Internationalਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ’ਚ ਅਨੁਮਾਨ ਲਗਾਉਣ ਪੁੱਜੀ ਆਈਐੱਮਐੱਫ ਦੀ ਟੀਮBunty21/06/2022 by Bunty21/06/20220252 ਕੋਲੰਬੋ – ਆਰਥਿਕ ਤੰਗੀ ਨਾਲ ਜੂਝ ਰਹੇ ਸ੍ਰੀਲੰਕਾ ’ਚ ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ) ਦਾ ਵਫ਼ਦ ਬੇਲਆਊਟ ਪ੍ਰੋਗਰਾਮ ’ਤੇ ਚਰਚਾ ਲਈ ਸੋਮਵਾਰ ਨੂੰ ਕੋਲੰਬੋ ਪਹੁੰਚ ਗਿਆ।
Health & Fitnessਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇBunty21/06/202221/06/2022 by Bunty21/06/202221/06/202201400 ਵਾਸ਼ਿੰਗਟਨ – ਵਿਸ਼ਵ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ ਵਾਤਾਵਰਨ, ਜਾਨਵਰਾਂ ਅਤੇ ਮਨੁੱਖਾਂ ਲਈ ਦਿਨੋਂ-ਦਿਨ ਇੱਕ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਲਈ ਮਨੁੱਖੀ ਗਤੀਵਿਧੀਆਂ ਬਹੁਤ ਹੱਦ
Indiaਫਿਰ ਕੀਤਾ 5 ਵਿਦਿਆਰਥਣਾਂ ਨੇ ਹਿਜਾਬ ਦਾ ਵਿਰੋਧ, ਕਾਲਜ ਤੋਂ ਟ੍ਰਾਂਸਫਰ ਸਰਟੀਫਿਕੇਟ ਦੀ ਕੀਤੀ ਮੰਗBunty21/06/2022 by Bunty21/06/202201263 ਨਵੀਂ ਦਿੱਲੀ – ਕਰਨਾਟਕ ਵਿੱਚ ਇੱਕ ਵਾਰ ਫਿਰ ਕਾਲਜ ਵਿਦਿਆਰਥੀਆਂ ਦਾ ਹਿਜਾਬ ਨਾ ਪਹਿਨਣ ਦਾ ਵਿਰੋਧ ਸਾਹਮਣੇ ਆਇਆ ਹੈ। ਕਾਲਜ ਵਿੱਚ ਹਿਜਾਬ ਪਹਿਨਣ ਕਾਰਨ ਦਾਖ਼ਲਾ ਨਾ
Indiaਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਗੰਗਾਰਾਮ ਹਸਪਤਾਲ ਤੋਂ ਮਿਲੀ ਛੁੱਟੀBunty21/06/2022 by Bunty21/06/20220235 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 12 ਜੂਨ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ
Indiaਪ੍ਰਧਾਨ ਮੰਤਰੀ ਮੋਦੀ ਕਰਨਗੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗBunty21/06/2022 by Bunty21/06/20220168 ਨਵੀਂ ਦਿੱਲੀ – ਫੌਜ ਲਈ ਅਗਨੀਪਥ ਭਰਤੀ ਯੋਜਨਾ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਭਾਰਤੀ ਸੈਨਾ, ਜਲ
Indiaਸਲਮਾਨ ਖੁਰਸ਼ੀਦ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਫ਼ੌਜ ਦੀ ਨੀਅਤ ‘ਤੇ ਚੁੱਕੇ ਸਵਾਲBunty21/06/2022 by Bunty21/06/20220662 ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਲਿਆਂਦੀ ਗਈ ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ
Internationalਹੁਣ ਦੁਸ਼ਮਣ ਦੀ ਮਿਜ਼ਾਈਲ ਨੂੰ ਅੱਧ-ਹਵਾ ‘ਚ ਸੁੱਟੇਗਾ ਚੀਨ – ਮਿਜ਼ਾਈਲ ਟੈਸਟ ‘ਚ ਕੀਤਾ ਦਾਅਵਾBunty21/06/2022 by Bunty21/06/20220241 ਬੀਜਿੰਗ – ਚੀਨ ਲਗਾਤਾਰ ਆਪਣੀ ਫੌਜੀ ਤਾਕਤ ਵਧਾ ਰਿਹਾ ਹੈ। ਚੀਨ ਨੇ ਦੁਸ਼ਮਣ ਦੀ ਮਿਜ਼ਾਈਲ ਦਾ ਮੱਧ ਹਵਾ ‘ਚ ਸਫਲ ਪ੍ਰੀਖਣ ਕੀਤਾ ਹੈ। ਹਾਲਾਂਕਿ ਚੀਨੀ
Indiaਪੁਲਿਸ ਨੇ ਮੁਕਾਬਲੇ ‘ਚ 30 ਲੱਖ ਤੋਂ ਵੱਧ ਦੇ 3 ਇਨਾਮੀ ਨਕਸਲੀ ਕੀਤੇ ਢੇਰBunty21/06/2022 by Bunty21/06/20220180 ਭੋਪਾਲ – ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ ‘ਚ ਸੋਮਵਾਰ ਸਵੇਰੇ ਗਸ਼ਤ ਕਰ ਰਹੇ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ‘ਚ 30 ਲੱਖ ਤੋਂ ਜ਼ਿਆਦਾ ਦੇ ਇਨਾਮ
IndiaPM ਮੋਦੀ ‘ਤੇ ਸੁਬੋਧ ਕਾਂਤ ਸਹਾਏ ਦੇ ਵਿਵਾਦਿਤ ਬਿਆਨ ਤੋਂ ਕਾਂਗਰਸ ਨੇ ਵੱਟਿਆ ਟਾਲਾ – ਜੈਰਾਮ ਰਮੇਸ਼Bunty21/06/2022 by Bunty21/06/20220178 ਨਵੀਂ ਦਿੱਲੀ – ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਵੱਲੋਂ ਪੀਐਮ ਮੋਦੀ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤੋਂ ਕਾਂਗਰਸ ਨੇ ਦੂਰੀ ਬਣਾ ਲਈ ਹੈ। ਕਾਂਗਰਸ ਨੇਤਾ
Pollywoodਭੱਟੀ ਪ੍ਰੋਡਕਸ਼ਨ ਤਹਿਤ ਬੀਨੂੰ ਢਿੱਲੋਂ ਤੇ ਭੱਲਾ ਪਾਉਣਗੇ ਕੈਨੇਡਾ ‘ਚ ਹਾਸੇBunty20/06/2022 by Bunty20/06/20220969 ਜਲੰਧਰ – ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਆਪਣੀ ਹਾਸਿਆਂ ਭਰੀ ਕਾਮੇਡੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਇਕ ਵੱਖਰੀ ਥਾਂ ਬਣਾ ਚੁੱਕੇ