Indiaਕਾਬੁਲ ਦੇ ਗੁਰਦੁਆਰੇ ‘ਤੇ ਹਮਲੇ ਤੋਂ ਬਾਅਦ ਐਕਸ਼ਨ ਮੋਡ ‘ਚ ਭਾਰਤ ਸਰਕਾਰ , ਅਫਗਾਨਿਸਤਾਨ ਦੇ 100 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਮਿਲਿਆ ਈ-ਵੀਜ਼ਾBunty20/06/2022 by Bunty20/06/20220217 ਨਵੀਂ ਦਿੱਲੀ – ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ। ਹਮਲੇ ਦੇ 24 ਘੰਟਿਆਂ ਦੇ ਅੰਦਰ,
Indiaਅਸਾਮ ‘ਚ ਹੜ੍ਹ ਨੇ ਮਚਾਈ ਤਬਾਹੀ, 62 ਮੌਤਾਂ – 30 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤBunty20/06/2022 by Bunty20/06/20220182 ਰੋਜਈ – ਅਸਾਮ ਵਿੱਚ ਹੜ੍ਹਾਂ ਨੇ ਹੰਗਾਮਾ ਮਚਾ ਦਿੱਤਾ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏ.ਐੱਸ.ਡੀ.ਐੱਮ.ਏ.) ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਪਿਛਲੇ
International10 ਕਰੋੜ ਗਾਹਕਾਂ ਦਾ ਡਾਟਾ ਹੈਕ ਕਰਨ ਦੇ ਮਾਮਲੇ ‘ਚ AWS ਦੀ ਸਾਬਕਾ ਇੰਜੀਨੀਅਰ ਦੋਸ਼ੀ ਸਾਬਤBunty20/06/2022 by Bunty20/06/20220198 ਸਾਨ ਫਰਾਂਸਿਸਕੋ – ਐਮਾਜ਼ੋਨ ਵੈੱਬ ਸਰਵਿਸਿਜ਼ (AWS) ਦੇ ਸਾਬਕਾ ਇੰਜੀਨੀਅਰ ਪੇਜ ਥਾਮਸਨ (36) ਨੂੰ 10 ਕਰੋੜ ਤੋਂ ਵੱਧ ਗਾਹਕਾਂ ਦਾ ਡਾਟਾ ਹੈਕ ਕਰਨ ਦਾ ਦੋਸ਼ੀ
Indiaਸਿੱਖ ਵਿਰੋਧੀ ਦੰਗਿਆਂ ‘ਚ ਵੱਖ-ਵੱਖ ਮਾਮਲਿਆਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸ਼ੁਰੂBunty20/06/2022 by Bunty20/06/20220289 ਕਾਨਪੁਰ – 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੀ ਨਸਲਕੁਸ਼ੀ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸ਼ੁਰੂ ਹੋ ਗਈ
Foodਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਗਰਮੀਆਂ ਦੇ ਮੌਸਮ ‘ਚ ਜ਼ਰੂਰ ਖਾਓ ਲੀਚੀBunty20/06/2022 by Bunty20/06/20220281 ਨਵੀਂ ਦਿੱਲੀ – ਵਧਦੇ ਭਾਰ ਨੂੰ ਕੰਟਰੋਲ ਕਰਨਾ ਔਖਾ ਕੰਮ ਸਾਬਤ ਹੁੰਦਾ ਹੈ। ਇਸ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਨ। ਕੁਝ ਲੋਕ ਜਿਮ
AutomobileTechnologyਦੋ ਪਹੀਆ ਇਲੈਕਟ੍ਰਿਕ ਵਾਹਨ ਖ਼ਰੀਦਣ ਦੀ ਬਣਾ ਰਹੇ ਹੋ ਯੋਜਨਾBunty20/06/202220/06/2022 by Bunty20/06/202220/06/20220371 ਨਵੀਂ ਦਿੱਲੀ – ਇਸ ਸਮੇਂ ਭਾਰਤ ਵਿੱਚ ਇੱਕ ਤੋਂ ਵੱਧ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਜਾ ਰਹੇ ਹਨ। ਜਿਸ ‘ਚ ਤੁਸੀਂ ਨਵੇਂ ਡਿਜ਼ਾਈਨ ਅਤੇ ਫੀਚਰਸ ਦੇਖ
Internationalਤਾਲਿਬਾਨ ਦੇ ਨਿਸ਼ਾਨੇ ‘ਤੇ ਰਿਹਾ ਹੈ ‘ਕਰਤੇ ਪਰਵਾਨ’ ਗੁਰਦੁਆਰਾBunty20/06/2022 by Bunty20/06/20220212 ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਾਰਤੇ ਪਰਵਾਨ ਗੁਰਦੁਆਰੇ ‘ਤੇ ਇਕ ਵਾਰ ਫਿਰ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਕਈ ਸਿੱਖਾਂ ਦੇ
Internationalਅਫ਼ਗਾਨਿਸਤਾਨ ਦੇ ਇਸ ਹਵਾਈ ਅੱਡੇ ‘ਤੇ ਲਗਪਗ 2 ਦਹਾਕਿਆਂ ਬਾਅਦ ਸ਼ੁਰੂ ਹੋਈਆਂ ਸਿਵਲ ਉਡਾਣਾਂBunty20/06/2022 by Bunty20/06/20220173 ਕਾਬੁਲ – ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਜਲਾਲਾਬਾਦ ਹਵਾਈ ਅੱਡੇ ਤੋਂ ਨਾਗਰਿਕ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ ਨੇ ਦੋ ਦਹਾਕਿਆਂ ਤੱਕ ਅਮਰੀਕੀ
Internationalਨਾਟੋ ਮੁਖੀ ਦੀ ਚਿਤਾਵਨੀ – ਯੂਕਰੇਨ ‘ਚ ਜੰਗ ਸਾਲਾਂ ਤਕ ਰਹਿ ਸਕਦੀ ਹੈ ਜਾਰੀBunty20/06/2022 by Bunty20/06/20220198 ਕੀਵ – ਨਾਟੋ ਮੁਖੀ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਜੰਗ ਸਾਲਾਂ ਤੱਕ ਜਾਰੀ ਰਹਿ ਸਕਦੀ ਹੈ। ਉਸਨੇ ਯੂਕਰੇਨ ਦੇ ਸਹਿਯੋਗੀਆਂ ਤੋਂ ਲਗਾਤਾਰ ਸਮਰਥਨ
Punjabਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ‘ਤੇ ਚੱਲ ਕੇ ਕੁਦਰਤੀ ਚੀਜ਼ਾਂ ਤੇ ਵਾਤਾਵਰਣ ਦੀ ਸ਼ੁੱਧਤਾ ‘ਚ ਆਪਣਾ ਯੋਗਦਾਨ ਪਾਉਣ ਨੌਜਵਾਨ : ਗਿਆਨੀ ਹਰਪ੍ਰੀਤ ਸਿੰਘBunty20/06/2022 by Bunty20/06/20220326 ਸ੍ਰੀ ਆਨੰਦਪੁਰ ਸਾਹਿਬ – ਅੱਜ ਪਾਣੀ ਅਤੇ ਰੁੱਖ ਸੰਭਾਲਣੇ ਸਮੇਂ ਦੀ ਜ਼ਰੂਰਤ ਹੈ, ਇਸ ਜ਼ਰੂਰਤ ਨੂੰ ਗੁਰੂ ਸਾਹਿਬਾਨ ਨੇ ਆਪਣੇ ਸਮੇਂ ‘ਤੇ ਪੂਰਾ ਕੀਤਾ। ਅੱਜ