀਤ ਹੇਅਰBunty28/07/2022 by Bunty28/07/20220133 ਚੰਡੀਗੜ – ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ
Punjabਪੰਜਾਬ ਸਰਕਾਰ ਦੇ ਸਾਰੇ ਯੋਗ ਕੱਚੇ ਕਾਮਿਆਂ ਨੂੰ ਜਲਦ ਹੀ ਮਿਲੇਗੀ ਖੁਸ਼ਖ਼ਬਰੀ-ਹਰਪਾਲ ਸਿੰਘ ਚੀਮਾBunty28/07/2022 by Bunty28/07/20220144 ਚੰਡੀਗੜ – ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੀ ਦਿਤੀ ਗਰੰਟੀ ਨੂੰ ਪੂਰਾ ਕਰਕੇ ਸੂਬੇ ਦੇ ਠੇਕੇ ‘ਤੇ ਕੰਮ ਕਰਦੇ ਸਾਰੇ
Punjabਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਜੰਗ: ਡੀਜੀਪੀ ਵੱਲੋਂ ਸੀਪੀਜ਼/ਐਸਐਸਪੀਜ਼ ਨੂੰ ਕੁੱਲ ਪੁਲਿਸ ਫੋਰਸ ‘ਚੋਂ 50 ਫੀਸਦ ਕਰਮਚਾਰੀ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ Bunty28/07/2022 by Bunty28/07/20220112 ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ)
Indiaਵਿਰੋਧੀ ਧਿਰ ਚੁੱਕ ਸਕਦੀ ਹੈ 19 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ, ਮਹਿੰਗਾਈ ਤੇ GST ਵਾਧੇ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾBunty28/07/2022 by Bunty28/07/20220151 ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦਾ ਅੱਜ ਅੱਠਵਾਂ ਦਿਨ ਹੈ। ਅੱਜ ਵੀ ਵਿਰੋਧੀ ਧਿਰ ਦੇ ਸੰਸਦ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ
IndiaCBI ਨੇ ਲਾਲੂ ਪ੍ਰਸਾਦ ਦੇ ਕਰੀਬੀ ਭੋਲਾ ਯਾਦਵ ਨੂੰ ਕੀਤਾ ਗ੍ਰਿਫਤਾਰ, IRCTC ਘੁਟਾਲੇ ‘ਚ ਵੱਡੀ ਕਾਰਵਾਈBunty28/07/2022 by Bunty28/07/20220214 ਪਟਨਾ – ਬਿਹਾਰ ਦੀ ਰਾਜਨੀਤੀ ਤੋਂ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੀਬੀਆਈ ਨੇ ਆਰਜੇਡੀ ਸੁਪਰੀਮੋ ਲਾਲੂ ਯਾਦਵ ਦੇ ਕਰੀਬੀ ਭੋਲਾ ਯਾਦਵ ਨੂੰ ਗ੍ਰਿਫ਼ਤਾਰ ਕਰ
IndiaED ਦੀ ਪੁਛਗਿੱਛ ਖਤਮ, 3 ਘੰਟੇ ਬਾਅਦ ਦਫਤਰ ਤੋਂ ਬਾਹਰ ਆਈ ਸੋਨੀਆਂ ਗਾਂਧੀBunty28/07/2022 by Bunty28/07/20220143 ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਬੁੱਧਵਾਰ ਨੂੰ ਈਡੀ ਦਫਤਰ ‘ਚ ਪੁੱਛਗਿੱਛ