Indiaਏਕਨਾਥ ਸ਼ਿੰਦੇ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਸਿਆਸੀ ਜਗਤ ‘ਚ ਮਚਾਈ ਹਲਚਲBunty22/06/2022 by Bunty22/06/20220308 ਨਵੀਂ ਦਿੱਲੀ – ਮਹਾਰਾਸ਼ਟਰ ਦੀ ਸਿਆਸਤ ‘ਚ ਇਸ ਵੇਲੇ ਹਲਚਲ ਮਚੀ ਹੋਈ ਹੈ। ਇਸ ਵਿਚ ਸ਼ਿਵਸੈਨਾ ਤੇ ਊਧਵ ਠਾਕਰੇ ਸਰਕਾਰ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ
Indiaਕਾਰਪੋਰੇਟ ਘਰਾਣਿਆਂ ਨੇ ਅਗਨੀਵੀਰਾਂ ਦੀ ਨੌਕਰੀ ਲਈ ਖੋਲ੍ਹੇ ਦੁਆਰ, ਇਨ੍ਹਾਂ ਕੰਪਨੀਆਂ ਨੇ ਦਿੱਤਾ ਬਿਹਤਰ ਨੌਕਰੀਆਂ ਦਾ ਭਰੋਸਾBunty22/06/2022 by Bunty22/06/20220150 ਨਵੀਂ ਦਿੱਲੀ – ਰਿਟਾਇਰਮੈਂਟ ਤੋਂ ਬਾਅਦ ਆਪਮੀ ਨੌਕਰੀ ਦੀ ਚਿੰਤਾ ਕਰਨ ਦੀ ਕੋਈ ਲੋਡ਼ ਨਹੀਂ ਹੈ ਕਿਉਂਕਿ ਆਪਣੀਆਂ-ਆਪਣੀਆਂ ਕੰਪਨੀਆਂ ’ਚ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ।
Indiaਸੰਘ ਮੁਖੀ ਮੋਹਨ ਭਾਗਵਤ ਨੇ ਦਿੱਤਾ ਜੈਵਿਕ ਖੇਤੀ ’ਤੇ ਜ਼ੋਰ, ਕਿਹਾ- ਪੁਰਾਤਨ ਜੈਵਿਕ ਢੰਗ ਬੇਹੱਦ ਅਹਿਮBunty22/06/202222/06/2022 by Bunty22/06/202222/06/20220837 ਨਾਗਪੁਰ – ਰਾਸ਼ਟਰੀ ਸਵੈਮਸੇਵੀ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਖੇਤੀ ਦੇ ਜੈਵਿਕ ਤੇ ਪੁਰਾਣੇ ਤਰੀਕੇ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਿਨਾਂ
Indiaਰਾਕੇਸ਼ ਟਿਕੈਤ ਨੇ ਹਰਿਆਣਾ ‘ਚ ਕੀਤਾ ਦੇਸ਼ ਵਿਆਪੀ ਅੰਦੋਲਨ ਦਾ ਐਲਾਨ, 24 ਜੂਨ ਤੋਂ ਹਰ ਜ਼ਿਲ੍ਹੇ ‘ਚ ਹੋਵੇਗਾ ਪ੍ਰਦਰਸ਼ਨBunty22/06/2022 by Bunty22/06/20220252 ਯਮੁਨਾਨਗਰ – ਬੀਕੇਯੂ ਹੁਣ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਆ ਗਈ ਹੈ। ਬੀਕੇਯੂ ਦੇ ਸਾਬਕਾ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਦਾ ਐਲਾਨ ਕੀਤਾ ਹੈ।
Indiaਨੈਸ਼ਨਲ ਹੈਰਾਲਡ ਮਾਮਲੇ ‘ਚ ਅੱਜ ਫਿਰ ਹੋਵੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛBunty22/06/2022 by Bunty22/06/20220860 ਨਵੀਂ ਦਿੱਲੀ – ਈਡੀ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਦੁਬਾਰਾ ਫਿਰ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ
Indiaਯਸ਼ਵੰਤ ਸਿਨਹਾ ਹੋਣਗੇ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰBunty22/06/2022 by Bunty22/06/20220145 ਨਵੀਂ ਦਿੱਲੀ – ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸਾਰਿਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ‘ਤੇ
Internationalਅਮਰੀਕਾ ਤੇ ਉੱਤਰੀ ਕੋਰੀਆ ‘ਚ ਘਟ ਰਹੇ ਕੋਰੋਨਾ ਦੇ ਮਾਮਲੇ, ਜਲਦ ਕਰ ਸਕਦੇ ਹਨ ਕੋਰੋਨਾ ‘ਤੇ ਜਿੱਤ ਦਾ ਐਲਾਨBunty22/06/2022 by Bunty22/06/20220474 ਨਿਊਯਾਰਕ – ਦੋ ਸਾਲਾਂ ਤੱਕ, ਕੋਰੋਨਾ ਵਾਇਰਸ ਨੇ ਅਮਰੀਕੀਆਂ ‘ਤੇ ਤਬਾਹੀ ਮਚਾ ਦਿੱਤੀ। ਜਿਸ ਰਫਤਾਰ ਨਾਲ ਇਨਫੈਕਸ਼ਨ ਦੇ ਮਾਮਲੇ ਵਧੇ, ਮੌਤਾਂ ਦੀ ਗਿਣਤੀ ਵੀ ਉਸੇ
Indiaਮੁੰਬਈ ‘ਚ ਭਾਰੀ ਮੀਂਹ, ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀBunty22/06/2022 by Bunty22/06/20220714 ਨਵੀਂ ਦਿੱਲੀ – ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਨੇ
Indiaਅਮਰਨਾਥ ਯਾਤਰਾ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ, 171 ਦਿਨ, 70 ਮੁਕਾਬਲੇ, 118 ਅੱਤਵਾਦੀ ਮਾਰੇBunty22/06/2022 by Bunty22/06/20220178 ਸ਼੍ਰੀਨਗਰ – ਸ਼੍ਰੀ ਅਮਰਨਾਥ ਦੀ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਦੱਖਣ ਵਿੱਚ ਪੀਰ ਪੰਜਾਲ ਪਹਾੜੀਆਂ ਤੋਂ ਲੈ ਕੇ ਉੱਤਰੀ ਕਸ਼ਮੀਰ ਵਿੱਚ ਕੰਟਰੋਲ ਰੇਖਾ
IndiaCBI ਨੇ ਜੁਆਇੰਟ ਡਰੱਗ ਕੰਟਰੋਲਰ ਨੂੰ ਕੀਤਾ ਗ੍ਰਿਫ਼ਤਾਰ, ਬਾਇਓਕਾਨ ਬਾਇਓਲੌਜਿਕਸ ਇੰਜੈਕਸ਼ਨ ਨੂੰ ਮਨਜ਼ੂਰੀ ਦੇਣ ਲਈ 4 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼Bunty22/06/2022 by Bunty22/06/20220131 ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ 4 ਲੱਖ ਰੁਪਏ ਦੇ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਡਰੱਗਜ਼ ਦੇ ਸੰਯੁਕਤ ਕੰਟਰੋਲਰ ਐਸ ਈਸ਼ਵਰ