Indiaਕੇਂਦਰ ਸਰਕਾਰ ਨੇ 17 ਜੁਲਾਈ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ, ਕਈ ਮੁੱਦਿਆਂ ‘ਤੇ ਹੋਵੇਗੀ ਚਰਚਾBunty16/07/2022 by Bunty16/07/20220143 ਨਵੀਂ ਦਿੱਲੀ – ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ।
Indiaਦ੍ਰੋਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਪੱਕਾ ! ਵਿਰੋਧੀ ਧਿਰ ਦੀ ਏਕਤਾ ਤਾਰ-ਤਾਰBunty16/07/2022 by Bunty16/07/20220161 ਨਵੀਂ ਦਿੱਲੀ – ਵਿਰੋਧੀ ਧਿਰ ਦੀ ਕੋਸ਼ਿਸ਼ ਰਾਸ਼ਟਰਪਤੀ ਚੋਣ ਰਾਹੀਂ ਇਕਜੁੱਟ ਹੋਣ ਦੀ ਸੀ। ਹਾਲਾਂਕਿ ਇਸ ਚੋਣ ਵਿੱਚ ਦ੍ਰੋਪਦੀ ਮੁਰਮੂ ਦੇ ਰੂਪ ਵਿੱਚ ਐਨਡੀਏ ਦੁਆਰਾ ਬਣਾਏ
Indiaਦੂਜੀ ਤਿਮਾਹੀ ‘ਚ ਚੀਨ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ, ਦੁਨੀਆ ‘ਤੇ ਛਾਏ ਆਰਥਿਕ ਮੰਦੀ ਦੇ ਬੱਦਲBunty16/07/2022 by Bunty16/07/20220142 ਨਵੀਂ ਦਿੱਲੀ – ਚੀਨ ਦੀ ਆਰਥਿਕ ਵਾਧਾ ਦਰ ਸਾਲ ਦੇ ਦੂਜੇ ਅੱਧ ਵਿੱਚ ਤੇਜ਼ੀ ਨਾਲ ਘੱਟ ਗਈ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਟੈਕਸਾਂ ਵਿੱਚ ਭਾਰੀ ਵਾਧੇ
Internationalਇਸ ਦੇਸ਼ ਨੇ ਵਿਦੇਸ਼ੀਆਂ ਨੂੰ ਦਿੱਤੀ ਲੁਭਾਉਣੀ ਪੇਸ਼ਕਸ਼, ਇੱਥੇ ਜ਼ਮੀਨ ਖ਼ਰੀਦਣ ‘ਤੇ ਮਿਲੇਗਾ 10 ਸਾਲ ਦਾ ਵੀਜ਼ਾ ਤੇ ਟੈਕਸ ਛੋਟBunty16/07/2022 by Bunty16/07/20220159 ਬੈਂਕਾਕ – ਥਾਈਲੈਂਡ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਹੁਣ ਵਿਦੇਸ਼ੀ ਇੱਥੇ ਘਰ ਬਣਾਉਣ ਲਈ ਜ਼ਮੀਨ ਖ਼ਰੀਦ
Indiaਪ੍ਰੇਮ ਸਬੰਧਾਂ ‘ਚ ਪ੍ਰੇਮਿਕਾ ਦਾ ਕਤਲ ਕਰਨ ਮਗਰੋਂ ਖ਼ੁਦ ਨੂੰ ਮਾਰੀ ਗੋਲ਼ੀ, ਮੌਤ ; ਦੋਵਾਂ ਦੇ 10 ਬੱਚੇ ਹੋ ਗਏ ਅਨਾਥBunty16/07/2022 by Bunty16/07/20220161 ਮੇਰਠ – ਮੇਰਠ ਦੇ ਪਰੀਕਸ਼ਿਤਗੜ੍ਹ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਵਾਪਰੀ ਸਨਸਨੀਖੇਜ਼ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੋਂ ਦੇ ਪਿੰਡ ਦੁਰਵੇਸ਼ਪੁਰ ਵਿੱਚ ਪ੍ਰੇਮ ਸਬੰਧਾਂ
