Punjabਭਗਵੰਤ ਮਾਨ ਦੀ ਤਬੀਅਤ ਵਿਗੜੀ: ਦਿੱਲੀ ਦੇ ਅਪੋਲੋ ਹਸਪਤਾਲ ‘ਚ ਦਾਖਲ !admin21/07/202221/07/2022 by admin21/07/202221/07/20220317 ਨਵੀਂ ਦਿੱਲੀ – ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਕੱਲ੍ਹ ਦੇਰ ਸ਼ਾਮ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ
Sportਇਕ ਅੰਕ ਕਰਕੇ ਬੁਮਰਾਹ ਵਨਡੇ ਰੈਂਕਿੰਗ ‘ਚ ਦੂਜੀ ਥਾਂ ‘ਤੇ ਖਿਸਕਿਆBunty21/07/2022 by Bunty21/07/20220254 ਦੁਬਈ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਆਈਸੀਸੀ ਵਨਡੇ ਰੈਂਕਿੰਗ ‘ਚ ਗੇਂਦਬਾਜ਼ਾਂ ਦੀ ਸੂਚੀ ‘ਚ ਇਕ ਸਥਾਨ ਹੇਠਾਂ ਦੂਜੀ ਥਾਂ ‘ਤੇ ਆ ਗਿਆ, ਜਦਕਿ ਹਾਰਦਿਕ
Bollywoodਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖਿਲਾਫ਼ ਵਰੰਟ ਜਾਰੀBunty21/07/2022 by Bunty21/07/20220148 ਮੁਰਾਦਾਬਾਦ – ਅਦਾਕਾਰਾ ਅਮੀਸ਼ਾ ਪਟੇਲ ਸਣੇ ਚਾਰ ਲੋਕਾਂ ਖ਼ਿਲਾਫ਼ ਏਡੀਜੇ ਕੋਰਟ ਨੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਕਟਘਰ ਡ੍ਰੀਮ ਵਿਜ਼ਨ ਈਵੈਂਟ ਕੰਪਨੀ ਦੇ ਮੈਨੇਜਰ
Punjabਨਵਿਆਉਣਯੋਗ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨਾ ਮਾਨ ਸਰਕਾਰ ਦੀ ਮੁੱਖ ਤਰਜੀਹ: ਅਮਨ ਅਰੋੜਾBunty21/07/2022 by Bunty21/07/20220135 ਚੰਡੀਗੜ – ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਅਹਿਮ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਪੰਜਾਬ
Indiaਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਗ੍ਰਿਫਤਾਰ, ਈਡੀ ਨੇ NSE ਕੋ-ਲੋਕੇਸ਼ਨ ਘੁਟਾਲਾ ਮਾਮਲੇ ਵਿੱਚ ਕੀਤੀ ਕਾਰਵਾਈBunty21/07/2022 by Bunty21/07/202201037 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੂੰ ਗ੍ਰਿਫਤਾਰ ਕੀਤਾ ਹੈ। ਈਡੀ ਨੇ ਸੰਜੇ ਪਾਂਡੇ ਨੂੰ ਨੈਸ਼ਨਲ
Indiaਨੂਪੁਰ ਸ਼ਰਮਾ ਦੀ ਜਾਨ ਨੂੰ ਖ਼ਤਰਾ, ਸ਼ੱਕੀ ਅੱਤਵਾਦੀ ਦੇ ਮੋਬਾਈਲ ‘ਚੋਂ ਮਿਲਿਆ ਨੰਬਰ; ਦਿੱਲੀ ‘ਚ ਘਰ ਤਕ ਪਹੁੰਚ ਗਿਆ ਸੀ ਮੁਲਜ਼ਮBunty21/07/2022 by Bunty21/07/20220182 ਪਟਨਾ – ਫੁਲਵਾੜੀ ਸ਼ਰੀਫ਼ ਦੇ ਨਯਾ ਟੋਲਾ ਵਿੱਚ ਭਾਰਤ (ਪੀਐਫਆਈ) ਅਤੇ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (ਐਸਡੀਪੀਆਈ) ਦੀ ਆੜ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ
Punjabਭਿੰਡਰਾਂਵਾਲੇ ਦੇ ਭਤੀਜੇ ਦੇ ਸੰਪਰਕ ’ਚ ਸੀ ਸੁਖਪ੍ਰੀਤ, ਊਧਮ ਸਿੰਘ ਨਗਰ ’ਚ ਤਿਆਰ ਕਰ ਰਿਹਾ ਸੀ ਅੱਤਵਾਦੀ ਨੈੱਟਵਰਕBunty21/07/2022 by Bunty21/07/20220164 ਚੰਡੀਗੜ੍ਹ – ਉੱਤਰਾਖੰਡ ਦੇ ਬਾਜਪੁਰ ਤੇ ਕੇਲਾਖੇਡ਼ਾ ’ਚ ਸ਼ਰਨ ਲੈਣ ਵਾਲਾ ਅੱਤਵਾਦੀ ਸੁਖਪ੍ਰੀਤ ਉਰਫ ਸੁੱਖ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ
India‘ਅਗਨੀਪਥ’ ਯੋਜਨਾ ਭਰਤੀ ‘ਚ ਜਾਤੀ ਸਰਟੀਫਿਕੇਟ ਮੰਗਣ ‘ਤੇ ਮਾਮਲਾ ਭਖਿਆ, ਫ਼ੌਜ ਨੇ ਦਿੱਤਾ ਇਹ ਸਪੱਸ਼ਟੀਕਰਨBunty21/07/2022 by Bunty21/07/20220163 ਨਵੀਂ ਦਿੱਲੀ – ਅਗਨੀਪਥ ਯੋਜਨਾ ਤਹਿਤ ਭਾਰਤੀ ਲਈ ਜਾਤ ਤੇ ਧਰਮ ਨੂੰ ਆਧਾਰ ਬਣਾਉਣ ਦੇ ਦੋਸ਼ ਸਰਕਾਰ ਨੇ ਮੰਗਲਵਾਰ ਨੂੰ ਨਕਾਰ ਦਿੱਤੇ। ਰੱਖਿਆ ਮੰਤਰੀ ਰਾਜਨਾਥ
Indiaਖੇਤੀ ਅੰਦੋਲਨ ਦੌਰਾਨ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਨਿਹੰਗ ਨੂੰ 10 ਸਾਲ ਕੈਦBunty21/07/2022 by Bunty21/07/20220362 ਸੋਨੀਪਤ – ਹਰਿਆਣਾ ਦੇ ਕੁੰਡਲੀ ’ਚ ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦੌਰਾਨ ਨੌਜਵਾਨ ’ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮ ਨਿਹੰਗ ਮਨਪ੍ਰੀਤ ਸਿੰਘ
Indiaਵਣਜ ਮੰਤਰਾਲੇ ਨੇ ‘ਵਰਕ ਫਰਾਮ ਹੋਮ’ ਲਈ ਨਿਯਮਾਂ ਦਾ ਕੀਤਾ ਐਲਾਨ, ਇਹ ਮੁਲਾਜ਼ਮ ਕਰ ਸਕਣਗੇ ਘਰੋਂ ਕੰਮBunty21/07/2022 by Bunty21/07/20220159 ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਵਰਕ ਫਰਾਮ ਹੋਮ ਦਾ ਕਲਚਰ ਵਧ ਗਿਆ ਹੈ। ਭਾਰਤ ਵਿੱਚ ਇਸ ਕਲਚਰ ਨੂੰ ਤੇਜ਼ੀ ਨਾਲ ਅਪਣਾਇਆ