Indiaਭਾਰਤੀ ਚੋਣ ਕਮਿਸ਼ਨ ਵਲੋਂ ਬਿਹਾਰ ਵਾਂਗ ਹੋਰਨਾਂ ਸੂਬਿਆਂ ਦੇ ਵਿੱਚ ਸਰਗਰਮੀਆਂ ਨੂੰ ਤੇਜ਼ !admin14/07/202514/07/2025 by admin14/07/202514/07/20250137 ਭਾਰਤ ਦੀ ਸੁਪਰੀਮ ਕੋਰਟ ਦੇ ਵਲੋਂ ਐਸ.ਆਈ.ਆਰ. ਨੂੰ ‘ਸੰਵਿਧਾਨਕ ਆਦੇਸ਼’ ਕਹਿਣ ਅਤੇ ਚੋਣ ਕਮਿਸ਼ਨ ਨੂੰ ਬਿਹਾਰ ਵਿਚ ਇਸ ਅਭਿਆਸ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੱਤੇ
LiteratureArticlesਗੁਰਪ੍ਰੀਤ ਸਿੰਘ ਜਖਵਾਲੀ ਦਾ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ’ ਬੱਚਿਆਂ ਲਈ ਮਾਰਗ ਦਰਸ਼ਕ !admin14/07/202514/07/2025 by admin14/07/202514/07/20250129 ਗੁਰਪ੍ਰੀਤ ਸਿੰਘ ਜਖਵਾਲੀ ਇੱਕ ਪੱਤਰਕਾਰ, ਬਾਲ ਕਵੀ ਤੇ ਮਿੰਨੀ ਕਹਾਣੀ ਲੇਖਕ ਹੈ। ਉਸਦੀਆਂ ਕਵਿਤਾਵਾਂ ਇੱਕ ਸਾਂਝੇ ਕਾਵਿ ਸੰਗ੍ਰਹਿ ‘ਕਲਮ ਕਾਫਲਾ’ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ।
IndiaSportਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਵਲੋਂ ਆਪਣੇ ਪਤੀ ਤੋਂ ਵੱਖ ਹੋਣ ਐਲਾਨ !admin14/07/202514/07/2025 by admin14/07/202514/07/20250183 ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਉਨ੍ਹਾਂ ਦੇ ਪਤੀ ਪਾਰੂਪੱਲੀ ਕਸ਼ਯਪ ਨੇ ਆਪਸੀ ਸਹਿਮਤੀ ਨਾਲ ਆਪਣੇ ਵਿਵਾਹਕ ਰਿਸ਼ਤਿਆਂ ਤੋਂ ਵੱਖ-ਵੱਖ ਹੋਣ ਦਾ ਐਲਾਨ ਕੀਤਾ ਹੈ।
Punjabਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਰਾਹ ਤੁਰ ਪਈ: ਉਗਰਾਹਾਂadmin14/07/202514/07/2025 by admin14/07/202514/07/20250144 ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ
Punjabਕਿਸਾਨ ਸੰਘਰਸ਼ ਪੀੜਤ ਪ੍ਰੀਵਾਰ ਐਕਸ਼ਨ ਕਮੇਟੀ ਨੇ ਵਿਧਾਇਕਾਂ ਨੂੰ ਮੰਗ ਪੱਤਰ ਭੇਜੇ ਗਏ !admin14/07/202514/07/2025 by admin14/07/202514/07/20250172 ਮਾਨਸਾ – ਕਿਸਾਨੀ ਸੰਘਰਸ਼ ਪੀੜਤ ਪਰਿਵਾਰ ਐਕਸ਼ਨ ਕਮੇਟੀ ਜਿਲ੍ਹਾ ਮਾਨਸਾ ਵੱਲੋਂ ਆਪਣੀ ਆਵਾਜ਼ ਵਿਧਾਨ ਸਭਾ ਤੱਕ ਪਹੁੰਚਦੀ ਕਰਨ ਲਈ ਸਮੂਹ ਵਿਧਾਇਕਾਂ ਨੂੰ ਆਨਲਾਈਨ ਮੰਗ ਪੱਤਰ
