Indiaਹੁਣ ਈ.ਐਲ.ਆਈ. ਸਕੀਮ ਭਾਰਤ ਨੂੰ ਨਵੀਂ ਤਾਕਤ ਦੇਵੇਗੀ: ਡਾ. ਮਨਸੁਖ ਮੰਡਾਵੀਆadmin15/07/202515/07/2025 by admin15/07/202515/07/20250230 ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ, ਕੇਂਦਰ ਸਰਕਾਰ ਉਤਪਾਦਨ ਨਾਲ ਜੁੜਿਆ ਪ੍ਰੋਤਸਾਹਨ (ਪੀ.ਐਲ.ਆਈ.) ਤੋਂ ਬਾਅਦ ਰੁਜ਼ਗਾਰ ਨਾਲ ਜੁੜਿਆ ਪ੍ਰੋਤਸਾਹਨ (ਈ.ਐਲ.ਆਈ.) ਸਕੀਮ ਨੂੰ ਲਾਗੂ
ArticlesIndiaReligionਅਮਰਨਾਥ ਯਾਤਰਾ: 2.20 ਲੱਖ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ !admin15/07/202515/07/2025 by admin15/07/202515/07/20250183 ਅਮਰਨਾਥ ਯਾਤਰਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਪਿਛਲੇ 12 ਦਿਨਾਂ ਵਿੱਚ 2.20 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ।
ArticlesIndiaਨਿਤਿਨ ਗਡਕਰੀ ਭਾਰਤ ਦੇ ਪਹਿਲੇ ਮੰਤਰੀ, ਜਿਨ੍ਹਾਂ ਦੀ ਕਾਰ ਸੌ ਫੀਸਦੀ ਬਾਇਓਫਿਊਲ ‘ਤੇ ਚੱਲਦੀ ਹੈ !admin15/07/2025 by admin15/07/20250116 ਭਾਰਤ ਦੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ 12ਵੇਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਸੰਮੇਲਨ ਵਿੱਚ ਕਿਹਾ ਕਿ ਹਰੇ
Sportਜੈਨਿਕ ਸਿਨਰ ਨੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ !admin15/07/202515/07/2025 by admin15/07/202515/07/20250221 ਇਟਲੀ ਦੇ ਜੈਨਿਕ ਸਿਨਰ ਨੇ ਵਿੰਬਲਡਨ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ
ArticlesWomen's Worldਕੁੱਝ ਮਕਾਨ ਜੋ ਕਦੇ ਘਰ ਨਹੀਂ ਬਣ ਪਾਉਂਦੇ !admin15/07/202515/07/2025 by admin15/07/202515/07/20250252 ਕੁੱਝ ਘਰ, ਘਰ ਨਹੀਂ ਬੱਸ ਮਕਾਨ ਹੀ ਬਣ ਕੇ ਰਹਿ ਜਾਂਦੇ ਨੇ ਕਿਉਂਕਿ ਉੱਥੇ ਪਰਿਵਾਰ ਦੇ ਜੀਆਂ ਨੂੰ ਇਜਾਜ਼ਤ ਨਹੀਂ ਮਿਲਦੀ, ਖੁੱਲ੍ਹ ਕੇ ਹੱਸਣ ਦੀ,
Indiaਭਾਰਤ ਦੇ ਵਿਦੇਸ਼ ਮੰਤਰੀ ਵਲੋਂ ਚੀਨ ਦੇ ਉਪ-ਰਾਸ਼ਟਰਪਤੀ ਨਾਲ ਮੁਲਾਕਾਤ !admin15/07/202515/07/2025 by admin15/07/202515/07/20250149 ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬੀਜਿੰਗ ਵਿੱਚ ਚੀਨੀ ਉਪ ਰਾਸ਼ਟਰਪਤੀ ਹਾਨ ਜ਼ੇਂਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਚੀਨ ਸਬੰਧਾਂ
ArticlesPunjabਨਹੀਂ ਰਹੇ ਦੁਨੀਆਂ ਦੇ ਮਸ਼ਹੂਰ ਸਿੱਖ ਪਗੜੀਧਾਰੀ ਦੌੜਾਕ ਬਾਬਾ ਫੌਜਾ ਸਿੰਘ !admin15/07/202516/07/2025 by admin15/07/202516/07/20250210 ਦੁਨੀਆਂ ਦੇ ਮਸ਼ਹੂਰ ਸਿੱਖ ਪਗੜੀਧਾਰੀ ਦੌੜਾਕ ਬਾਬਾ ਫ਼ੌਜਾ ਸਿੰਘ ਦਾ 114 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਬਾਬਾ ਫ਼ੌਜਾ ਸਿੰਘ ਆਪਣੇ ਬਿਆਸ ਪਿੰਡ
Punjabਪੰਜਾਬ ਵਿਧਾਨ ਸਭਾ ‘ਚ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ ਸਰਬਸੰਮਤੀ ਨਾਲ ਪਾਸ !admin15/07/202515/07/2025 by admin15/07/202515/07/20250195 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਨੇ ਸੂਬੇ ਦੇ ਵਿੱਤ-ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ
Punjabਪੰਜਾਬ ਕਾਂਗਰਸ ਵਲੋਂ ਲੈਂਡ ਪੂਲਿੰਗ ਪਾਲਿਸੀ ਖਿਲਾਫ਼ ਦੇ ਰੋਸ਼ ਪ੍ਰਦਰਸ਼ਨ !admin15/07/202515/07/2025 by admin15/07/202515/07/20250104 ਲੁਧਿਆਣਾ – ਲੁਧਿਆਣਾ ਦੇ ਬਾਹਰਵਾਰ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਕੋਈ ਮੁਆਵਜ਼ਾ ਦਿੱਤੇ ਬਿਨਾਂ 50 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਸਬੰਧੀ
Punjabਕੁਲਦੀਪ ਸਿੰਘ ਚਾਹਲ ਆਈਪੀਐਸ ਪਟਿਆਲਾ ਰੇਂਜ ਦੇ ਡੀਆਈਜੀ ਬਣੇ !admin15/07/2025 by admin15/07/20250153 ਪਟਿਆਲਾ – 2009 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਪਟਿਆਲਾ ਦੇ ਡੀ.ਆਈ.ਜੀ.