Internationalਰੂਸ ਦੇ ਮਿਜ਼ਾਈਲ ਹਮਲੇ ‘ਚ ਕੀਵ ਦੇ ਦੱਖਣ ‘ਚ 2 ਬੱਚਿਆਂ ਸਮੇਤ 17 ਦੀ ਮੌਤ, ਜ਼ੇਲੇਂਸਕੀ ਨੇ ਦੱਸਿਆ ਅੱਤਵਾਦੀ ਕਾਰਵਾਈBunty15/07/2022 by Bunty15/07/20220149 ਕੀਵ – ਰੂਸੀ ਮਿਜ਼ਾਈਲਾਂ ਨੇ ਵੀਰਵਾਰ ਨੂੰ ਵਿਨਿਤਸੀਆ ਸ਼ਹਿਰ ‘ਤੇ ਹਮਲਾ ਕੀਤਾ, ਜਿਸ ਨਾਲ ਦੋ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ 25
Indiaਕਦੇ ਸੋਨੇ ਦੀ ਲੰਕਾ ਕਹੇ ਜਾਣ ਵਾਲੇ ਸ੍ਰੀਲੰਕਾ ਦੀ ਹਾਲਤ ਵਿਗੜੀBunty15/07/2022 by Bunty15/07/20220144 ਨਵੀਂ ਦਿੱਲੀ – ਧਾਰਮਿਕ ਕਥਾਵਾਂ ਅਨੁਸਾਰ ਸ੍ਰੀਲੰਕਾ ਨੂੰ ਕਿਸੇ ਸਮੇਂ ਰਾਵਣ ਦੁਆਰਾ ਬਣਾਈ ਗਈ ਸੁਨਹਿਰੀ ਲੰਕਾ ਕਿਹਾ ਜਾਂਦਾ ਸੀ ਪਰ ਹੁਣ ਇਸ ਦੀ ਹਾਲਤ ਬਹੁਤ
Internationalਐਂਟੋਨੀਓ ਗੁਟੇਰੇਸ ਨੇ ਕਿਹਾ – ਅਨਾਜ ਨਿਰਯਾਤ ਲਈ ਰੂਸ ਤੇ ਯੂਕਰੇਨ ਵਿਚਕਾਰ ਸਮਝੌਤਾ ਉਮੀਦ ਦੀ ਕਿਰਨ, ਗਲੋਬਲ ਮਾਰਕੀਟ ਲਈ ਰਾਹਤ ਦੀ ਖ਼ਬਰBunty15/07/2022 by Bunty15/07/20220602 ਇਸਤਾਂਬੁਲ – ਅਨਾਜ ਦੇ ਨਿਰਯਾਤ ‘ਤੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ, ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਬੁੱਧਵਾਰ ਨੂੰ ਇੱਕ ਪ੍ਰੈਸ
Indiaਪਟਨਾ ਦੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਨ ਪ੍ਰਧਾਨ ਮੰਤਰੀ ਮੋਦੀBunty15/07/2022 by Bunty15/07/20220137 ਪਟਨਾ – ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੁਲਿਸ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਨੇ 12 ਜੁਲਾਈ ਨੂੰ ਪਟਨਾ ਆਉਣ
Indiaਸੋਨੀਆ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦੇ ਵਿਰੋਧ ‘ਚ ਕਾਂਗਰਸ 21 ਨੂੰ ਕਰੇਗੀ ਦੇਸ਼ ਪੱਧਰੀ ਪ੍ਰਦਰਸ਼ਨBunty15/07/2022 by Bunty15/07/20220183 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਖ਼ਿਲਾਫ਼ ਕਾਂਗਰਸ 21 ਜੁਲਾਈ ਨੂੰ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰੇਗੀ। ਨੈਸ਼ਨਲ
Indiaਹਾਈਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਲਾਈ ਫਟਕਾਰ, ਕਿਹਾ-ਬੱਚਿਆਂ ਦੇ ਸਕੂਲ ਜਾਣ ਲਈ ਹੈਲੀਪੈਡ ਨਹੀਂ, ਸੜਕਾਂ ਜ਼ਰੂਰੀBunty15/07/2022 by Bunty15/07/20220124 ਮੁੰਬਈ – ਮਹਾਰਾਸ਼ਟਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਬੰਬੇ ਹਾਈ ਕੋਰਟ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਨੂੰ ਹੈਲੀਪੈਡ ਤੋਂ ਜ਼ਿਆਦਾ ਸੜਕਾਂ ਦੀ ਲੋੜ ਹੈ। ਪਿੰਡ
Australia & New Zealandਐਬਨੀਜ਼ ਤੇ ਹੋਰ ਨੇਤਾਵਾਂ ਵਲੋਂ ਪੈਸੀਫਿਕ ਆਈਲੈਂਡਜ਼ ਫੋਰਮ ‘ਚ ਖੇਤਰੀ ਮੁੱਦਿਆਂ ‘ਤੇ ਚਰਚਾ ਹੋਵੇਗੀadmin14/07/202214/07/2022 by admin14/07/202214/07/20220151 ਸੁਵਾ – ਪ੍ਰਧਾਨ ਮੰਤਰੀ ਐਂਥਨੀ ਐਬਨੀਜ਼ ਫਿਜੀ ਦੀ ਰਾਜਧਾਨੀ ਸੁਵਾ ਵਿੱਚ 13 ਹੋਰ ਫੋਰਮ ਦੇ ਨੇਤਾਵਾਂ ਦੇ ਨਾਲ ਆਪਣੀ ਪਹਿਲੀ ਪੈਸੀਫਿਕ ਆਈਲੈਂਡਜ਼ ਫੋਰਮ ਵਿੱਚ ਸ਼ਾਮਿਲ
Bollywoodਸੁਸ਼ਾਂਤ ਸਿੰਘ ਰਾਜਪੂਤ ਹੱਤਿਆਕਾਂਡ ਮਾਮਲੇ ‘ਚ ਚਾਰਜਸ਼ੀਟ ਦਾਇਰ, ਰੀਆ ਚੱਕਰਵਰਤੀ ਦਾ ਨਾਂ ਵੀ ਸ਼ਾਮਲBunty14/07/202214/07/2022 by Bunty14/07/202214/07/20220117 ਮੁੰਬਈ – ਨਾਰਕੋਟਿਕਸ ਕੰਟਰੋਲ ਬਿਊਰੋ ਨੇ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਦਾਖਲ ਕੀਤੇ ਦੋਸ਼ ਪੱਤਰ ’ਚ ਦਾਅਵਾ ਕੀਤਾ ਹੈ ਕਿ
Sportਮਿਥੁਨ ਤੇ ਅਸ਼ਮਿਤਾ ਨੇ ਕੀਤੀ ਰੱਦੋਬਦਲ, ਸਿੰਧੂ, ਸਾਈਨਾ ਤੇ ਪ੍ਰਣਯ ਨੇ ਵੀ ਜਿੱਤ ਕੀਤੀ ਦਰਜBunty14/07/2022 by Bunty14/07/20220233 ਸਿੰਗਾਪੁਰ – ਭਾਰਤ ਦੇ ਮਿਥੁਨ ਮੰਜੂਨਾਥ ਅਤੇ ਅਸ਼ਮਿਤਾ ਚਲੀਹਾ ਨੇ ਬੁੱਧਵਾਰ ਨੂੰ ਇੱਥੇ ਆਪਣੇ ਤਜਰਬੇਕਾਰ ਵਿਰੋਧੀ ਨੂੰ ਹਰਾ ਕੇ ਰੱਦੋਬਦਲ ਕੀਤੀ ਹੈ ਜਦਕਿ ਦੋ ਵਾਰ
Indiaਗੁਜਰਾਤ-ਮਹਾਰਾਸ਼ਟਰ ਤੇ MP’ਚ ਬਾਰਿਸ਼ ਨੇ ਮਚਾਈ ਤਬਾਹੀ, ਹੁਣ ਤਕ 200 ਤੋਂ ਜ਼ਿਆਦਾ ਲੋਕਾਂ ਦੀ ਮੌਤBunty14/07/2022 by Bunty14/07/20220166 ਨਵੀਂ ਦਿੱਲੀ – ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਥਾਵਾਂ ‘ਤੇ ਅਸਮਾਨ ਤੋਂ ਮੀਂਹ ਆਫ਼ਤ ਬਣ ਕੇ ਡਿੱਗ