Internationalਪਾਕਿਸਤਾਨ ਦੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਸੁਲੇਮਾਨ ਨੂੰ ਐਲਾਨਿਆ ਦੋਸ਼ੀ ਕਰਾਰBunty16/07/2022 by Bunty16/07/20220238 ਇਸਲਾਮਾਬਾਦ – ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਅਤੇ ਇਕ ਹੋਰ ਵਿਅਕਤੀ ਨੂੰ ਮਨੀ ਲਾਂਡਰਿੰਗ ਮਾਮਲੇ
India7 ਵਜੇ ਸਕੂਲ ਜਾ ਸਕਦੇ ਹਨ ਬੱਚੇ, ਫਿਰ ਜੱਜ 9 ਵਜੇ ਅਦਾਲਤ ਕਿਉਂ ਨਹੀਂ ਆ ਸਕਦੇ – ਜਸਟਿਸ ਯੂ. ਲਲਿਤBunty16/07/2022 by Bunty16/07/20220140 ਨਵੀਂ ਦਿੱਲੀ – ਸੁਪਰੀਮ ਕੋਰਟ ਆਮ ਤੌਰ ‘ਤੇ ਸਵੇਰੇ 10.30 ਵਜੇ ਕੇਸਾਂ ਦੀ ਸੁਣਵਾਈ ਸ਼ੁਰੂ ਕਰਦੀ ਹੈ ਪਰ ਸ਼ੁੱਕਰਵਾਰ ਨੂੰ ਜਸਟਿਸ ਯੂ. ਲਲਿਤ ਇੱਕ ਘੰਟਾ ਪਹਿਲਾਂ
Indiaਦਿੱਲੀ ਦੇ ਜਾਫ਼ਰਾਬਾਦ ‘ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲਣ ਕਾਰਨ ਫੈਲੀ ਸਨਸਨੀ, ਜਾਂਚ ‘ਚ ਜੁਟੀ ਪੁਲਿਸBunty16/07/2022 by Bunty16/07/20220132 ਨਵੀਂ ਦਿੱਲੀ – ਰਾਜਧਾਨੀ ਦਿੱਲੀ ਦੇ ਜਾਫ਼ਰਾਬਾਦ ‘ਚ ਸ਼ੁੱਕਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ
Indiaਇਸ ਸੂਬੇ ‘ਚ ਸ਼ਨੀਵਾਰ ਨੂੰ ਸੈਂਕੜੇ ਆਟਾ, ਦਾਲ ਤੇ ਚੌਲ ਮਿੱਲਾਂ ਬੰਦ ਰਹਿਣਗੀਆਂBunty16/07/2022 by Bunty16/07/20220162 ਨਵੀਂ ਦਿੱਲੀ – ਆਟਾ, ਦਾਲਾਂ ਅਤੇ ਚਾਵਲ ਵਰਗੀਆਂ ਗੈਰ-ਬ੍ਰਾਂਡ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਦੇ ਦਾਇਰੇ ‘ਚ ਲਿਆਉਣ ਦੇ ਵਿਰੋਧ
Indiaਭਾਜਪਾ ਦਾ ਤਨਜ਼ – ‘ISI ਏਜੰਟ ਤੋਂ ਸਿੱਖ ਰਹੀ ਸੀ ਅੱਤਵਾਦ ਵਿਰੁੱਧ ਲੜਨਾ ਕਾਂਗਰਸ’, ਹਾਮਿਦ ਅੰਸਾਰੀ ਨੂੰ ਵੀ ਘੇਰਿਆBunty16/07/202216/07/2022 by Bunty16/07/202216/07/20220576 ਨਵੀਂ ਦਿੱਲੀ – ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ‘ਤੇ ਖੁਲਾਸੇ ਤੋਂ ਬਾਅਦ ਭਾਜਪਾ ਲਗਾਤਾਰ ਹਮਲਾਵਰ ਹੈ। ਪਾਕਿਸਤਾਨੀ ਪੱਤਰਕਾਰ ਨੁਸਰਤ ਮਿਰਜ਼ਾ ਦੇ ਦਾਅਵੇ ਤੋਂ ਬਾਅਦ