Indiaਮੰਕੀਪੌਕਸ ਵਾਇਰਸ ਟੈਸਟ ਲਈ ਲਾਂਚ ਹੋਈ RT-PCR ਕਿੱਟ, 50 ਮਿੰਟ ਤੋਂ ਵੀ ਘੱਟ ਸਮੇਂ ‘ਚ ਮਿਲੇਗਾ ਨਤੀਜਾBunty27/07/2022 by Bunty27/07/20220256 ਨਵੀਂ ਦਿੱਲੀ – ਭਾਰਤ ਵਿੱਚ ਮੰਕੀਪੌਕਸ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਦੇ 75 ਦੇਸ਼ਾਂ ਵਿੱਚ 16 ਹਜ਼ਾਰ ਤੋਂ
Indiaਸ਼ਿਵ ਸੈਨਾ ਨੂੰ ਲੈ ਕੇ ਛਿੜੀ ਜੰਗ, ਠਾਕਰੇ ਨੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਸੁਪਰੀਮ ਕੋਰਟ ‘ਚ ਦਿੱਤੀ ਚੁਣੌਤੀ; 1 ਅਗਸਤ ਨੂੰ ਸੁਣਵਾਈBunty27/07/2022 by Bunty27/07/20220179 ਨਵੀਂ ਦਿੱਲੀ – ਸ਼ਿਵ ਸੈਨਾ ਦੇ ਦਾਅਵੇ ਨੂੰ ਲੈ ਕੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਆਹਮੋ-ਸਾਹਮਣੇ ਹਨ। ਸ਼ਿੰਦੇ ਕੈਂਪ ਦਾ ਕਹਿਣਾ ਹੈ ਕਿ ਉਹ ਅਸਲੀ
Internationalਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਹੋਣ ਦੇ ਬਾਵਜੂਦ ਯੂਕਰੇਨ ਨਾਲ ਜੰਗ ‘ਚ ਹੁਣ ਤਕ 15-40 ਹਜ਼ਾਰ ਰੂਸੀ ਫ਼ੌਜੀ ਕਿਉਂ ਗਏ ਮਾਰੇBunty27/07/2022 by Bunty27/07/20220159 ਮਾਸਕੋ – ਰੂਸ ਅਤੇ ਯੂਕਰੇਨ ਵਿਚਾਲੇ ਜੰਗ ਛੇਵੇਂ ਮਹੀਨੇ ਵਿੱਚ ਦਾਖਲ ਹੋ ਗਈ ਹੈ। ਇਸ ਦੌਰਾਨ ਜਿੱਥੇ ਯੂਕਰੇਨ ਨੂੰ ਜਾਨ-ਮਾਲ ਦਾ ਜ਼ਬਰਦਸਤ ਨੁਕਸਾਨ ਹੋਇਆ ਹੈ, ਉੱਥੇ
Indiaਮਾਸਕੋ ਕੋਲ ਹੈ ਯੂਕਰੇਨ ਨੂੰ ਬਲੈਕਮੇਲ ਕਰਨ ਲਈ fullproof game plan! ਜੇ ਸਹਿਮਤ ਨਹੀਂ ਹੁੰਦਾ ਤਾਂ ਸਰਦੀਆਂ ‘ਚ ਠਰ ਜਾਵੇਗਾ ਯੂਨੀਅਨ ਸੰਘBunty27/07/2022 by Bunty27/07/20220170 ਨਵੀਂ ਦਿੱਲੀ – ਰੂਸ ਯੁੱਧ ਕਾਰਨ ਯੂਰਪੀਅਨ ਯੂਨੀਅਨ ਨੇ ਗੈਸ ਦੀ ਘਾਟ ਤੇ ਇਸ ਤੋਂ ਉਪਜੀਆਂ ਕਈ ਸਮੱਸਿਆਵਾਂ ਵੇਖੀਆਂ ਹਨ। ਕੀ ਯੂਰਪ ਲਈ ਇਹ ਆਉਣ
Internationalਸ੍ਰੀਲੰਕਾ ‘ਚ ਹਸਪਤਾਲਾਂ ਦੀ ਹਾਲਤ ਵਿਗੜੀ, ਦੇਸ਼ ‘ਚ ‘ਇੰਧਨ ਸੰਕਟ’ ਬਣਿਆ ਹੋਇਐ ਵੱਡੀ ਸਮੱਸਿਆBunty27/07/2022 by Bunty27/07/20220196 ਕੋਲੰਬੋ – ਸ੍ਰੀਲੰਕਾ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੈ। ਸ੍ਰੀਲੰਕਾ ਵਿੱਚ ਸਰਕਾਰ
Punjabਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ‘ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਪ੍ਰਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਬਾਰੇ ਕੀਤੀ ਚਰਚਾBunty27/07/2022 by Bunty27/07/20220181 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਪੰਜਾਬ
Punjabਸੋਨੀਆ ਗਾਂਧੀ ਨੂੰ ਈਡੀ ਵੱਲੋਂ ਤੰਗ ਕਰਨ ਖ਼ਿਲਾਫ਼ ਪੰਜਾਬ ਕਾਂਗਰਸ ਨੇ ਭਾਜਪਾ ਖ਼ਿਲਾਫ਼ ਕੀਤਾ ਸੱਤਿਆਗ੍ਰਹਿ, ਹਜ਼ਾਰਾਂ ਪਾਰਟੀ ਵਰਕਰਾਂ ਤੇ ਆਗੂਆਂ ਨੇ ਲਿਆ ਹਿੱਸਾBunty27/07/2022 by Bunty27/07/20220154 ਚੰਡੀਗੜ੍ਹ – ਪੰਜਾਬ ਕਾਂਗਰਸ ਨੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੂਜੀ ਵਾਰ ਤੰਗ-ਪਰੇਸ਼ਾਨ ਕਰਨ ਦੇ ਖ਼ਿਲਾਫ਼ ਸੱਤਿਆਗ੍ਰਹਿ ਰਾਹੀਂ ਰੋਸ ਪ੍ਰਦਰਸ਼ਨ ਕੀਤਾ।
Indiaਸਮੁੰਦਰ ਕਿਨਾਰੇ ਸੈਲਫੀ ਲੈ ਰਹੀ ਔਰਤ ਲਾਪਤਾ, ਭਾਲ ਜਾਰੀBunty27/07/2022 by Bunty27/07/20220223 ਨਵੀਂ ਦਿੱਲੀ – ਆਂਧਰਾ ਪ੍ਰਦੇਸ਼ ‘ਚ ਬੀਚ ‘ਤੇ ਸੈਲਫੀ ਲੈਣ ਵਾਲੀ ਔਰਤ ਲਾਪਤਾ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੰਗਾਲ ਦੀ
Indiaਸਿਆਸੀ ਪਾਰਟੀਆਂ ਦੀਆਂ ਮੁਫ਼ਤ ਸਕੀਮਾਂ ‘ਤੇ ਲੱਗੇਗੀ ਪਾਬੰਦੀ ! ਸੁਪਰੀਮ ਕੋਰਟ ਨੇ ਕੇਂਦਰ ਨੂੰ ਇਸ ਦਾ ਹੱਲ ਕੱਢਣ ਦੇ ਦਿੱਤੇ ਨਿਰਦੇਸ਼Bunty27/07/2022 by Bunty27/07/20220461 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਨੂੰ ਹਦਾਇਤ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਮੁਫ਼ਤ ਤੋਹਫ਼ੇ ਦੇਣ ਤੋਂ ਰੋਕਣ ਦਾ ਹੱਲ
Internationalਯੂਕਰੇਨ ਨੂੰ ਅਮਰੀਕਾ ਤੋਂ ਮਿਲੇ HIMARS ਦੀ ਖ਼ਾਸੀਅਤ, ਰੂਸ ਨੇ ਆਪਣੇ ਡਿਪੂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾBunty27/07/2022 by Bunty27/07/20220183 ਨਵੀਂ ਦਿੱਲੀ – ਯੂਕਰੇਨ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ HIMARS (ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ) ਰਾਕੇਟ ਸਿਸਟਮ ਮਿਲਿਆ ਹੈ। ਯੂਕਰੇਨ ਨੇ ਅਮਰੀਕਾ ਨੂੰ ਅਜਿਹੇ