ArticlesAustralia & New Zealandਆਸਟ੍ਰੇਲੀਆ ਦੇ ਸੈਨਿਕ ਅਭਿਆਸ ‘ਟੈਲਿਸਮੈਨ ਸਾਬਰ 2025’ ਉਪਰ ਚੀਨ ਦੀ ਨਜ਼ਰ !admin14/07/202514/07/2025 by admin14/07/202514/07/20250157 ਆਸਟ੍ਰੇਲੀਆ ਦੇ ਵਿੱਚ ਵਿਸ਼ਾਲ ਸੈਨਿਕ ਅਭਿਆਸ ‘ਟੈਲਿਸਮੈਨ ਸਾਬਰ’ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਆਸਟ੍ਰੇਲੀਆ ਸਮੇਤ 19 ਵੱਖ-ਵੱਖ ਦੇਸ਼ਾਂ ਦੇ 35,000 ਤੋਂ ਵੱਧ ਸੈਨਿਕ ਹਿੱਸਾ
ArticlesReligionਸਿੱਖ ਕੌਮ ਦੇ ਵਿਦਵਾਨ ਅਤੇ ਬੰਦ-ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ !admin14/07/202525/07/2025 by admin14/07/202525/07/20250287 ਭਾਈ ਮਨੀ ਸਿੰਘ (7 ਅਪ੍ਰੈਲ, 1644 – 14 ਜੂਨ, 1738) ਅਠਾਰ੍ਹਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਇੱਕ ਮਹਾਨ ਸਿੱਖ ਸ਼ਹੀਦ ਹਨ ਅਤੇ ਉਹ ਗੁਰੂ ਗੋਬਿੰਦ
Articlesਪੇਂਡੂ ਸੱਭਿਆਚਾਰ ਬਨਾਮ ਸ਼ਹਿਰੀ ਸੱਭਿਆਚਾਰ !admin14/07/202514/07/2025 by admin14/07/202514/07/20250118 ਮੈਲਬੌਰਨ ਰਹਿੰਦਿਆਂ ਇੱਕ ਦਿਨ ਅਸੀਂ ਦੋਵੇਂ ਪਤੀ-ਪਤਨੀ ਨੇ ਆਪਣੀ ਛੇ ਸਾਲ ਦੀ ਪੋਤੀ ਨੂੰ ਧੜੱਲੇਦਾਰ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਉਹ ਆਪਣੀ ਵੱਡੀ ਭੈਣ ਨਾਲ ਸ਼ਰਾਰਤਾਂ
Articlesਜਦੋਂ 10 ਸਾਲ ਬਾਅਦ ਕਤਲ ਕੇਸ ਹੱਲ ਹੋ ਗਿਆ !admin13/07/202514/07/2025 by admin13/07/202514/07/20250194 ਜਦੋਂ ਵੀ ਕੋਈ ਮੁਜ਼ਰਿਮ ਜ਼ੁਰਮ ਕਰਦਾ ਹੈ ਤਾਂ ਉਸ ਨੂੰ ਇਹ ਵਹਿਮ ਹੁੰਦਾ ਹੈ ਕਿ ਪੁਲਿਸ ਉਸ ਨੂੰ ਪਕੜ ਨਹੀਂ ਸਕੇਗੀ। ਛੋਟੇ ਮੋਟੇ ਕੇਸ ਤਾਂ
Health & FitnessArticlesਨਾ ਉਪਦੇਸ਼ ਨਾ ਪ੍ਰਚਾਰ-ਸਿਰਫ ਇਕ ਨਿਜੀ ਤਜ਼ਰਬਾ !admin13/07/202514/07/2025 by admin13/07/202514/07/20250102 ਸੰਨ 2004 ਵਿਚ ਅਮਰੀਕਾ ਜਾਣ ਤੋਂ ਪਹਿਲਾਂ ਕਿਤੇ ਕਾਹਲ਼ੀ ਜਾਣ ਵੇਲੇ ਹੀ ਮੈਂ ਦੰਦਾਂ ਵਾਲਾ ਬੁਰਸ਼ ਕਰ ਲੈਂਦਾ ਸਾਂ ਨਹੀਂ ਤਾਂ ਰੋਜ਼ਾਨਾ ਦਾਤਣ। ਉੱਥੇ ਜਾ