Indiaਕੇਂਦਰੀ ਵਿਭਾਗਾਂ ‘ਚ ਖਾਲੀ ਪਈਆਂ ਕਰੀਬ 10 ਲੱਖ ਅਸਾਮੀਆਂ ‘ਤੇ ਹੋਵੇਗੀ ਭਰਤੀBunty21/07/2022 by Bunty21/07/20220270 ਨਵੀਂ ਦਿੱਲੀ – ਦੇਸ਼ ਦੇ ਕੇਂਦਰੀ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਇਹ ਜਾਣਕਾਰੀ ਕੇਂਦਰੀ ਪ੍ਰਸੋਨਲ ਰਾਜ ਮੰਤਰੀ ਜਤਿੰਦਰ ਸਿੰਘ ਨੇ ਲੋਕ
Punjabਭਕਨਾ ਨੇੜੇ ਸੂਟਰਾਂ ਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਢੇਰ – ਏਡੀਜੀਪੀ ਪ੍ਰਮੋਦ ਬਾਨBunty21/07/2022 by Bunty21/07/20220209 ਅੰਮ੍ਰਿਤਸਰ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਦੋ ਗੈਂਗਸਟਰਾਂ ਨੂੰ ਢੇਰ ਕਰ ਦਿੱਤਾ। ਇਹ ਮੁਕਾਬਲਾ ਭਾਰਤ-ਪਾਕਿਸਤਾਨ
ArticlesAustralia & New Zealandਆਸਟ੍ਰੇਲੀਅਨ ਲੋਕਾਂ ਲਈ ਨਵਾਂ ਵਿੱਤੀ-ਸਾਲ ‘ਚ ਬਹੁਤ ਸਾਰੀਆਂ ਫਾਇਨੈਂਸ਼ੀਅਲ ਤਬਦੀਲੀਆਂ ਲੈ ਕੇ ਆਇਆ !admin20/07/2022 by admin20/07/20220177 ਨਿਊ ਫਾਇਨੈਂਸ਼ੀਅਲ ਯੀਅਰ 1 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਜਿਸ ਨਾਲ ਆਸਟੇ੍ਰਲੀਅਨ ਲੋਕਾਂ ਲਈ ਵਿੱਤੀ ਸਾਲ ਪਹਿਲੀ ਜੁਲਾਈ ਤੋਂ ਬਹੁਤ ਸਾਰੀਆਂ ਤਬਦੀਲੀਆਂ ਲੈ ਕੇ
Sportਅਨੀਸ਼ ਭਾਨਵਾਲਾ ਤੇ ਰਿੱਧਮ ਸਾਂਗਵਾਨ ਨੂੰ ਮਿਲਿਆ ਕਾਂਸੇ ਦਾ ਮੈਡਲBunty20/07/2022 by Bunty20/07/20220144 ਚਾਂਗਵਾਨ – ਨੌਜਵਾਨ ਨਿਸ਼ਾਨੇਬਾਜ਼ਾਂ ਅਨੀਸ਼ ਭਾਨਵਾਲਾ ਤੇ ਰਿੱਧਮ ਸਾਂਗਵਾਨ ਨੇ ਮੰਗਲਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਟ ਟੀਮ
Bollywoodਗਲੋਇੰਗ ਸਕਿਨ ਲਈ ਜਾਹਨਵੀ ਕਪੂਰ ਰਾਤ ਨੂੰ ਲਗਾਉਂਦੀ ਹੈ ਇਨ੍ਹਾਂ ਦੋ ਚੀਜ਼ਾਂ ਦਾ ਮਿਸ਼ਰਣBunty20/07/2022 by Bunty20/07/20220159 ਨਵੀਂ ਦਿੱਲੀ – ਜਾਨ੍ਹਵੀ ਕਪੂਰ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਹੈ। ਉਸਦੀ ਚਮੜੀ ਹਰ ਸਮੇਂ ਚਮਕਦੀ ਹੈ ਅਤੇ ਤਾਜ਼ਾ ਮਹਿਸੂਸ ਕਰਦੀ ਹੈ।
Indiaਤਾਪਿਕ ‘ਚ ਉਕਾਈ ਡੈਮ ਤੋਂ ਛੱਡਿਆ ਗਿਆ 60 ਹਜ਼ਾਰ ਕਿਊਸਿਕ ਪਾਣੀ, ਸੀਐੱਮ ਭੂਪੇਂਦਰ ਪਟੇਲ ਨੇ ਲਿਆ ਸਥਿਤੀ ਦਾ ਜਾਇਜ਼ਾBunty20/07/2022 by Bunty20/07/20220206 ਤਾਪੀ – ਲਗਾਤਾਰ ਮੀਂਹ ਨੇ ਗੁਜਰਾਤ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਗੁਜਰਾਤ ਦੇ ਤਾਪੀ ਜ਼ਿਲ੍ਹੇ ‘ਚ ਤਾਪੀ ਨਦੀ ‘ਤੇ ਉਕਾਈ ਡੈਮ ਤੋਂ
Punjabਜਿੰਪਾ ਅਤੇ ਜੌੜੇਮਾਜਰਾ ਨੇ 205 ਨਰਸਾਂ, 20 ਪੈਰਾ ਮੈਡੀਕਲ ਟੈਕਨੀਸੀਅਨਾਂ ਅਤੇ 46 ਉਪ ਮੰਡਲ ਇੰਜੀਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰBunty20/07/2022 by Bunty20/07/20220144 ਚੰਡੀਗੜ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਨੀਤੀ ਤਹਿਤ ਕੈਬਨਿਟ ਮੰਤਰੀਆਂ ਬ੍ਰਹਮ ਸੰਕਰ ਜਿੰਪਾ ਅਤੇ ਚੇਤਨ ਸਿੰਘ ਜੌੜੇਮਾਜਰਾ
Punjabਨਾਮੀਂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਟੂਰਨਾਮੈਂਟ ਦੇ ਜੇਤੂਆਂ ਨੂੰ ਨਗਦ ਇਨਾਮ ਦੇਣ ਲਈ ਬਣੇਗੀ ਨਵੀਂ ਖੇਡ ਨੀਤੀ- ਮੀਤ ਹੇਅਰBunty20/07/2022 by Bunty20/07/20220128 ਮੁਹਾਲੀ – ਖੇਡਾਂ ਦੇ ਖੇਤਰ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਹਰ ਖੇਡ ਦੇ ਵੱਡੇ ਟੂਰਨਾਮੈਂਟ ਵਿੱਚ ਤਮਗੇ
Punjabਪਟਿਆਲਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਵਾਲੇ ਐਸ.ਐਫ.ਜੇ ਨਾਲ ਜੁੜੇ ਦੋ ਵਿਅਕਤੀ ਕਾਬੂBunty20/07/2022 by Bunty20/07/20220159 ਪਟਿਆਲਾ – ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਜਾਣ ਤੋਂ ਚਾਰ ਦਿਨ ਬਾਅਦ, ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਸਿੱਖਸ ਫਾਰ ਜਸਟਿਸ
India‘ਅਗਨੀਪਥ’ ਦੀਆਂ ਸਾਰੀਆਂ ਪਟੀਸ਼ਨਾਂ ‘ਤੇ ਦਿੱਲੀ ਹਾਈਕੋਰਟ ‘ਚ ਹੋਵੇਗੀ ਸੁਣਵਾਈ, SC ‘ਚ ਸਕੀਮ ‘ਤੇ ਰੋਕ ਲਗਾਉਣ ਦੀ ਮੰਗBunty20/07/2022 by Bunty20/07/20220166 ਨਵੀਂ ਦਿੱਲੀ – ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਅਗਨੀਪਥ ਯੋਜਨਾ ਦੇ ਖਿਲਾਫ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਅਦਾਲਤ ਨੇ ਅਗਨੀਪਥ ਯੋਜਨਾ ਵਿਰੁੱਧ ਦਾਇਰ ਸਾਰੀਆਂ ਪਟੀਸ਼ਨਾਂ